Jaipur
ਜੈਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, REET ਦੀ ਪ੍ਰੀਖਿਆ ਦੇਣ ਜਾ ਰਹੇ 6 ਲੋਕਾਂ ਦੀ ਮੌਤ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁਆਵਜ਼ੇ ਦਾ ਕੀਤਾ ਐਲਾਨ
ਰਾਜਸਥਾਨ ਵਿਚ ਅਚਾਨਕ ਕੀਤਾ ਗਿਆ ਪ੍ਰਸ਼ਾਸਕੀ ਫੇਰਬਦਲ, 25 IAS ਅਧਿਕਾਰੀਆਂ ਦੇ ਹੋਏ ਤਬਾਦਲੇ
ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਅਚਾਨਕ IAS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ।
ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਕਾਂਗਰਸ ਵਿੱਚ ਸਿਆਸੀ ਹਲਚਲ
CM ਗਹਿਲੋਤ ਦੇ ਓ.ਐਸ.ਡੀ. ਨੇ ਦਿੱਤਾ ਅਸਤੀਫ਼ਾ
ਕਿਸਾਨ ਸੰਸਦ ਵਿਚ ਬੋਲੇ Balbir Rajewal, ਅੰਕੜੇ ਦੱਸ ਖੋਲ੍ਹੀ ਸਰਕਾਰ ਦੀ ਪੋਲ
ਦੱਸਿਆ ਕੀ ਹੈ ਕਾਨੂੰਨਾਂ 'ਚ ਕਾਲਾ
ਕਿਸਾਨ ਸੰਸਦ: ਡਾ. ਦਰਸ਼ਨਪਾਲ ਅਤੇ ਸੁਰੇਸ਼ ਕੌਥ ਨੇ Jaipur ਪਹੁੰਚ ਖੜਕਾਏ BJP ਵਾਲੇ
'BJP ਵਾਲੇ ਜਿੰਨੀ ਜ਼ਿਆਦਾ ਬਦਤਮੀਜ਼ੀ ਕਰਨਗੇ ਓਨੇ ਲੋਕ ਕਿਸਾਨੀ ਅੰਦੋਲਨ ਨਾਲ ਜੁੜਨਗੇ'
ਜੇ ਅਡਾਨੀ-ਅੰਬਾਨੀ ਦੇ ਨੁਕਸਾਨ ਨਾਲ ਕੈਪਟਨ ਦਾ ਨੁਕਸਾਨ ਹੁੰਦਾ ਤਾਂ ਮੈਦਾਨ 'ਚ ਆਉਣ- ਰੁਲਦੂ ਸਿੰਘ
ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦਿਆਂ ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦਾ ਨਹੀਂ ਅਡਾਨੀ-ਅੰਬਾਨੀ ਦਾ ਵਿਰੋਧ ਕਰ ਰਹੇ ਹਾਂ।
‘ਕਿਸਾਨ ਸੰਸਦ’: ਜੈਪੁਰ ਪਹੁੰਚੇ ਕਿਸਾਨਾਂ ਦਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤਾ ਸਵਾਗਤ
ਰਾਜਸਥਾਨ ਦੇ ਜੈਪੁਰ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਰਾਜਸਥਾਨ: DSP ਦਾ ਕਾਂਸਟੇਬਲ ਨਾਲ ਨਹਾਉਂਦੇ ਦਾ ਸ਼ਰਮਨਾਕ ਵੀਡੀਓ ਵਾਇਰਲ, ਦੋਵੇਂ ਮੁਅੱਤਲ
ਆਰਪੀਐਸ ਹੀਰਾਲਾਲ ਸੈਣੀ ਦਾ ਕਹਿਣਾ ਹੈ ਕਿ ਉਹ ਔਰਤ ਨੂੰ ਨਹੀਂ ਜਾਣਦੇ ਅਤੇ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ
ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ