Rajasthan
SBI ਨੇ ਗ੍ਰਾਹਕ ਨੂੰ ਭੇਜਿਆ 50 ਪੈਸੈ ਦਾ ਨੋਟਿਸ, ਭਰਨ ਪਹੁੰਚਿਆ ਤਾਂ ਭੱਜ ਗਏ ਅਧਿਕਾਰੀ
ਬੈਂਕ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਮਾਨਹਾਨੀ ਦਾ ਦਾਅਵਾ ਕਰਨਗੇ ਪੇਸ਼
ਲੜਕੀ ਦੇ ਜਨਮ 'ਤੇ ਮਾਲੀ ਮਦਦ ਕਰੇਗੀ ਸੀਮਿੰਟ ਬਣਾਉਣ ਵਾਲੀ ਕੰਪਨੀ
ਲੜਕੀ ਦੇ ਜਨਮ 'ਤੇ 51 ਹਜ਼ਾਰ ਜਮ੍ਹਾ ਕਰਵਾਉਣ ਦਾ ਐਲਾਨ
4 ਸਾਲਾਂ ਦਾ ਮਾਸੂਮ ਡਿੱਗਿਆ ਬੋਰਵੈੱਲ ਵਿਚ, ਬਚਾਅ ਕਾਰਜ ਜਾਰੀ
ਆਪਦਾ ਪ੍ਰਬੰਧਨ ਟੀਮ ਬੋਰਵੈੱਲ ਦੇ ਨੇੜੇ ਦੂਜਾ ਖੱਡਾ ਖੋਦਣ ਵਿਚ ਲੱਗੀ
ਪੁਲਿਸ ‘ਚ ਹੋ ਰਹੀ ਹੈ 5 ਹਜ਼ਾਰ ਕਾਂਸਟੇਬਲਾਂ ਦੀ ਭਰਤੀ, ਜਲਦੀ ਕਰੋ ਅਪਲਾਈ
ਵੈੱਬਸਾਈਟ ਉੱਤੇ ਇਸ ਬਾਰੇ ਨੋਟੀਫ਼ਿਕੇਸ਼ਨ ਕੀਤਾ ਗਿਆ ਜਾਰੀ
ਰਾਜਸਥਾਨ: ਬਿਹਾਰ ਤੇ ਕਸ਼ਮੀਰੀ ਵਿਦਿਆਰਥੀਆਂ ਵਿਚਕਾਰ ਝਗੜਾ, ਕਸ਼ਮੀਰੀ ਵਿਦਿਆਰਥੀਆਂ ਨੂੰ ਕਿਹਾ ‘ਅਤਿਵਾਦੀ’
ਸ਼ੁੱਕਰਵਾਰ ਨੂੰ ਰਾਜਸਥਾਨ ਦੇ ਚਿਤੌੜਗੜ ਵਿਚ ਮੇਵਾੜ ਯੂਨੀਵਰਸਿਟੀ ‘ਚ ਇਕ ਝਗੜੇ ਤੋਂ ਬਾਅਦ ਬਿਹਾਰ ਦੇ ਵਿਦਿਆਰਥੀਆਂ ਨੇ ਚਾਰ ਕਸ਼ਮੀਰੀ ਵਿਦਿਆਰਥੀਆਂ ਨੂੰ ਮਾਰਿਆ।
ਰਾਜਸਥਾਨ ਦੇ ਨਾਗੌਰ ਵਿਚ ਵਾਪਰਿਆ ਭਿਆਨਕ ਹਾਦਸਾ, 12 ਜ਼ਖਮੀ 12 ਦੀ ਮੌਤ
ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਕੂਚਾਮਨ ਸਿਟੀ ਮੈਗਾ ਹਾਈਵੇਅ ‘ਤੇ ਹੋਈ ਇਕ ਵੱਡੀ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ।
ਭਿਆਨਕ ਸੜਕ ਹਾਦਸੇ 'ਚ 14 ਲੋਕਾਂ ਦੀ ਮੌਤ
ਮਸਾਂ ਕੱਢੀਆਂ ਬੱਸ 'ਚ ਫਸੀਆਂ ਹੋਈਆਂ ਸਵਾਰੀਆਂ
ਕਿਸੇ ਸਵਰਗ ਤੋਂ ਘਟ ਨਹੀਂ ਰਾਜਸਥਾਨ ਦੇ ਪੁਸ਼ਕਰ ਦਾ ਮੇਲਾ
ਦੇਸ਼-ਵਿਦੇਸ਼ ਤੋਂ ਲੋਕ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ।
ਰਾਜਸਥਾਨ ਵਿਚ ਲੜਕੀਆਂ ਦੇ ਸਕੂਲ ’ਚ ਨਹੀਂ ਪੜ੍ਹਾਉਣਗੇ 50 ਸਾਲ ਤੋਂ ਘਟ ਉਮਰ ਦੇ ਪੁਰਸ਼ ਅਧਿਆਪਕ
ਰਾਜਸਥਾਨ ਵਿਚ ਫਿਲਹਾਲ ਕੁਲ 68,910 ਸਕੂਲ ਅਜਿਹੇ ਹਨ ਜਿੱਥੇ ਲੜਕੇ ਅਤੇ ਲੜਕੀਆਂ ਦੋਵੇਂ ਪੜ੍ਹਦੇ ਹਨ।
ਇਮਰਜਿੰਗ ਟ੍ਰੈਵਲ ਹਾਟਸਪਾਟ 2020 ਸੂਚੀ ਵਿਚ ਸ਼ਾਮਿਲ ਹੋਇਆ ਨੀਲਾ ਸ਼ਹਿਰ
ਜੋਧਪੁਰ ਨੀਲੇ ਰੰਗ ਵਿਚ ਰੰਗੇ ਘਰਾਂ ਨਾਲ ਭਰਿਆ ਹੋਇਆ ਹੈ।