Jaipur
ਰਾਜਸਥਾਨ ਸਰਕਾਰ ਵਲੋਂ ਯੂ.ਪੀ., ਪੰਜਾਬ ਤੇ ਹਰਿਆਣਾ ਨਾਲ ਲਗਦੀਆਂ ਸਰਹੱਦਾਂ ਸੀਲ
ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਤੇਜ਼ੀ ਵਾਧੇ ਦੌਰਾਨ ਰਾਜਸਥਾਨ ਸਰਕਾਰ ਨੇ ਸੂਬੇ ਦੀ ਅੰਤਰਰਾਜੀ ਸਰਹੱਦਾਂ ਸੀਲ ਕਰ ਦਿਤੀਆਂ ਹਨ।
ਜਦੋਂ ਤੋਤੇ ਦੀ ਗਵਾਹੀ 'ਤੇ ਹੋਇਆ ਫ਼ੈਸਲਾ
ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ
ਪ੍ਰਵਾਸੀਆਂ ਲਈ ਰੇਲਵੇ ਜਲਦ ਚਲਾ ਸਕਦੇ ਹੈ ਸਪੈਸ਼ਲ ਟ੍ਰੇਨਾਂ,ਮਿਲੇ ਸਕਾਰਾਤਮਕ ਸੰਕੇਤ
ਪ੍ਰਵਾਸੀ ਮਜ਼ਦੂਰਾਂ ਦੇ ਘਰ ਵਾਪਸੀ ਲਈ ਰੇਲਵੇ ਛੇਤੀ ਹੀ ਵਿਸ਼ੇਸ਼ ਰੇਲ ਗੱਡੀਆਂ ਚਲਾ ਸਕਦਾ ਹੈ
ਰਾਜਸਥਾਨ ਵਿਚ 3 ਮਈ ਤੋਂ ਬਾਅਦ ਵੀ ਨਹੀਂ ਰਾਹਤ! ਸੀਐਮ ਗਹਿਲੋਤ ਨੇ ਦਿੱਤੇ ਸਾਫ਼ ਸੰਕੇਤ
ਗਹਿਲੋਤ ਨੇ ਕਿਹਾ ਕਿ ਇਕੋ ਸਮੇਂ ਲਾਕਡਾਊਨ ਹਟਾਏ ਜਾਣ...
ਗ੍ਰਾਹਕ ਨਾ ਮਿਲਣ ਕਾਰਨ ਖਰਾਬ ਹੋ ਰਹੇ ਸੈਂਕੜੇ ਟਨ ਅਨਾਰ
ਆਮ ਤੌਰ ‘ਤੇ ਗਰੀਬਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ ਮਹਿੰਗੇ ਫਲ ਅਨਾਰ ਨੂੰ ਹੁਣ ਖਰੀਦਦਾਰ ਨਹੀਂ ਮਿਲ ਰਹੇ।
Covid 19 : ਇਕ ਦੂਜੇ ਦੇ ਸਹਿਯੋਗ ਲਈ ਕਿਸਾਨ ਆਏ ਅੱਗੇ, ਕਰ ਰਹੇ ਇੱਕ ਦੂਜੇ ਦੀ ਮਦਦ
ਲੋਕਾਂ ਨੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਕੋਰੋਨਾ ਸੰਕਟ ਤੋਂ ਪੈਦਾ ਹੋਈ ਸਥਿਤੀ ਵਿੱਚ ਸੀਮਤ ਤਰੀਕਿਆਂ ਦੁਆਰਾ ਇਕ ਦੂਜੇ ਦਾ ਕਿਵੇਂ ਸਾਥ ਦਿੱਤਾ ਜਾਂਦਾ ਹੈ
ਕੋਰੋਨਾ ਵਾਇਰਸ ਨਾਲ ਅਗਲੇ 3 ਮਹੀਨਿਆਂ ਵਿਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ...
ਨਿਵੇਸ਼ਕ ਸਟਾਕ ਮਾਰਕੀਟ ਅਤੇ ਕੀਮਤੀ ਧਾਤਾਂ ਤੋਂ ਵੀ...
ਜੈਪੁਰ ਵਿਚ 24 ਫਰਵਰੀ ਤੋਂ ਸ਼ੁਰੂ ਹੋਵੇਗਾ World Flower Show , ਦੇਖੋ ਦਿਲ-ਖਿਚਵੀਆਂ ਤਸਵੀਰਾਂ
ਰਿਵਰਫ੍ਰੰਟ 'ਤੇ ਫੁੱਲ ਸ਼ੋਅ ਇਨ੍ਹੀਂ ਦਿਨੀਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ...
‘ਜੇ ਝੂਠ ਧਰਤੀ ‘ਤੇ ਆਉਣ ਤਾਂ ਉਹ ਵੀ ਮੋਦੀ ਜੀ ਨੂੰ ਹੱਥ ਜੋੜ ਕੇ ਬੋਲਣਗੇ-ਤੁਸੀਂ ਸਾਡੇ ਸੀਨੀਅਰ ਹੋ’
ਪੀਐਮ ਮੋਦੀ ‘ਤੇ ਬਰਸੇ ਕਾਂਗਰਸ ਆਗੂ
CM ਦਾ ਵੱਡਾ ਫ਼ੈਸਲਾ ਹੁਣ SC ਅਤੇ ਘੱਟਗਿਣਤੀ ਵਰਗ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮਿਲੇਗੀ ਸਕੂਟਰੀ !
ਇਸ ਤੋਂ ਇਲਾਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਲ 'ਚ ਹੀ ਸੂਬੇ ਦੇ ਨੌਜਵਾਨਾਂ ਨੂੰ ਕਈ ਸੌਗਾਤਾਂ ਦੇਣ ਦਾ ਦਾਅਵਾ ਕੀਤਾ ਹੈ।