Jaipur
ਸੰਸਦ ਮੈਂਬਰ ਸਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੂੰ 22 ਸਾਲ ਪੁਰਾਣੇ ਕੇਸ ਵੱਲੋਂ ਵੱਡੀ ਰਾਹਤ
ਦਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਹ ਟ੍ਰੇਨ ਚੈਨ ਪੁਲਿੰਗ ਦੀ ਘਟਨਾ ਹੋਈ ਸੀ।
RSS ਨਾ ਹੁੰਦਾ ਤਾਂ ਹਿੰਦੁਸਤਾਨ ਨਾ ਹੁੰਦਾ : ਪੂਨੀਆ
ਕਿਹਾ - ਸੰਘ ਅਪਣੇ ਆਪ ਵਿਚ ਸ਼ਬਦ ਜਾਂ ਸੰਸਥਾ ਨਹੀਂ ਸਗੋਂ ਵੱਡਾ ਅੰਦੋਲਨ ਹੈ ਜਿਹੜਾ ਦੇਸ਼ ਅਤੇ ਦੁਨੀਆਂ ਨੂੰ ਬਦਲ ਸਕਦਾ ਹੈ।
ਹੁਣ ਗੱਡੀ 'ਤੇ 'ਪੱਤਰਕਾਰ', 'ਵਕੀਲ', 'ਪੁਲਿਸ' ਲਿਖਵਾਉਣਾ ਪਵੇਗਾ ਮਹਿੰਗਾ
ਧਰਮ-ਪੇਸ਼ੇ ਬਾਰੇ ਲਿਖਵਾਉਣ 'ਤੇ ਲੱਗੇਗਾ ਜੁਰਮਾਨਾ
ਮਨਮੋਹਨ ਸਿੰਘ ਦਾ ਰਾਜ ਸਭਾ ਮੈਂਬਰ ਚੁਣਿਆ ਜਾਣਾ ਤੈਅ, ਭਾਜਪਾ ਨਹੀਂ ਲੜੇਗੀ ਚੋਣ
ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਲਈ ਚੁਣੇ ਜਾਂਦੇ ਰਹੇ ਹਨ।
ਆਵਾਰਾ ਗਊਆਂ ਨੂੰ ਦੁਧਾਰੂ ਬਣਾਉਣ ਲਈ ਬਣਾਈ ਅਨੋਖੀ ਤਕਨੀਕ
ਕੋਟਾ ਦੇ ਡਾਕਟਰ ਨੂੰ ਮਾਈਕ੍ਰੋਸਕੋਪ ਬਣਾਉਣ ਵਿਚ ਦਸ ਸਾਲ ਲੱਗੇ
ਇਸ ਹਸਪਤਾਲ 'ਚ ਰੋਗੀ ਨੂੰ ਦੱਸਣਾ ਹੋਵੇਗਾ ਧਰਮ
ਕਿਹਾ - ਇਸ ਪਹਿਲ ਦਾ ਉਦੇਸ਼ ਵਸੋਂ ਵਿਸ਼ੇਸ਼ 'ਚ ਰੋਗਾਂ ਦੇ ਅੰਕੜੇ ਤਿਆਰ ਕਰਨਾ ਹੈ।
ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਡਾ. ਮਨਮੋਹਨ ਸਿੰਘ ਦਾ ਨਾਂਅ ਲਗਭਗ ਤੈਅ
ਕਾਂਗਰਸ ਨੂੰ 100 ਵਿਧਾਇਕਾਂ ਤੋਂ ਇਲਾਵਾ ਆਜ਼ਾਦ, ਬਸਪਾ, ਬੀਟੀਪੀ ਦਾ ਵੀ ਸਮਰਥਨ
ਸੱਤ ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਤਣਾਅ, ਇੰਟਰਨੈਟ ਸੇਵਾ ਬੰਦ
ਜੈਪੁਰ ਦੇ ਸ਼ਾਸਤਰੀ ਨਗਰ ਵਿਚ ਬੀਤੀ ਰਾਤ ਵਾਪਰੀ ਸੀ ਘਟਨਾ
ਰਾਜਸਥਾਨ ਦੇ ਹਰ ਜ਼ਿਲ੍ਹੇ 'ਚ ਖੁੱਲ੍ਹੇਗਾ ਸਰਕਾਰੀ ਅੰਗਰੇਜ਼ੀ ਮਾਧਿਅਮ ਸਕੂਲ
ਹਰ ਜ਼ਿਲ੍ਹੇ ਵਿਚ ਸੈਕੰਡਰੀ ਸਿਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਵੀ ਖੋਲ੍ਹਿਆ ਜਾਵੇਗਾ
ਰਾਜਸਥਾਨ 'ਚ ਗਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
ਮਾਲਕਾਨਾ ਹੱਕ ਲਈ ਜੱਜ ਨੇ ਸੁਣਾਇਆ ਅਨੋਖਾ ਫ਼ੈਸਲਾ