Gonda
Gonda Accident News : ਗੋਂਡਾ 'ਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ 'ਚ ਵੱਡਾ ਹਾਦਸਾ, ਦੋ ਬੱਚਿਆਂ ਦੀ ਮੌਤ
Gonda Accident News : ਗੋਂਡਾ ’ਚ ਦੋ ਲੜਕਿਆਂ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਸੀਐਚਸੀ ’ਚ ਕੀਤਾ ਰੋਸ ਪ੍ਰਦਰਸ਼ਨ
BJP MP Kirti Vardhan Singh: ਭਾਜਪਾ ਸੰਸਦ ਮੈਂਬਰ ਕੀਰਤੀਵਰਧਨ ਸਿੰਘ ਅਤੇ ਦੋ ਪੁਲਿਸ ਇੰਸਪੈਕਟਰਾਂ ’ਤੇ ਮਾਮਲਾ ਦਰਜ
ਪਿਛਲੇ ਸਾਲ 13 ਸਤੰਬਰ ਨੂੰ ਮਨਕਾਪੁਰ ਦੇ ਮੁਹੱਲਾ ਭਗਤ ਸਿੰਘ ਨਗਰ ’ਚ ਇਕ ਘਰ ਅਤੇ ਗੁਰਦੁਆਰੇ ’ਤੇ ਕਬਜ਼ਾ ਕਰਨ ਦਾ ਦੋਸ਼
ਬ੍ਰਿਜ ਭੂਸ਼ਣ ਸਿੰਘ ਦੇ ਪ੍ਰੋਗਰਾਮ 'ਚ ਲੱਗੀਆਂ ਕੁਰਸੀਆਂ,ਗੁਥੱਮ- ਗੁੱਥੀ ਹੋਏ ਸਮਰੱਥਕ
ਸੈਲਫੀ ਲੈਣ ਦੇ ਚੱਕਰਾਂ 'ਚ ਆਪਸ ਚ ਭਿੜੇ ਸਮਰੱਥਕ
ਪ੍ਰੇਮ ਸੰਬੰਧਾਂ ਦਾ ਮਾਮਲਾ - ਭਰਾ ਨੇ ਗੰਡਾਸੇ ਨਾਲ ਵੱਢ ਦਿੱਤੀ ਛੋਟੀ ਭੈਣ
ਉਪਾਧਿਆਏ ਮੁਤਾਬਿਕ ਕਲੀਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ।
ਸਕੂਲ ਜਾ ਰਹੇ ਬੱਚਿਆਂ ਨੂੰ ਕਾਰ ਨੇ ਕੁਚਲਿਆ, ਇਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ
ਇਕ ਬੱਚੀ ਗੰਭੀਰ ਰੂਪ ਵਿਚ ਜ਼ਖਮੀ
UP: ਗੋਂਡਾ ਵਿਚ ਵੱਡਾ ਹਾਦਸਾ, ਸਿਲੰਡਰ ਫਟਣ ਕਾਰਨ ਦੋ ਮਕਾਨ ਢਹਿ ਢੇਰੀ, 3 ਬੱਚਿਆਂ ਸਮੇਤ 7 ਮੌਤਾਂ
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਵਿਖੇ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ।
5 ਦਿਨ ਤੋਂ ਭੁੱਖਾ ਸੀ ਪਰਵਾਰ, ਬੇਬਸ ਪਿਓ ਨੇ ਕੀਤੀ ਖ਼ੁਦਕੁਸ਼ੀ
ਰੁਜ਼ਗਾਰ ਦੀ ਭਾਲ 'ਚ ਦਿੱਲੀ ਗਿਆ, ਪਰ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੋਈ ਕੰਮ ਨਾ ਮਿਲਿਆ
ਹਸਪਤਾਲ ਤੋਂ ਡਾਕਟਰ ਗਾਇਬ, ਮਹਿਲਾ ਨੇ ਫਰਸ਼ 'ਤੇ ਬੱਚੇ ਨੂੰ ਦਿਤਾ ਜਨਮ
ਯੂਪੀ ਦੇ ਗੋਂਡਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਸਮੁਦਾਇਕ ਸਿਹਤ ਕੇਂਦਰ ਵਿਚ ਡਾਕਟਰ ਨਾ ਮਿਲਣ 'ਤੇ ਇਕ ਮਹਿਲਾ ਨੇ ...
ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਵਿਨੇਸ਼ ਤੇ ਸਾਕਸ਼ੀ ਨੇ ਜਿੱਤਿਆ ਗੋਲਡ ਮੈਡਲ
ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ...