Punjab
ਪਟਿਆਲਾ ’ਚ ਲੈ. ਕਰਨਲ ਦੇ ਘਰ ਦੀ ਖੁਦਾਈ ਸਮੇਂ AK-47 ਤੇ ਗ੍ਰੇਨੇਡ ਸਣੇ ਭਾਰੀ ਮਾਤਰਾ ’ਚ ਮਿਲੇ ਹਥਿਆਰ
ਪਟਿਆਲਾ ’ਚ ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲਗਭੱਗ 42 ਸਾਲ ਪੁਰਾਣੇ ਘਰ ਦੀ ਖੁਦਾਈ ਦੇ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਵਿਚ ਦੱਬੇ 4 ਗਰੇਨੇਡ, AK-47...
ਚਰਨਜੀਤ ਸਿੰਘ ਅਟਵਾਲ ਜਲੰਧਰ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਅੱਜ ਸ੍ਰੀ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਕਰ ਦਿੱਤਾ ਹੈ
ਪਰਿਵਾਰ ਦੇ ਕਾਤਲ ਅੰਬਾਲਾ ਨਿਵਾਸੀ ਨੂੰ ਹੋਈ ਉਮਰ ਕੈਦ
ਅਦਾਲਤ ਨੇ 2016 ਵਿਚ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਵਿਚ ਦੋ ਪਰਿਵਾਰਾਂ ਦੇ ਛੇ ਮੈਂਬਰਾਂ ਨੂੰ ਡਬਾਉਣ ਸੰਬੰਧੀ ਦਲਬੀਰ ਸਿੰਘ ਨੂੰ ਸਜ਼ਾ ਸੁਣਾਈ ਹੈ।
ਫਿਰੋਜ਼ਪੁਰ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਚੋਣ ਮੈਦਾਨ ’ਚ ਉਤਾਰਿਆ ਹੰਸਰਾਜ ਗੋਲ਼ਡਨ ਨੂੰ
13 ਲੋਕਸਭਾ ਸੀਟਾਂ ਵਿਚੋਂ ਅਲਾਇੰਸ ਵਲੋਂ ਹੁਣ ਤੱਕ ਅੱਠ ਸੰਸਦੀ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ
ਕਾਂਗਰਸ ਪੱਖੀ ਰਿਹਾ ਹੈ ਗੁਰਦਾਸਪੁਰ ਲੋਕ ਸਭਾ ਚੋਣ ਦਾ ਇਤਿਹਾਸ
ਗੁਰਦਾਸਪੁਰ ਦਾ ਚੁਣਾਵੀ ਇਤਿਹਾਸ ਕਾਫ਼ੀ ਰੌਚਕ ਰਿਹਾ
ਸੂਬੇ ’ਚ ਬਚੇ-ਕੁਚੇ 5-6 ਗੈਂਗਸਟਰਾਂ ਨੂੰ ਚੋਣਾਂ ਦੌਰਾਨ ਨਹੀਂ ਦਿਤਾ ਜਾਵੇਗਾ ਫਟਕਣ : ਡੀਜੀਪੀ ਪੰਜਾਬ
ਪ੍ਰਦੇਸ਼ ਵਿਚ ਹੁਣ 5-6 ਗੈਂਗਸਟਰ ਹੀ ਬਚੇ ਹਨ, ਬਾਕੀਆਂ ਦਾ ਸਫ਼ਾਇਆ ਕਰ ਦਿਤਾ ਗਿਆ ਹੈ
ਅੱਜ ਹੋਵੇਗਾ ਹੋਲੇ ਮੁਹੱਲੇ ਦਾ ਸ਼ਾਨਦਾਰ ਆਗਾਜ਼
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੇਲੇ 'ਚ ਸ਼ਾਮਲ ਹੋਣ ਵਾਲੀ ਲੱਖਾਂ ਦੀ ਗਿਣਤੀ ਵਿਚ ਸੰਗਤ ਲਈ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ
ਸ਼ੋਰ ਪ੍ਰ੍ਦੁੂਸ਼ਣ ਸਮੱਸਿਆ ਦਾ ਜਾਇਜ਼ੇ ਲਈ ਕਮੇਟੀ ਦਾ ਗਠਨ ਕਰਨ ਦੇ ਹੁਕਮ ਜਾਰੀ
20 ਫਰਵਰੀ ਨੂੰ ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਪ੍ਰ੍ਦੁੂਸ਼ਣ ਕੰਟਰੋਲ ਕਰਨ ਲਈ ਬੋਰਡ ਨੂੰ ਪਾਰਟੀ ਵਜੋਂ ਲਾਗੂ ਕੀਤਾ ਸੀ। ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਨੂੰ ਹੋਵੇਗੀ।
8ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਸੋਸ਼ਲ ਸਾਇੰਸ ਦੀ ਥਾਂ ਪੰਜਾਬੀ ਦੇ ਪੇਪਰ
ਵਿਦਿਆਰਥੀਆਂ ਨੂੰ ਸੋਸ਼ਲ ਸਟੱਡੀਜ਼ ਪ੍ਰਸ਼ਨ ਪੱਤਰ ਦੀ ਬਜਾਇ ਪੰਜਾਬੀ ਦੇ ਪ੍ਰਸ਼ਨ ਪੱਤਰ ਸੌਂਪੇ ਗਏ
ਲੁਧਿਆਣਾ 'ਚ ਭਿਆਨਕ ਅੱਗ ਨਾਲ 20 ਦੇ ਕਰੀਬ ਦੁਕਾਨਾਂ ਸੜ ਕੇ ਸੁਆਹ
ਫਿਲੌਰ ਦੇ ਕਲਸੀ ਨਗਰ ਵਿਚ ਬੀਤੀ ਰਾਤ ਅੱਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਦੇ ਕਾਰਨ 20 ਦੇ ਕਰੀਬ ਦੁਕਾਨਾਂ ਅਤੇ ਨਾਲ ਲੱਗਦੀਆਂ ਝੁੱਗੀਆਂ ਵਿਚ ਭਾਰੀ ਨੁਕਸਾਨ ਹੋਇਆ