Punjab
ਅੰਮ੍ਰਿਤਸਰ: ਹੋਟਲ ‘ਚ ਤੈਰਾਕੀ ਕਰਦੇ ਸਮੇਂ ਔਰਤ ਦੀ ਮੌਤ
ਪਰਵਾਰ ਮੈਂਬਰਾਂ ਨੇ ਚੁੱਕੇ ਹੋਟਲ ਮੈਨੇਜਮੈਂਟ ਦੇ ਪ੍ਰਬੰਧਾਂ ’ਤੇ ਸਵਾਲ
ਗੁਰਦਾਸਪੁਰ ਹਲਕੇ ਤੋਂ ਸੰਨੀ ਨਦਾਰਦ, ਕੀ ਹਾਰ ਦਾ ਲੱਗਿਆ ਡਰ ਸਤਾਉਣ?
ਆਪਣਾ ਹਲਕਾ ਛੱਡ ਸੰਨੀ ਦਿਓਲ ਪਹੁੰਚੇ ਹਰਸਿਮਰਤ ਦਾ ਚੋਣ ਪ੍ਰਚਾਰ ਕਰਨ
ਅਕਾਲੀਆਂ ਅਤੇ ਸਿੱਖ ਆਗੂਆਂ ਵਿਚਕਾਰ ਹੋਈ ਖੂਨੀ ਝੜਪ
ਫਰੀਦਕੋਟ ਦੇ ਵਾਂਦਰ ਪਿੰਡ ਦੀ ਘਟਨਾ
ਅਣਪਛਾਤੇ ਨੇ ਗਲਾ ਘੁੱਟ ਕੇ ਵਿਅਕਤੀ ਦੀ ਕੀਤੀ ਹੱਤਿਆ
ਹੱਤਿਆ ਕਰ ਕੇ ਬਾਹਰ ਤੋਂ ਲਗਾਇਆ ਜਿੰਦਾ
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਮੋਟਰਸਾਈਕਲ ਰੈਲੀ ਦਾ ਕੀਤਾ ਸਵਾਗਤ
ਪਵਿੱਤਰਾ ਜਵੈਲਰ ਨੇ 1 ਹਜ਼ਾਰ ਡਾਲਰ ਖ਼ਾਲਸਾ ਏਡ ਲਈ ਵੀ ਭੇਂਟ ਕੀਤਾ
ਬਾਦਲ ਦਲ ਦੇ ਵਰਕਰਾਂ ਵਲੋਂ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਨੌਜਵਾਨਾਂ ਦੀ ਕੁੱਟਮਾਰ
ਪੰਥਕ ਹਲਕਿਆਂ ਵਿਚ ਭਾਰੀ ਰੋਸ
ਨਿਰੰਕਾਰੀ ਦਰਬਾਰ ਨੇ 'ਨਿੰਰਕਾਰੀ' ਸ਼ਬਦ 'ਤੇ ਕਾਪੀ ਰਾਈਟ ਦਾ ਹੱਕ ਮੰਗਿਆ
ਕਿਸੇ ਨੂੰ ਹੱਕ ਨਹੀਂ ਕਿ ਉਹ 'ਨਿੰਰਕਾਰੀ' ਸ਼ਬਦ ਦੀ ਵਰਤੋਂ ਕਰ ਸਕੇ : ਨਿੰਰਕਾਰੀ ਦਰਬਾਰ
ਬੀਬੀ ਪਰਮਜੀਤ ਕੌਰ ਖਾਲੜਾ ਅਪਣੀ ਜਿੱਤ ਲਈ ਨਹੀਂ ਲੜ ਰਹੀ, ਅੰਨ੍ਹੇ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ...
ਬੀਬੀ ਪਰਮਜੀਤ ਕੌਰ ਖਾਲੜਾ ਅਪਣੀ ਜਿੱਤ ਲਈ ਨਹੀਂ ਲੜ ਰਹੀ, ਅੰਨ੍ਹੇ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਨੌਜੁਆਨਾਂ ਦੀਆਂ ਚੀਕਾਂ ਪਾਰਲੀਮੈਂਟ ਨੂੰ ਸੁਣਾਉਣ ਲਈ ਲੜ ਰਹੀ ਹੈ
ਨਵਜੋਤ ਕੌਰ ਸਿੱਧੂ ਦੀ ਟਿਕਟ ਕੱਟਣ 'ਚ ਮੇਰੀ ਕੋਈ ਭੂਮਿਕਾ ਨਹੀਂ : ਕੈਪਟਨ
ਕਿਹਾ - ਜੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ