Punjab
ਜਦੋਂ ਅੱਗ ਦੇ ਘੇਰੇ ਵਿਚ ਆਈ 125 ਏਕੜ ਕਣਕ
ਜਾਣੋ, ਕੀ ਹੈ ਪੁਰਾ ਮਾਮਲਾ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
ਲੋਕ ਸਭਾ ਚੋਣਾਂ ਦਾ ਪ੍ਰਬੰਧ : ਕੇਂਦਰੀ ਫ਼ੋਰਸ ਦੀਆਂ 215 ਕੰਪਨੀਆਂ ਤੈਨਾਤ
ਪੰਜਾਬ ਪੁਲਿਸ ਦੇ 50,000 ਜਵਾਨ ਡਿਊਟੀ ਉਤੇ ; 4000 ਤੋਂ ਵੱਧ ਪੋਲਿੰਗ ਸਟੇਸ਼ਨ ਨਾਜ਼ੁਕ ਐਲਾਨੇ
ਸ਼ਹੀਦ ਗੁਰਜੰਟ ਸਿੰਘ ਬੁੱਧ ਵਾਲਾ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ
ਵੱਖ-ਵੱਖ ਬੁਲਾਰਿਆਂ ਨੇ ਮਾਤਾ ਸੁਰਜੀਤ ਕੌਰ ਨੂੰ ਦਸਿਆ ਸਬਰ ਤੇ ਸਿਦਕ ਦੀ ਮੂਰਤ
ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਦੀ ਅਪੀਲ
ਇਤਿਹਾਸਕ ਗੁਰਦਵਾਰਿਆਂ ਕੋਲ ਮੀਟ-ਸ਼ਰਾਬ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ
ਕੀ ਦਰਸ਼ਨੀ ਡਿਉਢੀ ਮਾਮਲੇ ਨਾਲ ਸਬੰਧਤ ਫ਼ਾਇਲ ਗਾਇਬ ਹੋ ਚੁਕੀ ਹੈ?
ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ 'ਚ ਗੂੰਜਦੀ ਰਹੀ ਅੱਜ ਇਸ ਗੱਲ ਦੀ ਚਰਚਾ
ਪੰਜਾਬ ਦੀ ਰਾਜਨੀਤੀ, ਇਕ ਦੂਜੇ ਵਲ ਵੇਖ ਕੇ ਘੜੀ ਜਾ ਰਹੀ 'ਰਣਨੀਤੀ' ਦਾ ਦੂਜਾ ਨਾਂ
ਅਪਣੇ ਅੰਦਰ ਦੀ 'ਤਾਕਤ' ਉਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ
ਸੁੱਚਾ ਸਿੰਘ ਲੰਗਾਹ ਬਣਿਆ ਅਕਾਲੀ ਦਲ ਲਈ ਸਿਰਦਰਦ
ਬਲਾਤਕਾਰ ਦੇ ਦੋਸ਼ਾਂ ਕਰਕੇ ਲੰਗਾਹ ਨੂੰ ਪੰਥ ਚੋਂ ਛੇਕਿਆ ਗਿਆ
ਟ੍ਰੈਕਟਰ ਚੋਂ ਨਿਕਲੀ ਚਿੰਗਾੜੀ ਨੇ ਸੁਆਹ ਕੀਤੀ 100 ਏਕੜ ਕਣਕ
ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਰੀਬ 100 ਏਕੜ ਕਣਕ ਦੀ ਫਸਲ ਜਲ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਐਂਟਿਕ ਘੜੀਆਂ ਦਾ ਲੋਕਾਂ ਵਿਚ ਵਧਿਆ ਕ੍ਰੇਜ਼
ਬਜ਼ੂਰਗਾਂ ਦੀ ਨਿਸ਼ਾਨੀ ਨੂੰ ਸੰਭਾਲ ਰਹੇ ਹਨ ਪਰਵਾਰ