Uttar Pradesh
ਕਿਸਾਨਾਂ ਨਾਲ ‘ਸਾਜ਼ਸ਼’ ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ ’ਚ: ਅਖਿਲੇਸ਼ ਯਾਦਵ
ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਜਾਰੀ ਕੀਤਾ
ਹੁਣ ਇਸ ਰਾਜ ਵਿਚ ਘਰ 'ਚ ਸ਼ਰਾਬ ਰੱਖਣ ਲਈ ਲੈਣਾ ਪਏਗਾ ਲਾਇਸੈਂਸ!
51000 ਦੀ ਦੇਣੀ ਪਏਗੀ ਗਰੰਟੀ
ਪੁਲਿਸ ਵਾਲਿਆਂ ਨੇ ਹੀ ਲੁੱਟੇ ਗਹਿਣਿਆਂ ਦੇ ਵਪਾਰੀ, 3 ਦੋਸ਼ੀਆਂ ਨੂੰ ਕੀਤਾ ਗਿਆ ਸਸਪੈਂਡ
ਪਹਿਲਾਂ ਵੀ ਪੁਲਿਸ ਵਰਦੀ ਵਿਚ ਦੇ ਚੁੱਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ
ਯੂਪੀ ਪੰਚਾਇਤ ਚੋਣਾਂ ਤੋਂ ਪਹਿਲਾਂ ਬੀਜੇਪੀ 6 ਲੱਖ ਲੋਕਾਂ ਨੂੰ ਦੇਵੇਗੀ ਵੱਡੀ ਸੌਗਾਤ
ਸਾਰੀਆਂ ਰਾਜਨੀਤਿਕ ਪਾਰਟੀਆਂ ਪੰਚਾਇਤੀ ਚੋਣਾਂ ਵਿੱਚ ਜਿੱਤ ਦਾ ਝੰਡਾ ਲਹਿਰਾਉਣ ਦੀ ਕਰ ਰਹੀਆਂ ਹਨ ਕੋਸ਼ਿਸ਼
AAP ਵਿਧਾਇਕ ਖਿਲਾਫ ਕੋਰਟ ਨੇ ਜਾਰੀ ਕੀਤਾ ਵਾਰੰਟ, 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ
18 ਜਨਵਰੀ ਨੂੰ ਵਿਧਾਇਕ ਸੋਮਨਾਥ ਭਾਰਤੀ ਦੀ ਹੋਵੇਗੀ ਪੇਸ਼ੀ
ਸਰਕਾਰ ਅੜੀਅਲ ਰਵਈਆ ਛੱਡੇ, ਕਿਸਾਨਾਂ ਦੇ ਮੁੱਦਿਆਂ ਦਾ ਕਰੇ ਹੱਲ: ਨਰੇਸ਼ ਟਿਕੈਤ
ਕਿਹਾ, ਤਿੰਨੋਂ ਕਾਨੂੰਨ ਸਿਰਫ਼ ‘ਵੱਡੇ ਉਦਯੋਗਿਕ ਘਰਾਣਿਆਂ’ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਹਨ
ਰਾਏਬਰੇਲੀ ’ਚ ‘ਆਪ’ ਵਿਧਾਇਕ ਉੱਤੇ ਸੁੱਟੀ ਸਿਆਹੀ
ਅਮੇਠੀ ਪੁਲਿਸ ਵਿਧਾਇਕ ਨੂੰ ਪੁਰਾਣੇ ਕੇਸ ਵਿਚ ਗਿ੍ਰਫ਼ਤਾਰ
ਹੁਣ ਇਸ ਰਾਜ ਵਿਚ ਮਿਲਿਆ Bird Flu ਦਾ ਸਭ ਤੋਂ ਖਤਰਨਾਕ ਵਾਇਰਸ
ਦਿੱਲੀ ਵਿਚ ਜਿੰਦਾ ਪੰਛੀਆਂ ਦੇ ਆਯਾਤ 'ਤੇ ਪਾਬੰਦੀ
ਬਾਲਗ ਜੋੜੇ ਨੂੰ ਅਪਣੀ ਮਰਜ਼ੀ ਨਾਲ ਜਿਉਣ ਦਾ ਹੱਕ, ਕੋਈ ਨਹੀਂ ਦੇ ਸਕਦਾ ਦਖਲ - ਇਲਾਹਬਾਦ HC
ਇਲਾਹਬਾਦ ਹਾਈ ਕੋਰਟ ਦਾ ਫੈਸਲਾ
ਬੁਲੰਦਸ਼ਹਿਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਦੀ ਮੌਤ,16 ਬਿਮਾਰ,ਥਾਣਾ ਇੰਚਾਰਜ ਮੁਅੱਤਲ
ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਮੌਤ ਦੇ ਪਿੱਛੇ ਦਾ ਕਾਰਨ ਪਤਾ ਲੱਗ ਸਕੇ