Uttar Pradesh
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਘਰ ਵਿਚ ਹੋਏ ਏਕਾਂਤਵਾਸ
ਅਖਿਲੇਸ਼ ਯਾਦਵ ਕੋਰੋਨਾ ਸਕਾਰਾਤਮਕ, ਟਵੀਟ ਕਰਕੇ ਦਿੱਤੀ ਜਾਣਕਾਰੀ
ਆਪਣੇ ਆਪ ਨੂੰ ਘਰ ਵਿਚ ਕੀਤਾ ਆਈਸੋਲੇਟ
ਉਤਰ ਪ੍ਰਦੇਸ਼ : ਟਰੱਕ ਪਲਟਣ ਕਾਰਨ 11 ਸ਼ਰਧਾਲੂਆਂ ਦੀ ਮੌਤ, 43 ਜ਼ਖ਼ਮੀ
ਔਰਤਾਂ ਅਤੇ ਬੱਚਿਆਂ ਸਮੇਤ ਟਰੱਕ 'ਚ ਸਵਾਰ ਸਨ ਤਕਰੀਬਨ 60 ਲੋਕ
ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਲਈ ‘ਸ਼ਹੀਦ ਸਮਾਰਕ’ ਦੀ ਰੱਖੀ ਗਈ ਨੀਂਹ
ਭਾਵੇ ਕਰਫ਼ਿਊ ਹੋਵੇ ਜਾਂ ਤਾਲਾਬੰਦੀ, ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ ਪ੍ਰਦਰਸ਼ਨ : ਟਿਕੈਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਰੋਨਾ ਦਾ ਟੀਕਾ ਲਗਵਾਇਆ
ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ
ਫ਼ੋਨ ’ਤੇ ਗੱਲ ਕਰਦੇ ਹੋਏ ਨਰਸ ਨੇ ਔਰਤ ਨੂੰ 2 ਵਾਰ ਲਗਾ ਦਿਤਾ ਕੋਰੋਨਾ ਦਾ ਟੀਕਾ
2 ਵਾਰ ਟੀਕਾ ਲਗਣ ਕਾਰਨ ਮਰੀਜ਼ ਦੇ ਹੱਥ ’ਚ ਆ ਗਈ ਸੋਜ
'ਲੋੜਵੰਦਾਂ ਦੇ ਮਸੀਹਾ' ਕਹਾਉਣ ਵਾਲੇ ਸੋਨੂੰ ਸੂਦ ਇਕ ਸਾਲ ਦੇ ਬੱਚੇ ਦਾ ਕਰਵਾਉਣਗੇ ਦਿਲ ਦਾ ਆਪ੍ਰੇਸ਼ਨ
ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ।
ਚੋਰੀ ਮਗਰੋਂ ਲੱਖਾਂ ਰੁਪਏ ਦੇਖ ਕੇ ਖ਼ੁਸ਼ੀ ਦੇ ਮਾਰੇ ਚੋਰ ਨੂੰ ਪਿਆ ਦਿਲ ਦਾ ਦੌਰਾ
ਪੁਲਿਸ ਨੇ ਦੋਵਾਂ ਚੋਰਾਂ ਨੂੰ ਕੀਤਾ ਗ੍ਰਿਫਤਾਰ
ਮਾਇਆਵਤੀ ਨੇ ਮਮਤਾ ਬੈਨਰਜੀ ਮਾਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ
ਕਿਹਾ, ਮਮਤਾ ਦਾ ਅਚਾਨਕ ਜ਼ਖ਼ਮੀ ਹੋਣਾ ਮੰਦਭਾਗਾ
ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਕ ਸੰਗੀਤ ਕੰਪਨੀ ਵਿਚ ਲੱਗੀ ਅੱਗ
ਮੌਕੇ 'ਤੇ ਪਹੁੰਚੀ ਫਾਇਰ ਵਿਭਾਗ ਦੀ ਟੀਮ