Rajasthan
6370 KM ਦੂਰੋਂ 24 ਸਾਲ ਦੀ ਲੜਕੀ ਨੇ ਬਚਾਈ 6 ਬੱਚੀਆਂ ਦੀ ਜ਼ਿੰਦਗੀ
18 ਅਕਤੂਬਰ 2019 ਨੂੰ ਅੱਜ ਰਾਜਸਥਾਨ ਦੇ ਪੁਸ਼ਕਰ ਵਿਚ 6 ਬੱਚੀਆਂ ਦਾ ਬਾਲ ਵਿਆਹ ਹੋਣ ਵਾਲਾ ਸੀ ਪਰ ਇਕ 24 ਸਾਲ ਦੀ ਲੜਕੀ ਨੇ ਇਹਨਾਂ ਬੱਚੀਆਂ ਦਾ ਵਿਆਹ ਰੁਕਵਾ ਦਿੱਤਾ।
ਦੀਵਾਲੀ ਸਪੈਸ਼ਲ: ਜੈਪੁਰ ਵਿਚ ਆਤਿਸ਼ਬਾਜੀ ਅਤੇ ਪਟਾਕੇ ਚਲਾਉਣ ’ਤੇ ਸਰਕਾਰ ਨੇ ਲਗਾਈ ਪਾਬੰਦੀ!
ਇਹ ਨਾ ਸਿਰਫ ਧੁਨੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਬਲਕਿ ਹਵਾ ਪ੍ਰਦੂਸ਼ਣ ਦੀ ਮਾਤਰਾ ਵੀ ਵਧਾਉਂਦਾ ਹੈ।
ਵਿਆਹ 'ਚ ਮਹਿਮਾਨਾਂ ਨੂੰ ਵੰਡੇ ਗਏ ਬੂਟੇ ਤੇ ਕਿਤਾਬਾਂ !
ਲਾੜੀ ਆਈ ਬਰਾਤ ਲੈ ਲਾੜੇ ਨੂੰ ਵਿਆਹੁਣ !
ਸ਼ੁਰੂ ਹੋ ਗਿਆ ਹੈ ਇਸ ਖੂਬਸੂਰਤ ਕਿਲ੍ਹੇ ਦੀ ਸੈਰ ਦਾ ਸਮਾਂ
ਫਿਰ ਕਈ ਵਾਰ ਇਸ ਕਿਲ੍ਹੇ ਦਾ ਵਿਸਤਾਰ ਹੋਇਆ, ਇਸ ਤੋਂ ਵੱਖ-ਵੱਖ ਰਾਜ ਨਾਲ ਜੁੜੇ ਕਾਰਨ ਸਨ।
ਨਹਿਰੂ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਫਸੀ ਪਾਇਲ ਰੋਹਤਗੀ
ਸੋਸ਼ਲ ਮੀਡੀਆ ‘ਤੇ ਅਪਣੀਆਂ ਪੋਸਟਾਂ ਕਾਰਨ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਫਿਲਮ ਅਦਾਕਾਰਾ ਪਾਇਲ ਰੋਹਤਗੀ ਫਿਰ ਇਕ ਨਵੇਂ ਵਿਵਾਦ ਵਿਚ ਘਿਰ ਗਈ ਹੈ।
ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਵੱਖ ਹੋਏ ਮਿਲੇ ਅੰਗ
ਸੇਵਾਦਾਰਾਂ ਵਲੋਂ ਕਿਹਾ ਗਿਆ, "ਪਾਵਨ ਅੰਗਾਂ ਨੂੰ ਖਾਧਾ ਗਾਂ ਨੇ"
ਕੁੜਤਾ-ਪਜ਼ਾਮਾ ਅਤੇ ਚੱਪਲਾਂ ਪਾ ਕੇ ਚਲਾ ਰਿਹਾ ਸੀ ਟੈਕਸੀ, ਕੱਟਿਆ ਚਲਾਨ
ਡਰਾਈਵਰ ਦੇ ਕੁੜਤੇ ਦਾ ਉੱਪਰਲਾ ਬਟਨ ਵੀ ਖੁੱਲ੍ਹਿਆ ਹੋਇਆ ਸੀ
ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੂੰ ਪ੍ਰਿੰਸੀਪਲ ਨੇ ਮਾਰਿਆ ਥੱਪੜ
ਵੀਡੀਉ ਹੋਈ ਵਾਇਰਲ
ਸੰਸਦ ਮੈਂਬਰ ਸਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੂੰ 22 ਸਾਲ ਪੁਰਾਣੇ ਕੇਸ ਵੱਲੋਂ ਵੱਡੀ ਰਾਹਤ
ਦਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਹ ਟ੍ਰੇਨ ਚੈਨ ਪੁਲਿੰਗ ਦੀ ਘਟਨਾ ਹੋਈ ਸੀ।
ਰਾਜਸਥਾਨ ਦੇ ਜ਼ਾਇਕੇਦਾਰ ਪਕਵਾਨ ਹਨ ਬੇਹੱਦ ਲਾਜਵਾਬ!
ਕਦੇ ਨਹੀਂ ਭੁਲੇਗਾ ਇਹਨਾਂ ਪਕਵਾਨਾਂ ਦਾ ਸੁਆਦ!