Tamil Nadu
ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7000 ਇੰਜੀਨੀਅਰ ਗ੍ਰੈਜੂਏਟਾਂ ਨੇ ਕੀਤਾ ਅਪਲਾਈ
ਤਮਿਲਨਾਡੂ ਦੇ ਕੋਯੰਬਟੂਰ ਨਗਰ ਨਿਗਮ ਵਿਚ ਸਫਾਈ ਕਰਮਚਾਰੀਆਂ ਦੀਆਂ 549 ਅਸਾਮੀਆਂ ਲਈ 7,000 ਇੰਜੀਨੀਅਰਾਂ, ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੇ ਅਪਲਾਈ ਕੀਤਾ ਹੈ।
ਸਾਬਕਾ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਦੇਹਾਂਤ
ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਨ. ਸ਼ੇਸ਼ਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
ਰਜਨੀਕਾਂਤ ਦਾ ਵੱਡਾ ਬਿਆਨ : ਕਿਹਾ 'ਭਾਜਪਾ ਮੈਨੂੰ ਭਗਵੇ ਜਾਲ ਵਿਚ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼'
'ਮੀਡੀਆ ਅਤੇ ਕੁੱਝ ਲੋਕ ਮੈਨੂੰ ਭਾਜਪਾ ਦਾ ਬੰਦਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ'
ਜਦੋਂ ਜਹਾਜ ਵਿਚ ਯੋਗ ਕਰਨ ਲੱਗਿਆ ਇਕ ਯਾਤਰੀ
ਸੀਆਈਐਸਐਫ ਦੀ ਮਦਦ ਨਾਲ ਜਹਾਜ ਤੋਂ ਉਤਾਰਿਆ
ਹਵਾਈ ਅੱਡੇ ‘ਤੇ ਸਾਈਨ ਬੋਰਡ ਦੇਖ ਹੈਰਾਨ ਕਿਉਂ ਰਹਿ ਗਈ ਸ਼ਬਾਨਾ ਆਜ਼ਮੀ?
ਟੀਵੀ ਅਦਾਕਾਰਾ ਸ਼ਬਾਨਾ ਆਜ਼ਮੀ ਆਏ ਦਿਨ ਅਪਣੇ ਸੋਸ਼ਲ ਮੀਡੀਆ ਅਕਾਂਊਟ ‘ਤੇ ਵੀਡੀਓ ਜਾਂ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ, ਜੋ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਹਨ।
ਸੋਕੇ ਨਾਲ ਜੂਝ ਰਹੇ ਇਸ ਸ਼ਹਿਰ ਨੂੰ ਦੋ ਭਰਾਵਾਂ ਨੇ ਬਣਾ ਦਿੱਤਾ ਪਟਾਕਾ ਇੰਡਸਟਰੀ ਦਾ ਬਾਦਸ਼ਾਹ
ਇਕ ਸਮੇਂ, ਸੋਕੇ ਨਾਲ ਭਰੇ ਸ਼ਹਿਰ ਦੀ ਰੌਸ਼ਨੀ ਨਾਲ ਭਰੇ ਉਦਯੋਗ ਵਿਚ ਕਿਸ ਤਰ੍ਹਾਂ ਨੰਬਰ ਇਕ ਬਣ ਗਿਆ ਇਸ ਦੀ ਕਹਾਣੀ ਘੱਟ ਦਿਲਚਸਪ ਨਹੀਂ ਹੈ।
ਜੀਨ ਅਤੇ ਟਾਪ ਪਹਿਨ ਕੇ ਡਾਈਵਿੰਗ ਟੈਸਟ ਦੇਣ ਗਈ ਸੀ ਲੜਕੀ; ਆਰ.ਟੀ.ਓ. ਨੇ ਵਾਪਸ ਭੇਜਿਆ ਘਰ
ਟਰਾਂਸਪੋਰਟ ਅਧਿਕਾਰੀ ਦੇ ਦੱਸਿਆ ਕਿ ਮਰਦ ਜਾਂ ਮਹਿਲਾ, ਦੋਹਾਂ ਨੂੰ ਆਮ ਡਰੈਸ 'ਚ ਆਉਣ ਲਈ ਕਿਹਾ ਜਾਂਦਾ ਹੈ। ਇਹ ਕੋਈ ਮੋਰਲ ਪੁਲੀਸਿੰਗ ਨਹੀਂ ਹੈ।
‘ਕਲਕੀ ਭਗਵਾਨ’ ਦੀ ਕਾਲੀ ਦੁਨੀਆ ਦਾ ਪਰਦਾਫਾਸ਼
ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ
ਤਮਿਲ ਫ਼ਿਲਮ ਵਿਚ ਕੰਮ ਕਰਨਗੇ ਹਰਭਜਨ ਸਿੰਘ
ਹਰਭਜਨ ਸਿੰਘ ਅਭਿਨੇਤਾ ਸੰਤਾਨਮ ਦੀ ਫ਼ਿਲਮ 'ਡਿਕੀਲੂਨਾ' ਵਿਚ ਕੰਮ ਕਰਨਗੇ।
ਮਮਲਾਪੁਰਮ ਪੁੱਜੇ ਚੀਨੀ ਰਾਸ਼ਟਰਪਤੀ, ਸਾਕਾਰਾਤਮਕ ਮਾਹੌਲ 'ਚ ਮੋਦੀ ਨਾਲ ਕੀਤੀ ਮੁਲਾਕਾਤ
ਦੋ ਉੱਭਰਦੀਆਂ ਅਰਥਵਿਸਥਾਵਾਂ ਦੇ ਆਗੂਆਂ ਵਿਚਕਾਰ ਗਰਮਜੋਸ਼ੀ ਅਤੇ ਤਾਲਮੇਲ ਦਿਸਿਆ।