Lucknow
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਟਿੱਪਣੀ
ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਖਿਲਾਫ਼ ਉੱਤਰ ਪ੍ਰਦੇਸ਼ ਪੁਲਿਸ ਨੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ: ਸ਼ਹੀਦ ਹੋ ਜਾਵਾਂਗੇ ਪਰ ਮੋਰਚਾ ਚੱਲਦਾ ਰਹੇਗਾ- ਰਾਕੇਸ਼ ਟਿਕੈਤ
'ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪੂਰੇ ਦੇਸ਼ ਵਿਚ ਸੰਯੁਕਤ ਮੋਰਚਾ ਅੰਦੋਲਨ ਕਰੇਗਾ'
UP: ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਭੜਕੀ ਪ੍ਰਿਯੰਕਾ, “ਇਹ ਹੈ ਤੁਹਾਡੀ ਇਲਾਜ ਦੀ ਨੰਬਰ 1 ਸਹੂਲਤ?”
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਵਾਇਰਲ ਬੁਖ਼ਾਰ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਪ੍ਰਿਯੰਕਾਂ ਗਾਂਧੀ ਨੇ ਕੀਤਾ ਯੋਗੀ ਸਰਕਾਰ 'ਤੇ ਵਾਰ।
ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ
ਜਨਮ ਆਸ਼ਟਮੀ ਮੌਕੇ ਆਯੋਜਿਤ ਇਕ ਸਮਾਹੋਰ ਵਿਚ ਸ਼ਾਮਲ ਹੋਣ ਲਈ ਮਥੁਰਾ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮਲੀਲਾ ਮੈਦਾਨ ਵਿਚ ਜਨਸਭਾ ਨੂੰ ਸੰਬੋਧਨ ਕੀਤਾ
ਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ 'ਤੇ ਕੀਤਾ ਭੱਦਾ ਕੁਮੈਂਟ, ਵਿਰੋਧ ਕਰਨ 'ਤੇ ਰਾਡ ਨਾਲ ਪਾੜਿਆ ਸਿਰ
ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪਹਿਲਾਂ ਚੰਦਾ ਚੋਰੀ ਕੀਤਾ, ਹੁਣ ਕੁੰਭ 'ਚ ਭ੍ਰਿਸ਼ਟਾਚਾਰ, ਧਰਮ ਨੂੰ ਤਾਂ ਬਖ਼ਸ਼ ਦੋ ਯੋਗੀ ਜੀ-ਸੰਜੇ ਸਿੰਘ
ਸਾਲ 2019 ਵਿਚ ਪ੍ਰਯਾਗਰਾਜ ਵਿਚ ਆਯੋਜਿਤ ਕੀਤੇ ਗਏ ਕੁੰਭ ਮੇਲੇ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਫਿਜ਼ੂਲ ਖਰਚਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
PM ਵੱਲੋਂ ਕਲਿਆਣ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਾ ਛੱਡਿਓ
ਪੀਐਮ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਕਲਿਆਣ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਨਹੀਂ ਰਹੇ UP ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਅੰਤਿਮ ਦਰਸ਼ਨਾਂ ਲਈ ਲਖਨਊ ਪਹੁੰਚੇ PM ਮੋਦੀ
23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ।
Bikru Case: ਗੈਂਗਸਟਰ ਵਿਕਾਸ ਦੂਬੇ ਨਾਲ ਜੁੜੇ 21 ਮੁਕੱਦਮਿਆਂ ਦੀ ਫਾਈਲ ਲਾਪਤਾ
ਜਾਂਚ ਕਮਿਸ਼ਨ ਨੇ ਗੰਭੀਰ ਅਪਰਾਧਾਂ ਦੀਆਂ ਫਾਈਲਾਂ ਗਾਇਬ ਹੋਣ 'ਤੇ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
UP ਮਾਨਸੂਨ ਸੈਸ਼ਨ ਕੱਲ੍ਹ ਤੱਕ ਮੁਲਤਵੀ, ਵਿਰੋਧੀਆਂ ਨੇ ਬੈਲ ਗੱਡੀਆਂ 'ਤੇ ਪਹੁੰਚ ਕੀਤਾ ਜ਼ੋਰਦਾਰ ਹੰਗਾਮਾ
24 ਅਗਸਤ ਤੱਕ ਚੱਲਣ ਵਾਲੇ 7 ਦਿਨਾਂ ਦੇ ਇਸ ਸੈਸ਼ਨ ਵਿਚ 4 ਦਿਨ ਦੀ ਛੁੱਟੀ ਰਹੇਗੀ। ਜਿਸ ਦਾ ਮਤਲਬ ਹੈ, ਸਿਰਫ਼ 3 ਦਿਨਾਂ ਲਈ ਹੀ ਸਦਨ 'ਚ ਚਰਚਾ ਹੋਵੇਗੀ।