Punjab
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸ਼ੁਕਰਾਨੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ
ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਧਾਰਮਕ ਸਮਾਗਮ ਕਰਵਾਇਆ ਜਾਵੇਗਾ
ਵਕਾਰੀ ਲੋਕ ਸਭਾ ਹਲਕਾ ਪਟਿਆਲਾ ਤੋਂ ਮੁਕਾਬਲਾ ਤਿਕੋਣਾ ਤੇ ਫਸਵਾਂ ਬਣਿਆ
ਤਿੰਨਾਂ ਉਮੀਦਵਾਰਾਂ ਦੇ ਕੁੱਝ ਗੱਲਾਂ ਪੱਖ 'ਚ ਤੇ ਕੁੱਝ ਕੁ ਵਿਰੁਧ
ਵਿਰੋਧੀਆਂ ਤੇ ਆਲੋਚਕਾਂ ਲਈ ਚੈਨਲਾਂ ਦੇ ਬੂਹੇ ਬੰਦ ਕਰਨ ਨਾਲ ਲੋਕ-ਰਾਜ ਕਮਜ਼ੋਰ ਪੈ ਜਾਏਗਾ!
ਕਪਿਲ ਸਿੱਬਲ ਵਲੋਂ ਕੁੱਝ ਦਿਨ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ ਜਿਸ ਨੂੰ ਸਿਵਾਏ ਐਨ.ਡੀ.ਟੀ.ਵੀ. ਦੇ ਕਿਸੇ ਟੀ.ਵੀ. ਚੈਨਲ ਨੇ ਨਹੀਂ ਵਿਖਾਇਆ। ਪਰ...
ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੌਤ
ਲਗਭੱਗ 2 ਮਹੀਨਿਆਂ ਬਾਅਦ ਨੌਜਵਾਨ ਦਾ ਘਰ ਪਹੁੰਚੀ ਲਾਸ਼
ਮਹਿਲਾ ਸਰਪੰਚ ‘ਤੇ ਲੱਗੇ ਮੱਛੀਆਂ ਮਾਰਨ ਦੇ ਇਲਜ਼ਾਮ
ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਡੋਹਕ ਦੀ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ ‘ਤੇ ਠੇਕੇ ਉੱਤੇ ਚਲ ਰਹੇ ਛੱਪੜ ਵਿਚ ਮੱਛੀਆ ਮਾਰਨ ਦੇ ਇਲਜ਼ਾਮ ਲੱਗੇ ਹਨ।
ਨਾਜਾਇਜ਼ ਸਬੰਧਾਂ 'ਚ ਰੋੜਾ ਬਣੇ ਪਤੀ ਦਾ ਪਤਨੀ ਨੇ ਕਰਵਾਇਆ ਕਤਲ
ਪੁਲੀਸ ਨੇ ਬੀਤੇ ਦਿਨੀਂ ਲਾਲੜੂ ਵਿਖੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ASI ਵਲੋਂ ਕੁੜੀ ਨਾਲ ਛੇੜਛਾੜ, ਕੁੱਟ ਖਾਣ ਤੋਂ ਬਾਅਦ ਮੰਗੀ ਮਾਫ਼ੀ
ASI ਨੇ ਮੰਗੀ ਮਾਫ਼ੀ
ਅੱਜ ਦਾ ਹੁਕਮਨਾਮਾ
ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
ਵੱਖ-ਵੱਖ ਧਾਰਮਕ ਆਗੂਆਂ ਦਾ ਸਮਾਗਮ 'ਚ ਸ਼ਾਮਲ ਹੋਣਾ ਫ਼ਿਰਕਾਪ੍ਰਸਤ ਲੋਕਾਂ ਦੇ ਮੂੰਹ 'ਤੇ ਚਪੇੜ
ਮਦਰਸਾ ਜ਼ੀਨਤ ਉਲ ਉਲੂਮ ਦੇ ਹੋਏ ਯਾਦਗਾਰੀ ਸਾਲਾਨਾ ਦਸਤਾਰਬੰਦੀ ਸਮਾਗਮ ਯਾਦਗਾਰੀ ਹੋ ਨਿਬੜਿਆ
ਸ਼੍ਰੋਮਣੀ ਕਮੇਟੀ ਨੇ ਗੁਰਦਵਾਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਨੂੰ ਸੌਂਪੀ
ਜਿਸ ਰਫ਼ਤਾਰ ਨਾਲ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਕੰਮ ਚਲ ਰਿਹੈ ਲੱਗਦਾ ਨਹੀਂ ਕਿ ਇਹ ਨਵੰਬਰ ਵਿਚ ਮੁਕੰਮਲ ਹੋ ਜਾਵੇਗੀ