Uttar Pradesh
ਗਾਜ਼ੀਆਬਾਦ ’ਚ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ’ਚ ਤਿੰਨ ਅਧਿਕਾਰੀ ਗ੍ਰ੍ਰਿਫਤਾਰ
ਪੀੜਤ ਪਰਵਾਰਾਂ ਨੇ ਹਾਈਵੇ ਕੀਤਾ ਜਾਮ
ਅਖਿਲੇਸ਼ ਯਾਦਵ ਨੇ ਕਿਸਾਨ ਆਤਮਹਤਿਆ ਅਤੇ ਕੋਰੋਨਾ ਟੀਕੇ ਨੂੰ ਲੈ ਕੇ ਭਾਜਪਾ ਨੂੰ ਘੇਰਿਆ
ਕਿਹਾ, ਭਾਜਪਾ ਸਰਕਾਰ ਹੈ ਕਿਸਾਨ ਦੀ ਮੌਤ ਦੀ ਜ਼ਿੰਮੇਦਾਰ
ਹੁਨਰ: LLB ਪਾਸ ਨੌਜਵਾਨ ਹੱਥਾਂ ਦੀ ਕਲਾਕਾਰੀ ਨਾਲ ਮਿੱਟੀ ਨੂੰ ਬਣਾ ਰਿਹਾ ਹੈ ਸੋਨਾ
ਪਿਤਾ ਆਪਣੇ ਬੇਟੇ ਸ਼ਿਵਕੁਮਾਰ ਦੇ ਕੰਮ ਤੋਂ ਵੀ ਮੋਹਿਤ ਹੈ
ਸਰਕਾਰ ਵਿਰੋਧੀ ਪਾਰਟੀਆਂ ਵਿਰੁਧ ਦਰਜ ਸਿਆਸੀ ਮੁਕੱਦਮੇ ਵਾਪਸ ਲਵੇ: ਮਾਇਆਵਤੀ
ਵਿਰੋਧੀ ਦਲਾਂ ਦੇ ਨੇਤਾਵਾਂ ਵਿਰੁਧ ਦਰਜ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ
ਆਗਰਾ ਵਿੱਚ ਯਮੁਨਾ ਐਕਸਪ੍ਰੈਸ ਵੇਅ ਦੇ ਹੋਏ ਹਾਦਸੇ ਵਿੱਚ ਪੰਜ ਦੀ ਮੌਤ
ਦੱਸਿਆ ਕਿ ਕਾਰ ਵਿੱਚ ਸਵਾਰ ਪੰਜਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਭਾਜਪਾ ਵਰਗੀ ਲੋਕ ਵਿਰੋਧੀ ਸਰਕਾਰ ਅੱਜ ਤਕ ਨਹੀਂ ਆਈ: ਅਖਿਲੇਸ਼ ਯਾਦਵ
ਯਾਦਵ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਪ੍ਰਤੀ ਕਿਸਾਨ 50 ਲੱਖ ਰੁਪਏ ਮੁਆਵਜ਼ੇ ਲਈ ਮੁਕੱਦਮਾ ਕਰ ਰਹੀ ਹੈ,
ਰਾਮ ਮੰਦਰ ਬਰਦਾਸ਼ਤ ਨਹੀਂ ,ਇਸ ਲਈ ਹੋ ਰਿਹਾ ਕਿਸਾਨ ਅੰਦੋਲਨ : ਯੋਗੀ ਆਦਿੱਤਿਆਨਾਥ
ਸੀ.ਐੱਮ ਯੋਗੀ ਨੇ ਕਿਹਾ ਕਿ ਨਵਾਂ ਖੇਤੀਬਾੜੀ ਕਾਨੂੰਨ ਨਿੱਜੀ ਖੇਤਰ ਵਿੱਚ ਮੁਕਾਬਲੇ ਨੂੰ ਉਤਸ਼ਾਹਤ ਕਰੇਗਾ
ਦਿਲ ਨੂੰ ਝੰਜੋੜ ਦੇਵੇਗੀ ਕੁੱਤੇ ਨਾਲ ਫੁੱਟਪਾਥ 'ਤੇ ਸੁੱਤੇ ਪਏ ਮਾਸੂਮ ਦੀ ਇਹ ਤਸਵੀਰ
ਬੱਚੇ ਦੀ ਕਹਾਣੀ ਇੰਨੀ ਭਾਵੁਕ ਸੀ ਕਿ ਕਿਸੇ ਦਾ ਵੀ ਦਿਲ ਕੰਬ ਜਾਂਦਾ।
ਗਧੇ ਦੀ ਲਿੱਦ 'ਚ ਮਿਲਾਵਟੀ ਮਸਾਲੇ ਬਣਾਉਂਦੇ ਹੋਏ ਫੜਿਆ ਹਿੰਦੂ ਯੁਵਾ ਵਾਹਨੀ ਦਾ ਆਗੂ
ਇਹ ਸੰਗਠਨ ਸੀ.ਐੱਮ ਯੋਗੀ ਆਦਿੱਤਿਆਨਾਥ ਨੇ 2002 ਵਿੱਚ ਬਣਾਇਆ ਸੀ।
ਕਿਸਾਨਾਂ ਦੀ ਅਨੌਖੀ ਪਹਿਲ: ਮੱਝ ਮੂਹਰੇ ਬੀਨ ਵਜਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਗਟਾਇਆ ਰੋਸ
ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਕਾਰਨ ਕੀਤਾ ਵਿਅੰਗਮਈ ਪ੍ਰਦਰਸ਼ਨ