Punjab
ਰਾਸ਼ਟਰੀ ਮਸੀਹ ਸੰਘ ਨੇ ਸੁਨੀਲ ਜਾਖੜ ਦੀ ਹਮਾਇਤ ਕਰਨ ਦਾ ਕੀਤਾ ਐਲਾਨ
ਇਸਾਈ ਭਾਈਚਾਰੇ ਨੂੰ ਕੀਤੀ ਅਪੀਲ - ਕਾਂਗਰਸ ਪਾਰਟੀ ਨੂੰ ਅਤੇ ਸੁਨੀਲ ਜਾਖੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ
ਦੇਸ਼ਧ੍ਰੋਹ ਕਾਨੂੰਨ ਨੂੰ ਹੋਰ ਸਖ਼ਤ ਕਰਾਂਗੇ : ਰਾਜਨਾਥ ਸਿੰਘ
ਕਿਹਾ, ਲਾਸ਼ਾਂ ਗਿਣਨ ਦਾ ਕੰਮ ਗਿਰਜਾਂ ਦਾ ਹੁੰਦੈ, ਬਹਾਦਰਾਂ ਦਾ ਨਹੀਂ
ਭਾਜਪਾ ਨੇ ਅੰਮ੍ਰਿਤਸਰ 'ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ
ਕਿਹਾ - ਸੂਬੇ ਵਿਚ ਕਾਂਗਰਸ ਸਰਕਾਰ ਵਿਰੁੱਧ ਮਜ਼ਬੂਤ ਸੱਤਾ ਵਿਰੋਧੀ ਲਹਿਰ ਹੈ
ਜੇ ਬਾਦਲ ਨੂੰ ਸ਼ਰਮ ਹੁੰਦੀ ਤਾਂ ਬੀਬੀ ਜਗੀਰ ਕੌਰ ਨੂੰ ਮੇਰੇ ਖ਼ਿਲਾਫ਼ ਨਾ ਖੜਾ ਕਰਦੇ : ਬੀਬੀ ਖਾਲੜਾ
ਕੇ.ਪੀ.ਐਸ ਗਿੱਲ ਨੇ ਧਮਕੀ ਦਿੱਤੀ ਸੀ ਕਿ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਉਮਰ 2 ਸਾਲ ਮਿੱਥ ਦਿੱਤੀ ਹੈ
ਲੁਧਿਆਣਾ ਪਹੁੰਚ ਰਾਹੁਲ ਗਾਂਧੀ ਨੇ ਜਿੱਤੇ ਲੋਕਾਂ ਦੇ ਦਿਲ, ਕੀਤੇ ਕਈ ਵੱਡੇ ਐਲਾਨ
ਰਾਹੁਲ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੀ ਮੋਦੀ ਸਰਕਾਰ
ਸਿਆਸੀ ਪਾਰਟੀਆਂ ਨੂੰ ਵੋਟਾਂ ਦੇ ਪ੍ਰਚਾਰ ਵਿਚ ਨਹੀਂ ਯਾਦ ਰਿਹਾ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ
ਅੱਜ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਸੀ ਪਰ ਸਿਆਸੀ ਲੀਡਰਾਂ ਨੂੰ ਵੋਟਾਂ ਦੇ ਪ੍ਰਚਾਰ ਵਿਚ ਇਹ ਵੀ ਯਾਦ ਨਹੀਂ ਰਿਹਾ।
ਕੇਜਰੀਵਾਲ ਬੋਲੇ ਹੁਣ ਥੱਪੜ ਤੋਂ ਡਰ ਨਹੀਂ ਲੱਗਦਾ
ਅਸੀਂ ਸਿਸਟਮ ਬਦਲਿਆ ਇਸ ਲਈ ਵਿਰੋਧੀ ਬੌਖਲਾ ਗਏ
ਚੋਣਾਂ ਤੋਂ ਬਾਅਦ ਕਰਾਂਗੇ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ: ਕੈਪਟਨ
ਕੈਪਟਨ ਨੇ ਲੋਕਾਂ ਨੂੰ 13 ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ ਪਾਉਣ ਦੀ ਕੀਤੀ ਅਪੀਲ
ਪੰਜਾਬ ਵਿਚ ਕਾਂਗਰਸ ਅਕਾਲੀ ਦਲ ਵਿਚ ਵੱਡੀ ਟੱਕਰ
ਸਾਲ 2014 ਵਿਚ ਮੋਦੀ ਲਹਿਰ ਪੰਜਾਬ ਵਿਚ ਨਾਕਾਮ ਰਹੀ ਸੀ।
ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਘਨੌਰ ਹਲਕੇ ਦਾ ਕੀਤਾ ਗਿਆ ਵਿਕਾਸ
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ