Punjab
ਡੇਰਾ ਰਾਧਾ ਸਵਾਮੀ ਵਿਰੁਧ ਚਲ ਰਿਹਾ ਧਰਨਾ ਪੁਲਿਸ ਨੇ ਜ਼ਬਰਦਸਤੀ ਚੁਕਵਾਇਆ
ਬਲਦੇਵ ਸਿੰਘ ਸਿਰਸਾ ਨੂੰ ਸਾਥੀਆਂ ਸਮੇਤ ਭੇਜਿਆ ਜੇਲ
ਸਰਕਾਰੀ ਹਸਪਤਾਲ ‘ਚ ਡਾਕਟਰਾਂ ਦੀ ਹੋਈ ਘਾਟ
ਡਾਕਟਰਾਂ ਦੀ ਕਮੀ ਕਾਰਨ ਹੋਏ ਮਰੀਜ਼ ਪਰੇਸ਼ਾਨ
ਰਵਨੀਤ ਬਿੱਟੂ ਨੇ ਕਿਹਾ ਨਸ਼ੇ ਦੇ ਵੱਡੇ ਕਾਰੋਬਾਰੀਆਂ 'ਤੇ ਹੋਵੇਗੀ ਸਰਜੀਕਲ ਸਟ੍ਰਾਈਕ
ਵਿਰਸਾ ਸਿੰਘ ਵਲਟੋਹਾ ਨੂੰ ਦੱਸਿਆ ਭਗੌੜਾ
ਲੁਧਿਆਣਾ ਪੁਲਿਸ ਨੇ ਹਸਪਤਾਲ 'ਚੋਂ ਫਰਾਰ ਹੋਏ ਡਰਾਮੇਬਾਜ਼ ਕੈਦੀ ਨੂੰ ਕੀਤਾ ਗ੍ਰਿਫ਼ਤਾਰ
ਕੈਦੀ ਨੇ ਇਲਾਜ ਦੌਰਾਨ ਤਿੰਨ ਮੰਜਿਲਾਂ ਇਮਾਰਤ ਤੋਂ ਮਾਰੀ ਸੀ ਛਾਲ
ਅੰਮ੍ਰਿਤਸਰ ਦੁਸਹਿਰਾ ਰੇਲ ਹਾਦਸੇ ਦੇ ਪੀੜਤਾਂ ਨੇ ਲਗਾਇਆ ਧਰਨਾ
ਸਰਕਾਰ ’ਤੇ ਲਾਇਆ ਝੂਠੇ ਲਾਰੇ ਲਾਉਣ ਦਾ ਇਲਜ਼ਾਮ
ਅੰਮ੍ਰਿਤਸਰ ਰੇਲ ਹਾਦਸਾ : ਪੀੜਤ ਪਰਵਾਰਾਂ ਨੂੰ ਇਕ ਸਾਲ ਬਾਅਦ ਵੀ ਨਾ ਮਿਲਿਆ ਇਨਸਾਫ਼
ਪੀੜਤ ਪਰਵਾਰਾਂ ਨੇ ਜੋੜਾ ਫਾਟਕ ਨੇੜੇ ਧਰਨਾ ਦਿੱਤਾ
ਸੀਸੀਟੀਵੀ 'ਚ ਕੈਦ ਹੋਇਆ ਲੁਟੇਰਿਆਂ ਦਾ ਖੌਫ਼ਨਾਕ ਕਾਰਨਾਮਾ!
ਰਾਹਗੀਰ 'ਤੇ ਹਮਲਾ ਕਰਕੇ ਲੁੱਟੇ ਸੀ 2 ਲੱਖ 70 ਹਜ਼ਾਰ ਰੁਪਏ
ਲਾਡੋਵਾਲ ਟੋਲ ਪਲਾਜ਼ਾ ‘ਤੇ ਵਾਪਰਿਆ ਹਾਦਸਾ
ਸਕਾਰਪਿਓ ਗੱਡੀ ਨੂੰ ਲੱਗੀ ਭਿਆਨਕ ਅੱਗ
ਸਾਇਕਲ ਨਾਲ ਮੋਟਰਸਾਇਕਲ ਦੀ ਹੋਈ ਟੱਕਰ
ਟੱਕਰ ਦੌਰਾਨ ਨਾਬਾਲਗ ਬੱਚੇ ਦੀ ਹੋਈ ਮੌਤ
ਮਜ਼ਦੂਰਾਂ ਨੇ ਨਰੇਗਾ ‘ਚ ਹੋ ਰਹੇ ਵੱਡੇ ਘਪਲੇ ਲਈ ਜਾਂਚ ਦੀ ਕੀਤੀ ਮੰਗ
ਉਹਨਾਂ ਕਿਹਾ ਕਿ ਉਹ 20 ਪਿੰਡਾਂ ਦੀਆਂ ਸੂਚੀਆਂ ਤਿਆਰ ਕਰਨਗੇ ਅਤੇ ਬਾਕੀ ਸਰਕਾਰ ਤੋਂ ਬਣਵਾਈਆਂ ਜਾਣਗੀਆਂ।