Punjab
ਕਲਯੁਗੀ ਮਾਂ ਨੇ ਆਪਣੀ ਹੀ ਧੀ ਨੂੰ ਕੀਤਾ ਆਪਣੇ ਪ੍ਰੇਮੀਆਂ ਦੇ ਹਵਾਲੇ
ਪੀੜਤ ਨਾਬਾਲ਼ਗ ਕੁੜੀ ਦੀ ਮਾਂ ਦੇ ਸਨ ਨਾਜ਼ਾਇਜ਼ ਸੰਬੰਧ
ਸਰਬਜੀਤ ਕੌਰ ਦੀ ਅਸਲੀ ਭੈਣ ਦਲਬੀਰ ਕੌਰ? ਹੋ ਸਕਦਾ ਹੈ ਡੀਐਨਏ ਟੈਸਟ
ਇਸ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ
ਸੁਨੀਲ ਜਾਖੜ ਨੇ ਡੇਰਾ ਬਾਬਾ ਨਾਨਕ ਵਿਖੇ ਕੀਤਾ ਚੋਣ ਪ੍ਰਚਾਰ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣਾ ਚੋਣ ਪ੍ਰਚਾਰ ਬਟਾਲਾ ਦੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਚਾਰ ਥਾਵਾਂ ਤੋਂ ਸ਼ੁਰੂ ਕੀਤਾ।
ਗਰੀਬੀ ਮਿਟਾਉਣ ਲਈ ਗਿਆ ਸੀ ਵਿਦੇਸ਼, ਪਰਿਵਾਰ ਨੂੰ ਲਾਸ਼ ਵੀ ਨਸੀਬ ਨਾ ਹੋਈ
21 ਸਾਲ ਦੀ ਉਮਰ 'ਚ ਸਾਊਦੀ ਅਰਬ ਚਲਾ ਗਿਆ ਸੀ ਹਰਜੀਤ ਸਿੰਘ
ਫਿੱਕੀ ਪੈ ਰਹੀ ਮੋਹਾਲੀ ਵਿਚ ਸਥਿਤ ਸਿੱਖਾਂ ਦੀ ਵਿਰਾਸਤ ਦੀ ਚਮਕ
ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤੀ ਯਾਦਗਾਰ ਹੌਲੀ-ਹੌਲੀ ਆਪਣੀ ਚਮਕ ਖੋ ਰਹੀ ਹੈ।
ਮੋਗਾ ਦੇ ਸਾਬਕਾ ਕਾਂਗਰਸੀ ਨੇਤਾ ਦੇ ਗੋਦਾਮ ’ਚ ਰੇਡ, ਲੁੱਟ ਦੀਆਂ 548 ਬੋਰੀਆਂ ਕਣਕ ਬਰਾਮਦ
ਪੁਲਿਸ ਵਲੋਂ ਡਿਪੋ ਹੋਲਡਰ ਅਤੇ ਡਰਾਇਵਰ ਦੇ ਵਿਰੁਧ ਮਾਮਲਾ ਦਰਜ
ਮਹਾਂਵੀਰ ਜਯੰਤੀ ਤੇ ਪੰਜਾਬ ਸਰਕਾਰ ਦੀ ਵੱਡੀ ਗਲਤੀ
ਜਾਣੋ, ਕੀ ਹੈ ਪੂਰਾ ਮਾਮਲਾ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥
ਬਾਬਾ ਬਲਬੀਰ ਸਿੰਘ ਨੇ ਬਾਬਾ ਅਮਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
ਬਾਬਾ ਅਮਰ ਸਿੰਘ ਨੇ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾਂ ਵਿਚ 100 ਸਾਲ ਤੋਂ ਵੱਧ ਸਮਾਂ ਬਹੁਤ ਪ੍ਰਸ਼ੰਸਾਜਨਕ ਸੇਵਾਵਾਂ ਨਿਭਾਈਆਂ ਹਨ
ਕੋਈ ਵੀ ਰਾਜਨੀਤਕ ਦਲ ਅਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਦੀ ਦੁਰਵਰਤੋਂ ਨਾ ਕਰੇ: ਜਥੇਦਾਰ
ਸਰੂਪ ਸਿੰਘ ਅਲੱਗ ਦੁਆਰਾ ਪ੍ਰਕਾਸ਼ਤ ਪੁਸਤਕ 'ਸਿੱਖਾਂ ਦੀ ਵਚਿਤਰ ਗਾਥਾ' ਜਾਰੀ ਕੀਤੀ