Punjab
ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਇਕੋ ਦਿਨ ’ਚ ਇਨ੍ਹਾਂ 7 ਜਣਿਆਂ ਨੇ ਦਿਤੇ ਅਸਤੀਫ਼ੇ
ਯੂਥ ਵਿੰਗ ਦੇ ਪੰਜਾਬ ਪ੍ਰਧਾਨ ਤੇ 6 ਜ਼ਿਲ੍ਹਾ ਪ੍ਰਧਾਨਾਂ ਨੇ ਦਿਤੇ ਅਸਤੀਫ਼ੇ
ਪੰਜਾਬੀ ਗਾਇਕਾ ਨੇ ਫ਼ਤਿਹਵੀਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ
ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਫ਼ਤਿਹਵੀਰ ਆਪਣੀ ਮਾਂ ਦੇ ਘਰ ਫਿਰ ਜਨਮ ਲਵੇ
ਵਿਸਾਰ ਦਿਤੇ ਗਏ ਸਿੱਖ ਫ਼ਿਲਾਸਫ਼ਰ ਪ੍ਰਿੰਸੀਪਲ ਗੰਗਾ ਸਿੰਘ
ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਅਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ 'ਲੈਕਚਰ ਮਹਾਂਚਾਨਣ' ਕਿਤਾਬ ਬਣਾਉਣ ਦਾ ਉੱਦਮ ਕੀਤਾ
ਫ਼ਤਹਿਵੀਰ ਦੀ ਮੌਤ ਮਗਰੋਂ ਦਾਦਾ ਜੀ ਨੇ ਲੋਕਾਂ ਨੂੰ ਕੀਤੀ ਸ਼ਾਂਤ ਰਹਿਣ ਦੀ ਬੇਨਤੀ
ਵੱਖ-ਵੱਖ ਜਥੇਬੰਦੀਆਂ ਨੇ ਭਲਕੇ ਸੰਗਰੂਰ ਬੰਦ ਰੱਖਣ ਦਾ ਦਿਤਾ ਸੀ ਸੱਦਾ
ਫ਼ਤਿਹਵੀਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
ਸ਼ਮਸ਼ਾਨਘਾਟ ਪਹੁੰਚੀ ਮ੍ਰਿਤਕ ਦੇਹ
ਫ਼ਤਹਿਵੀਰ ਦੀ ਮੌਤ ’ਤੇ ਲੋਕਾਂ ’ਚ ਗੁੱਸਾ, ਭਲਕੇ ਸੰਗਰੂਰ ਬੰਦ ਰੱਖਣ ਦਾ ਐਲਾਨ
ਵੱਖ-ਵੱਖ ਥਾਵਾਂ ’ਤੇ ਲੋਕ ਇਕੱਠੇ ਹੋਣੇ ਹੋਏ ਸ਼ੁਰੂ
ਮੋਗੇ ਜ਼ਿਲ੍ਹੇ 'ਚੋ 124 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਬਰਾਮਦ
ਪੁਲਿਸ ਨੂੰ ਦੇਖ ਘਟਨਾ ਸਥਾਨ ਤੋਂ ਭੱਜੇ ਆਰੋਪੀ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲੇ 'ਤੇ ਹਰ ਰੋਜ਼ ਨਵੇਂ ਇੰਕਸ਼ਾਫ਼ ਆ ਰਹੇ ਹਨ ਸਾਹਮਣੇ
ਭਾਈ ਖੰਡੇ ਵਾਲੇ ਨੇ ਸਾਲ 2002 ਵਿਚ ਦਾਇਰ ਕੀਤਾ ਸੀ ਇਕ ਕੇਸ
ਸ਼੍ਰੋਮਣੀ ਕਮੇਟੀ ਵਲੋਂ 'ਗਾਵਹੁ ਸਚੀ ਬਾਣੀ' ਭਾਗ-3 ਦੀ ਸ੍ਰੀ ਗੁਰੂ ਰਾਮਦਾਸ 'ਵਰਸਿਟੀ ਤੋਂ ਹੋਈ ਸ਼ੁਰੂਆਤ
ਅੱਵਲ ਆਉਣ ਵਾਲੇ ਕੀਰਤਨਕਾਰਾਂ ਨੂੰ ਦਿਤੀ ਜਾਵੇਗੀ ਵਿਸ਼ੇਸ਼ ਇਨਾਮੀ ਰਾਸ਼ੀ : ਭਾਈ ਲੌਂਗੋਵਾਲ