Punjab
ਮੋਦੀ ਦੀ ਰੈਲੀ ਤੋਂ ਪਹਿਲਾਂ ਪੰਜਾਬ ਬੀਜੇਪੀ ਦਾ ਅੰਦਰੂਨੀ ਕਲੇਸ਼ ਜੱਗ ਜ਼ਾਹਰ
3 ਜਨਵਰੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਨੂੰ ਲੈ ਕੇ ਭਾਜਪਾ ਦੀ ਅੰਦਰੂਨੀ ਕਲੇਸ਼ਬਾਜ਼ੀ ਜੱਗ-ਜ਼ਾਹਰ ਹੁੰਦੀ ਜਾ ਰਹੀ ਹੈ.......
ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਮੇਰਾ ਫਰਜ਼- ਡਾ. ਗੋਪੀ ਚੰਦ ਲੋਟੇ
ਅੱਜ ਦਾ ਸਮਾਂ ਅਜਿਹਾ ਸਮਾਂ ਹੈ ਕਿ ਕੋਈ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਹੱਟ.......
ਪੰਚਾਇਤ ਚੋਣ: ਚੋਣ ਕਮਿਸ਼ਨ ਵਲੋਂ ਲਾਪਰਵਾਹੀ ਦੇ ਇਲਜ਼ਾਮ ‘ਚ 3 ਅਧਿਕਾਰੀ ਮੁਅੱਤਲ
ਪੰਜਾਬ ਵਿਚ ਪੰਚਾਇਤ ਚੋਣਾਂ ਦੌਰਾਨ ਲਾਪਰਵਾਹੀ ਵਰਤਣ ‘ਤੇ ਚੋਣ ਕਮਿਸ਼ਨ ਨੇ 3 ਚੋਣ ਅਧਿਕਾਰੀਆਂ ਨੂੰ...
ਦੇਵਤਵਾਲ 'ਚ ਵੋਟਾਂ ਪਾਉਣ 'ਤੇ ਲੱਗੀ ਰੋਕ
ਹਵਾਈ ਫ਼ਾਇਰ ਹੋਏ ਅਤੇ ਬੈਲਟ ਪੇਪਰ ਵੀ ਚੋਰੀ....
ਪੰਚਾਇਤ ਚੋਣਾਂ : ਇੱਕ ਮੌਤ ਅਤੇ ਹਿੰਸਾ ਦੌਰਾਨ ਨੇਪਰੇ ਚੜ੍ਹੀਆਂ
ਬੈਲਟ ਬਾਕਸ ਫੂਕਿਆ, ਇੱਟਾਂ-ਵੱਟੇ ਚਲੇ, ਕੁੱਝ ਥਾਈਂ ਚਲੀਆਂ ਗੋਲੀਆਂ....
ਵਧਦੀ ਧੁੰਦ ਕਾਰਨ ਬੀ.ਐਸ.ਐਫ਼. ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਵਧਾਈ ਸੁਰੱਖਿਆ
ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਵੱਧਦੀ ਧੁੰਦ ਨੂੰ...
ਭਾਜਪਾ ਵਲੋਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਢਾਹ ਲਾਉਣ ਦਾ ਸਿਆਸੀ ਸਟੰਟ : ਕੈਪਟਨ
ਹਾਲ ਹੀ ਦੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਫ਼ਲਤਾ ਹਾਸਲ ਕਰ ਚੁੱਕੀ ਕਾਂਗਰਸ....
ਪੰਚਾਇਤ ਚੋਣ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਪਾਈ ਗਈ ਫਰਜ਼ੀ ਵੋਟ
ਪੰਜਾਬ ਵਿਚ ਪੰਚਾਇਤ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇਕ ਵੱਡਾ ਖ਼ੁਲਾਸਾ ਹੋਇਆ...
ਕੋਲਿਆਂਵਾਲੀ ਵਿਖੇ ਅਕਾਲੀਆਂ ਵਲੋਂ ਚੋਣ ਦਾ ਬਾਈਕਾਟ
ਅਕਾਲੀ ਦਲ ਪਾਰਟੀ ਦੇ ਵਰਕਰ ਹੋਈ ਧੱਕੇਸ਼ਾਹੀ ਖਿਲਾਫ ਚੋਣਾਂ ਦਾ ਬਾਈਕਾਟ ਕਰਦੇ ਹੋਈ....
ਕਾਂਗਰਸ ਨੇ ਸਿੱਖ ਕਤਲੇਆਮ ਦੀ ਅਧੂਰੀ ਰੀਪੋਰਟ ਅਦਾਲਤ 'ਚ ਪੇਸ਼ ਕਰ ਕੇ ਦੋਸ਼ੀਆਂ ਨੂੰ ਬਚਾਇਆ :ਸ਼ਵੇਤ ਮਲਿਕ
ਰੈਲੀ ਦੀ ਥਾਂ ਉੱਤੇ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਸ਼ਵੇਤ ਮਲਿਕ ਅਤੇ ਹੋਰ....