Punjab
ਪੂਰੀ ਦੁਨੀਆਂ ਜਾਣਦੀ ਹੈ ਕਿ ਜਰਨਲ ਡਾਇਰ ਦੀ ਪੁਸ਼ਤਪਨਾਹੀ ਕਿਸ ਪ੍ਰਵਾਰ ਨੇ ਕੀਤੀ : ਮਨਪ੍ਰੀਤ ਬਾਦਲ
ਵਿੱਤ ਮੰਤਰੀ ਨੇ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਪੁਸਤਕ 'ਖ਼ੂਨੀ ਵਿਸਾਖੀ' ਨੂੰ ਕੀਤਾ ਜਾਰੀ
ਚੋਣਾਂ ਦਾ ਮਾਹੌਲ ਕਿਸੇ ਨੂੰ ਵੀ 'ਅਣਐਲਾਨੀ ਐਮਰਜੈਂਸੀ' ਨਾ ਲੱਗੇ, ਇਹ ਜ਼ਿੰਮੇਵਾਰੀ ਚੋਣ ਕਮਿਸ਼ਨ...
ਚੋਣਾਂ ਦਾ ਮਾਹੌਲ ਕਿਸੇ ਨੂੰ ਵੀ 'ਅਣਐਲਾਨੀ ਐਮਰਜੈਂਸੀ' ਨਾ ਲੱਗੇ, ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਤੇ ਸੁਪ੍ਰੀਮ ਕੋਰਟ ਦੀ ਹੈ...
ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਣ ਉਪਰੰਤ ਵਿਸਾਖੀ ਮੇਲਾ ਹੋਇਆ ਸਮਾਪਤ
ਨਹਿੰਗ ਸਿੰਘਾਂ ਨੇ ਕਿੱਲਾ ਪੁੱਟਣ, ਦੋ, ਚਾਰ ਤੇ ਛੇ ਘੋੜਿਆਂ ਦੀ ਸਵਾਰੀ ਕਰ ਕੇ ਸੰਗਤਾਂ ਨੂੰ ਹੈਰਾਨ ਕਰ ਦਿਤਾ
ਪ੍ਰੀ-ਪ੍ਰਾਇਮਰੀ ਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ ਸ਼ੁਰੂ
ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨੇ ਰਿਸੋਰਸ ਪਰਸਨ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਸਬੰਧੀ ਅਧਿਆਪਕਾਂ ਨਾਲ ਸਾਂਝੇ ਕੀਤੇ ਨੁਕਤੇ
ਪੰਜਾਬ ਦੇ ਹਰੇਕ ਲੋਕਸਭਾ ਹਲਕੇ ’ਚ 2 ਲੱਖ ਪਰਵਾਰਾਂ ਨਾਲ ਸਿੱਧਾ ਸੰਪਰਕ ਕਰੇਗੀ ‘ਆਪ’: ਸਿਸੋਦੀਆ
21 ਤੋਂ 26 ਅਪ੍ਰੈਲ ਤਕ ਹਰੇਕ ਹਲਕੇ ਵਿਚ ਇਸ ਮਾਇਕਰੋ ਮੈਨੇਜਮੈਂਟ ਮੁਹਿੰਮ ਨੂੰ ਪੂਰਾ ਕਰੇਗੀ 'ਆਪ’
ਮੁਨੀਸ਼ ਤਿਵਾੜੀ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਕੀਤਾ ਚੋਣ ਪ੍ਰਚਾਰ ਦਾ ਆਗਾਜ਼
ਪੰਜ ਸਾਲ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਰਹੀ : ਮੁਨੀਸ਼ ਤਿਵਾੜੀ
ਕਰਜ਼ੇ ਤੋਂ ਤੰਗ ਆ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪਿੰਡ ਬਬਾਣੀਆਂ ਨੇੜੇ ਸਰਹਿੰਦ ਫੀਡਰ 'ਚੋਂ ਮਿਲੀ ਲਾਸ਼
ਸਕੂਲ ਮੁਖੀਆਂ ਦੀ ਇੱਛਾ ਸ਼ਕਤੀ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ : ਸਿੱਖਿਆ ਸਕੱਤਰ
ਜ਼ਿਲ੍ਹਾ ਤਰਨਤਾਰਨ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਸੈਸ਼ਨ 2019-20 ਸਬੰਧੀ ਮੀਟਿੰਗ ਹੋਈ
ਮੌਸਮ ਵਿਭਾਗ ਦੀ ਚਿਤਾਵਨੀ, ਬੁੱਧਵਾਰ ਨੂੰ ਤੇਜ਼ ਬਾਰਿਸ਼ ਦੀ ਸੰਭਾਵਨਾ
ਕਣਕ ਦੀ ਵਾਢੀ 'ਚ ਰੋੜਾ ਬਣ ਸਕਦੀ ਹੈ ਭਾਰੀ ਬਾਰਿਸ਼
ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ