Uttar Pradesh
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ,9 ਲੋਕਾਂ ਦੀ ਮੌਤ
ਬਿਹਾਰ ਦੇ ਗਯਾ ਦੇ ਰਹਿਣ ਵਾਲੇ ਸਨ
ਮੇਰਠ ਵਿਚ ਕਿਸਾਨ ਮਹਾਂ ਪੰਚਾਇਤ ਵਿਚ ਬੋਲੀ ਪ੍ਰਿਅੰਕਾ ਗਾਂਧੀ, ਆਖਰੀ ਦਮ ਤਕ ਕਿਸਾਨਾਂ ਲਈ ਲੜਨ ਦਾ ਐਲਾਨ
ਕਿਹਾ, ਭਾਜਪਾ ਸਰਕਾਰ ਕਿਸਾਨਾਂ ਦਾ ਕਰ ਰਹੀ ਹੈ ਸ਼ੋਸ਼ਣ
ਅਲੀਗੜ੍ਹ: ਹਰਿਆਣਾ ਰੋਡਵੇਜ਼ ਦੀਆਂ ਦੋ ਬਸਾਂ ਵਿਚਾਲੇ ਹੋਈ ਟੱਕਰ ’ਚ 5 ਮੌਤਾਂ, 25 ਤੋਂ ਵੱਧ ਜ਼ਖ਼ਮੀ
ਬੱਸ ਦਾ ਅਚਾਨਕ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਤਾਜ ਮਹਿਲ ’ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਗਿ੍ਰਫ਼ਤਾਰ
ਪੁਲਿਸ ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫੋਟਕ ਰੱਖਣ ਦੀ ਦਿੱਤੀ ਸੀ ਸੂਚਨਾ
Big Breaking: ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਮਿਲੀ ਸੂਚਨਾ,ਇਲਾਕੇ 'ਚ ਮੱਚੀ ਹਲਚਲ
ਤਲਾਸ਼ੀ ਮੁਹਿੰਮ ਚਲਾਈ ਜਾ ਰਹੀ
ਬੇਰਹਿਮ ਪਿਤਾ ਨੇ ਧੀ ਦਾ ਸਿਰ ਧੜ ਤੋਂ ਕੀਤਾ ਵੱਖ
ਆਪਣੀ ਧੀ ਦੇ ਚਚੇਰੇ ਭਰਾ ਨਾਲ ਨਾਜਾਇਜ਼ ਸਬੰਧਾਂ ਬਾਰੇ ਲੱਗਿਆ ਸੀ ਪਤਾ
ਲਖਨਊ ਵਿਚ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਭਾਜਪਾ ਸੰਸਦ ਦੇ ਲੜਕੇ ਨੂੰ ਸ਼ਰੇਆਮ ਮਾਰੀ ਗੋਲੀ
ਪੁਲਿਸ ਨੇ ਟਰੌਮਾ ਸੈਂਟਰ ਵਿੱਚ ਕਰਵਾਇਆ ਦਾਖਲ
ਮਹਾਪੰਚਾਇਤ ’ਚ ਪੀਐਮ ’ਤੇ ਬਰਸੀ ਪ੍ਰਿਯੰਕਾ ਗਾਂਧੀ, ਕਿਹਾ ਸਾਡੇ ਪ੍ਰਧਾਨ ਮੰਤਰੀ ਬਣੇ ਹੰਕਾਰੀ ਰਾਜਾ
ਕਾਂਗਰਸ ਨੇਤਾ ਨੇ ਮੁਜ਼ੱਫਰਨਗਰ ਵਿਖੇ ਮਹਾਪੰਚਾਇਤ ਵਿਚ ਲਿਆ ਹਿੱਸਾ
ਮਥੁਰਾ ਵਿੱਚ ਭਿਆਨਕ ਸੜਕ ਹਾਦਸਾ, ਚਾਰ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ
ਮੌਕੇ 'ਤੇ ਪਹੁੰਚੀ ਪੁਲਿਸ
ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸਪਾ, ਕਾਂਗਰਸ ਦੇ ਮੈਂਬਰਾਂ ਨੇ ਸਦਨ ਵਿਚੋਂ ਕੀਤਾ ਵਾਕਆਊਟ
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਅਡਾਨੀ ਅਤੇ ਅੰਬਾਨੀ ਦਾ ਦਲਾਲ ਕਰਾਰ ਦਿਤਾ