Punjab
ਸੰਤ ਸੀਚੇਵਾਲ ਦੀ ਅਗਵਾਈ ‘ਚ ਨੌਜਵਾਨਾਂ ਵੱਲੋਂ ਗੁਰਦੁਆਰਾ ‘ਸ੍ਰੀ ਬੇਰ ਸਾਹਿਬ’ ਨੂੰ ਕੀਤਾ ਸੈਨੀਟਾਈਜ਼
ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਜਿੱਥੇ ਕੇਂਦਰ ਸਰਕਾਰ ਨੇ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ
ਕਰੋਨਾ ਵਾਇਰਸ ਤੋਂ ਡਰਨਾਂ ਨਹੀਂ ਲੜਨਾਂ ਹੈ : ਆਈ.ਜੀ ਅਰੁਣ ਕੁਮਾਰ ਮਿੱਤਲ
ਮੁਕਤਸਰ ਸਹਿਬ ਪੁਲਿਸ ਵੱਲੋਂ ਅਜਿਹੇ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਹੜੇ ਪਰਿਵਾਰ ਹਰ ਰੋਜ ਕਮਾ ਕੇ ਖਾਂਦੇ ਹਨ
ਕੋਰੋਨਾ ਨਾਲ ਜੰਗ: ਕੋਰੋਨਾ ਤੋਂ ਬਚਣ ਲਈ ਇਸ ਪਿੰਡ ਦੀ ਨਵੀਂ ਪਹਿਲ...ਦੇਖੋ ਪੂਰੀ ਖ਼ਬਰ
ਕੋਰੋਨਾ ਵਾਇਰਸ ਦੇ ਕਾਰਨ ਜਿਥੇ ਪੂਰੇ ਭਾਰਤ ਵਿਚ ਤਾਲਾਬੰਦੀ ਲਗਾ ਦਿੱਤੀ ਗਈ ਹੈ ਅਤੇ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਹੈ।
"ਸਾਨੂੰ ਕੋਰੋਨਾ ਨਾਲ ਮਾਰਦੋ, ਭੁੱਖਮਰੀ ਨਾਲ ਨਾ ਮਾਰੋ"
ਦੇਸ਼ ਵਿਚ ਲਾਕਡਾਊਨ ਚੱਲ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ
ਸਲੂਟ ਹੈ ਅਜਿਹੇ ਪੁਲਿਸ ਵਾਲਿਆਂ ਨੂੰ, SHO ਨੇ ਰਿਕਸ਼ਾ ਚਲਾ ਕੇ ਵੰਡਿਆ ਲੋਕਾਂ ਨੂੰ ਰਾਸ਼ਨ
ਉਹਨਾਂ ਨੂੰ ਸਪੋਕਸਮੈਨ ਟੀਮ ਵੱਲੋਂ ਪੁੱਛਿਆ ਗਿਆ ਕਿ ਉਹਨਾਂ ਵੱਲੋਂ...
ਕਰਫਿਊ ਬਣਿਆ ਕਿਸਾਨਾਂ ਦੀ ਚਿੰਤਾ ਦਾ ਵਿਸ਼ਾ, ਕਣਕ ਵੱਢਣ ਤੋਂ ਬਾਅਦ ਸਾਂਭਣ ਦੀ ਚੁਨੌਤੀ
ਪੰਜਾਬ 'ਚ ਲੱਗੇ ਕਰਫਿਊ ਕਾਰਨ ਕਣਕ ਦੀ ਵਢਾਈ ਤੋਂ ਬਾਅਦ ਇਸਦੀ ਖਰੀਦ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ।
ਪੰਜਾਬ ਵਿਚ 1051 ਸ਼ੱਕੀ ਲੋਕਾਂ ਵਿਚੋਂ 41 ਸੈਂਪਲ ਪਾਜ਼ੀਟਿਵ
ਰਾਜ ਵਿਚ ਕੋਰੋਨਾ ਵਾਇਰਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਸਿੱਧੂ ਨੇ ਚੁੱਕਿਆ ਆਪਣੇ ਪਿੰਡ ਨੂੰ ਸੈਨੀਟਾਈਜ਼ ਕਰਨ ਦਾ ਬੀੜਾ
ਪੰਜਾਬ ਵਿਚ ਆਏ ਦਿਨ ‘ਪੰਜਾਬੀ ਇੰਡਸਟਰੀ’ ਦੇ ਸਿੰਗਰ ਅਤੇ ਐਕਟਰ ਇਸ ਮੁਸੀਬਤ ਦੇ ਸਮੇਂ ਵਿਚ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੇ ਹਨ
ਕਰੋਨਾ ਦੇ ਕਾਰਨ, ਨੋਟਬੰਦੀ ਵਾਂਗ ਹੀ ਬੈਂਕ ਦੇ ਬਾਹਰ ਲਾਈਨਾਂ 'ਚ ਖੜ੍ਹੇ ਲੋਕ
ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦੇ ਲਈ ਦੇਸ਼ ਭਰ ਵਿਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ
Lockdown : ਹੁਣ ਪੰਜਾਬੀ ਸਿੰਗਰਾਂ ਨੇ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਦਿਖਾਈ ਇੰਨਸਾਨੀਅਤ
ਅਜਿਹੇ ਵਿਚ ਉਨ੍ਹਾਂ ਲੋਕਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਜਿਹੜੇ ਲੋਕ ਹਰ ਰੋਜ਼ ਦਿਹਾੜੀ ਕਰਕੇ ਪੈਸੇ ਕਮਾਉਂਦੇ ਸਨ