Rajasthan
ਜਨਤਾ ਦੀ ਅਦਾਲਤ ਤੋਂ ਭੱਜ ਗਿਆ 56 ਇੰਚ ਦੀ ਛਾਤੀ ਵਾਲਾ ਚੌਕੀਦਾਰ : ਰਾਹੁਲ
ਰਾਫ਼ੇਲ ਜਹਾਜ਼ ਸੌਦੇ 'ਤੇ ਲੋਕ ਸਭਾ ਵਿਚ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ-ਹਾਜ਼ਰੀ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ......
ਰਾਜਸਥਾਨ ਦੀ ਮੰਤਰੀ ਦਾ ਵਿਵਾਦਤ ਬਿਆਨ, 'ਸਾਡਾ ਪਹਿਲਾਂ ਕੰਮ ਸਾਡੀ ਜਾਤੀ ਲਈ'
ਉਹਨਾਂ ਕਿਹਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਹਰ ਉਹ ਆਦਮੀ ਜੋ ਰਾਜਸਥਾਨ ਵਿਚ ਰਹਿ ਰਿਹਾ ਹੈ, ਇੱਜ਼ਤ ਨਾਲ ਜਿੰਦਗੀ ਬਤੀਤ ਕਰੇ।
ਕਾਲਜ ਵਿਦਿਆਰਥਣਾਂ ਨੂੰ ਸੈਨਿਟਰੀ ਨੈਪਕਿਨ ਦੇਣ ਵਾਲਾ ਪਹਿਲਾ ਰਾਜ ਬਣੇਗਾ ਰਾਜਸਥਾਨ
ਰਾਜਸਥਾਨ ਸਰਕਾਰ ਰਾਜ ਦੇ ਸਾਰੇ 189 ਸਰਕਾਰੀ ਕਾਲਜਾਂ ਵਿਚ ਮੁਫ਼ਤ ਸੈਨਿਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਉਣ ਜਾ ਰਹੀ ਹੈ। ਇਸ ਪਹਿਲ ਤੋਂ ਬਾਅਦ ਰਾਜਸਥਾਨ ਦੇਸ਼ ...
ਭੁੱਖ ਨਾਲ ਜੰਗ: ਰੋਜ਼ਾਨਾ 19 ਲੱਖ ਬੱਚਿਆਂ ਨੂੰ ਖਾਣਾ ਦੇ ਰਹੀ ਹੈ ਇਹ ਸੰਸਥਾ
ਇਕ ਅਜਿਹਾ ਦੇਸ਼, ਜਿਥੇ ਵਿਸ਼ਵ ਵਿਚ ਕੁਪੋਸ਼ਿਤ ਬੱਚਿਆਂ ਦੀ ਸਭ ਤੋਂ ਜਿਆਦਾ ਗਿਣਤੀ ਨਿਵਾਸ.....
ਨਵੇਂ ਸਾਲ ‘ਤੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਖਾਤੀਆਂ ਵਿਚ ਜਮਾਂ ਹੋਵੇਗਾ 239 ਕਰੋੜ ਦਾ ਕਲੇਮ
ਰਾਜਸਥਾਨ ਵਿਚ ਕਰਜ਼ ਮਾਫ਼ੀ ਤੋਂ ਬਾਅਦ ਹੁਣ ਕਿਸਾਨਾਂ ਨੂੰ ਨਵੇਂ ਸਾਲ.....
ਸਹੁੰ-ਚੁੱਕ ਸਮਾਗਮ 'ਚ ਵਿਰੋਧੀ ਧਿਰ ਦਾ ਸ਼ਕਤੀ ਪ੍ਰਦਰਸ਼ਨ
ਗੁਲਾਬੀ ਨਗਰੀ ਜੈਪੁਰ ਦੇ ਅਲਬਰਟ ਹਾਲ ਵਿਚ ਸਜਿਆ ਸ਼ਾਨਦਾਰ ਮੰਚ ਇਕ ਹੋਰ ਵੱਡੇ ਰਾਜਨੀਤਕ ਦ੍ਰਿਸ਼ ਦਾ ਗਵਾਹ ਬਣਿਆ......
ਕਰਜਾਈ ਕਿਸਾਨ ਨੇ ਲੋਕਾਂ ਤੋਂ ਪੈਸੇ ਲੈ ਕੇ ਜਿੱਤੀ ਚੋਣ, ਬਣਿਆ ਵਿਧਾਇਕ
ਭਾਰਤੀ ਲੋਕਤੰਤਰ 'ਚ ਕਦੇ ਵੀ ਕੁੱਝ ਵੀ ਹੋ ਸਕਦਾ ਹੈ। 11 ਦਸੰਬਰ ਨੂੰ ਆਏ ਚੋਣ ਨਤੀਜਾ 'ਚ ਇਕ ਵੋਟ ਸ਼ਕਤੀ ਦੇਖਣ ਨੂੰ ਮਿਲੀ ਹੈ। ਵੋਟਰਾਂ ਨੇ ਇਹ ਕਰ ਵਿਖਾਇਆ ਕਿ...
ਕਾਰ ਦੀ ਟਰੱਕ ਦੇ ਨਾਲ ਟੱਕਰ, ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਮੌਤ
ਕਿਸ਼ਨਗੜ੍ਹ ਬਾਸ ਹਾਈਵੇ ਉਤੇ ਬਾਲਾਜੀ ਢਾਬੇ ਦੇ ਕੋਲ ਦੇਰ ਰਾਤ ਇਕ ਅਲਟੋ ਕਾਰ.....
ਵਾਰਾਣਸੀ ਦੇ ਵਿਚ 25 ਦਸੰਬਰ ਨੂੰ ਲਾਂਚ ਹੋ ਸਕਦੀ ਹੈ ਟ੍ਰੇਨ-18
ਕੋਟਾ ਜੰਕਸ਼ਨ ਅਤੇ ਕੁਰਲਾਸੀ ਸਟੈਸ਼ਨ ਦੇ ਵਿਚ ਐਤਵਾਰ ਨੂੰ ਜਾਂਚ ਦੇ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ.....
ਝੂਠ ਫੈਲਾਉਣ 'ਚ ਯੂਨੀਵਰਸਿਟੀ ਬਣ ਗਈ ਹੈ ਕਾਂਗਰਸ : ਮੋਦੀ
ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚ ਹਿੰਦੂ ਅਤੇ ਹਿੰਦੂਤਵ ਬਾਰੇ ਛਿੜੀ ਬਹਿਸ ਉਦੋਂ ਸਿਖਰ 'ਤੇ ਪਹੁੰਚ ਗਈ...........