Punjab
ਵਿਲੱਖਣਤਾਂ ਦਾ ਅਹਿਸਾਸ ਕਰਵਾ ਰਹੀ ‘ਦੂਰਬੀਨ’ ਫ਼ਿਲਮ ਦਾ ਟੀਜ਼ਰ ਕੱਲ੍ਹ ਹੋਵੇਗਾ ਰਿਲੀਜ਼
ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਕਹਾਣੀ...
ਗੁਰਦੁਆਰਾ ਸਾਹਿਬ ‘ਚ ਚੱਲ ਰਹੇ ਸੀ ਡੀ.ਜੇ, ਵਿਰੋਧ ਕਰਨ ‘ਤੇ ਸ਼ਰਾਬੀਆਂ ਵੱਲੋਂ ਗ੍ਰੰਥੀ ਦੀ ਕੁੱਟਮਾਰ
ਲੰਗਰ ਹਾਲ ’ਚ ਚੱਲ ਰਹੇ ਗੀਤਾਂ ‘ਤੇ ਸ਼ਰਾਬੀ ਕਰ ਰਹੇ ਸੀ ਨਾਚ
ਬਟਾਲਾ ਸ਼ਹਿਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਅਰੰਭ
4 ਸਤੰਬਰ ਸ਼ਾਮ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਵਿਖੇ ਪਹੁੰਚੇਗਾ ਬਰਾਤ ਰੂਪੀ ਨਗਰ ਕੀਰਤਨ
ਬਾਬਾ ਬਲਬੀਰ ਸਿੰਘ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਰੋਪੜ ਜ਼ਿਲੇ੍ਹ ’ਚ ਹੜ੍ਹ ਪੀੜਤਾਂ ਨੂੰ ਵੰਡੀ
ਰਾਹਤ ਸਮੱਗਰੀ ਵਿਚ ਰਸੋਈਘਰ ਦੀ ਰਾਸ਼ਨ ਕਿੱਟ 55 ਕਿਲੋ ਅਤੇ ਬਾਥਰੂਮ ਕਿੱਟਾਂ ਇਸ ਤੋਂ ਇਲਾਵਾ ਖੇਸ, ਚਾਦਰਾਂ, ਕੰਬਲ, ਗੱਦੇ ਆਦਿ ਵੀ ਬੁੱਢਾ ਦਲ ਵਲੋਂ ਵੰਡੇ ਗਏ
ਸੁਖਬੀਰ ਬਾਦਲ ਦਾ ਸਿੱਖਾਂ ਨੂੰ ਦਿਤਾ ਮੇਹਣਾ ਕਿੰਨਾ ਕੁ ਜਾਇਜ਼ ਹੈ?
ਸੁਖਬੀਰ ਬਾਦਲ ਨੇ ਹਾਲ ਹੀ ਵਿਚ ਇਕ ਬਿਆਨ ਦਿਤਾ ਹੈ ਜਿਸ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਨਿਆਂ ਉਨ੍ਹਾਂ ਕੌਮਾਂ ਨੂੰ ਮਿਲਦਾ ਹੈ ਜੋ ਇਕੱਠੀਆਂ ਰਹਿੰਦੀਆ...
ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਰਤਨਗੜ੍ਹ? ਕੀ ਆਖਦੇ ਹਨ ਪਿੰਡ ਵਾਸੀ
ਪਿੰਡ ਅੰਦਰ ਸਟ੍ਰੀਟ ਲਾਈਟਾਂ ਦਾ ਵਧੀਆ ਪ੍ਰਬੰਧ ਨਹੀਂ, ਸੀਵਰੇਜ਼ ਦੀ ਘਾਟ ਵੀ ਮੁੱਖ ਮੁੱਦਾ
ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪਹਿਲ ਦਿੰਦੀ ਹੈ ਫ਼ਿਲਮ ‘ਸਾਕ’
ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਹੀ ਵਾਲੀਆਂ ਹਨ। 6 ਸਤੰਬਰ ਨੂੰ ਇਹ ਫਿਲਮ ਦਰਸ਼ਕਾਂ ਦੇ ਸਾਹਮਣੇ ਹੋਵੇਗੀ।
ਬੇਅਦਬੀ ਕਾਂਡ ਨੂੰ ਉਲਝਾਉਣ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਪੂਰੇ ਦੋਸ਼ੀ : ਰਣਸੀਂਹ
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਗ਼ ਦੀ ਸ਼ੁਰੂਆਤ
ਸਿੰਘ ਸਾਹਿਬਾਨ ਨੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਹੋਇਆਂ ਸੱਭ ਤੋ ਪਹਿਲਾਂ ਉਹਨਾਂ ਨੇ ਸੰਗਤਾਂ...
ਪ੍ਰਸ਼ਾਸਨ ਦੀ ਖੁਲ੍ਹੀ ਪੋਲ, ਥੋੜੇ ਦਿਨ ਪਹਿਲਾਂ ਬਣੀ ਸੜਕ ਦੀ ਹਾਲਤ ਹੋਈ ਖ਼ਸਤਾ
ਇਹ ਟੋਟਾ ਐਨੀ ਗੰਭੀਰ ਹਾਲਤ ਵਿਚ ਟੁੱਟ ਗਿਆ ਕਿ ਇੰਝ ਜਾਪਦਾ ਜਿਵੇਂ ਇਹ ਨਵਾਂ ਬਣਿਆ ਹੀ ਨਾ ਹੋਵੇ।