Jaipur
ਹਰਪਾਲ ਚੀਮਾ ਅਤੇ ਹਰਜੋਤ ਬੈਂਸ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ 'ਚ ਚੁੱਕੇ ਪੰਜਾਬ ਦੇ ਮੁੱਦੇ
ਪੰਜਾਬ ਯੂਨੀਵਰਸਿਟੀ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨਾਲ ਜੁੜੇ ਮੁੱਦਿਆਂ ਦੀ ਵੀ ਕੀਤੀ ਜ਼ੋਰਦਾਰ ਮੁਖਾਲਫ਼ਤ
ਰਾਜਸਥਾਨ ਦੇ CM ਅਸ਼ੋਕ ਗਹਿਲੋਤ ਦੇ ਭਰਾ ਦੇ ਘਰ CBI ਦੀ ਛਾਪੇਮਾਰੀ, ਦੋ ਸਾਲ ਵਿਚ ਦੂਜੀ ਵਾਰ ਹੋਈ ਰੇਡ
ਕਸਟਮ ਵਿਭਾਗ ਨੇ ਅਗਰਸੇਨ ਗਹਿਲੋਤ ਦੀ ਕੰਪਨੀ 'ਤੇ ਕਰੀਬ 5.46 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ।
ਭਾਜਪਾ ਨੇ ਵੰਸ਼ਵਾਦ ਅਤੇ ਪਰਿਵਾਰਵਾਦ ਦੇ ਚਿੱਕੜ ’ਚ ਅਪਣਾ 'ਕਮਲ' ਖਿੜਾਇਆ- PM Modi
PM Modi ਨੇ ਕਿਹਾ- ਰਾਜਨੀਤੀ ’ਚ ਵੰਸ਼ਵਾਦੀ ਪਰੰਪਰਾ 'ਸਭ ਤੋਂ ਘਾਤਕ', ਭਾਜਪਾ ਨੂੰ ਇਸ ਦੇ ਖਿਲਾਫ਼ ਲਗਾਤਾਰ ਲੜਨਾ ਪਵੇਗਾ
ਧੀ ਦਾ ਪੇਪਰ ਦਿਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ Tragic road accident, 6 ਜੀਆਂ ਦੀ ਗਈ ਜਾਨ
ਪੰਜ ਲੋਕ ਗੰਭੀਰ ਰੂੁਪ ਵਿਚ ਜ਼ਖਮੀ
ਰਾਜਸਥਾਨ 'ਚ ਬੋਲੈਰੋ ਨੇ ਟਰੱਕ ਨੂੰ ਮਾਰੀ ਜ਼ਬਰਦਸਤ ਟੱਕਰ, ਮੰਦਿਰ ਜਾ ਰਹੇ 6 ਲੋਕਾਂ ਦੀ ਮੌਤ
ਹਾਦਸਾ ਇੰਨਾ ਭਿਆਨਕ ਸੀ ਕਿ ਬੋਲੈਰੋ ਦੇ ਪਰਖੱਚੇ ਉੱਡ ਗਏ।
ਰਾਜਸਥਾਨ 'ਚ ਪੈ ਰਹੀ ਸਭ ਤੋਂ ਵੱਧ ਗਰਮੀ, ਪਾਰਾ ਪਹੁੰਚਿਆ 45 ਤੋਂ ਪਾਰ
ਲੋਕਾਂ ਦਾ ਘਰ ਤੋਂ ਬਾਹਰ ਜਾਣਾ ਹੋਇਆ ਮੁਸ਼ਕਿਲ
ਲੇਡੀ ਡਾਕਟਰ ਖੁਦਕੁਸ਼ੀ ਮਾਮਲਾ: ਰਾਜਸਥਾਨ ਤੋਂ ਝਾਰਖੰਡ ਤੱਕ ਪ੍ਰਦਰਸ਼ਨ, ਹਿਰਾਸਤ 'ਚ ਭਾਜਪਾ ਨੇਤਾ
ਡਾਕਟਰਾਂ ਨੇ ਜਾਂਚ ਦੀ ਕੀਤੀ ਮੰਗ
ਜੈਪੁਰ ਨੂੰ ਸੀਰੀਅਲ ਬਲਾਸਟ ਨਾਲ ਦਹਿਲਾਉਣ ਦੀ ਕੋਸ਼ਿਸ਼ ਨਾਕਾਮ ,ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਅੱਤਵਾਦੀਆਂ ਕੋਲੋਂ ਮਿਲਿਆ 12 ਕਿੱਲੋ RDX
PM ਮੋਦੀ ਵਿਚ ਹੈ ‘ਜ਼ਬਰਦਸਤ ਜੋਸ਼’, ਉਹਨਾਂ ਕਾਰਨ UP ਚੋਣਾਂ ਜਿੱਤੀ ਭਾਜਪਾ: ਸ਼ਸ਼ੀ ਥਰੂਰ
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ PM ਮੋਦੀ ਦੀ ਤਰੀਫ਼ ਕਰਦਿਆਂ ਕਿਹਾ ਕਿ UP ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ।