Uttar Pradesh
ਊਨਾਵ ਮਾਮਲਾ: ਘਟਨਾ ਸਥਾਨ 'ਤੇ ਪਹੁੰਚੀ ਫੋਰੈਂਸਿਕ ਜਾਂਚ ਟੀਮ, ਇਕੱਠੇ ਕੀਤੇ ਨਮੂਨੇ
ਦੋ ਮ੍ਰਿਤਕਾਂ ਦਾ ਅੰਤਮ ਸੰਸਕਾਰ, ਇਕ ਜ਼ੇਰੇ ਇਲਾਜ਼
ਉਨਾਓ: ਖੇਤ ’ਚ ਲਟਕਦੀਆਂ ਮਿਲੀਆਂ ਚਾਰਾ ਲੈਣ ਗਈਆਂ ਤਿੰਨ ਭੈਣਾਂ, ਦੋ ਦੀ ਮੌਤ
ਇਕ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਕੀਤਾ ਗਿਆ ਰੈਫਰ
ਪੂਰੇ ਦੇਸ਼ ’ਚ ਪੰਚਾਇਤਾਂ ਕਰ ਕੇ ਖੇਤੀ ਕਾਨੂੰਨਾਂ ਵਿਰੁਧ ਲੋਕਾਂ ਨੂੰ ਜਾਗਰੁਕ ਕਰਾਂਗੇ : ਚੜੂਨੀ
ਮੋਦੀ ਸਰਕਾਰ ਲੋਕਾਂ ਦੀ ਨਹੀਂ ਬਲਕਿ ਕਾਰਪੋਰੇਟ ਜਗਤ ਦੀ ਸਰਕਾਰ ਹੈ
ਪ੍ਰਿੰਯਕਾ ਗਾਂਧੀ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ ਪੈਸੇ ਵਾਲਿਆਂ ਲਈ ਧੜਕਦੈ PM ਮੋਦੀ ਦਾ ਦਿਲ
ਕਿਹਾ, ਕੇਂਦਰ ਵਲੋਂ ਬਣਾਏ ਕਾਨੂੰਨਾਂ ਨਾਲ ਸਿਰਫ ਪੈਸੇ ਵਾਲਿਆਂ ਨੂੰ ਹੀ ਫਾਇਦਾ ਪਹੁੰਚੇਗਾ
ਉੱਤਰਾਖੰਡ ਵਿੱਚ ਗਲੇਸ਼ੀਅਰ ਫਟਣ ਕਾਰਨ ਯੂਪੀ ਵਿੱਚ ਅਲਰਟ
CM ਯੋਗੀ ਨੇ ਗੰਗਾ ਕਿਨਾਰੇ ਜ਼ਿਲ੍ਹਿਆਂ ਦੇ ਡੀਐਮ-ਐਸਪੀ ਨੂੰ ਦਿੱਤੇ ਨਿਰਦੇਸ਼
ਅਖਿਲੇਸ਼ ਦਾ ਮੋਦੀ ‘ਤੇ ਨਿਸ਼ਾਨਾ,‘ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਕੇਂਦਰ ਦੀ ਭਾਜਪਾ ਸਰਕਾਰ
ਕਿਹਾ, ਸਰਕਾਰ ਨੇ ਨੋਟਬੰਦੀ, ਜੀ.ਐਸ.ਟੀ, ਮਜ਼ਦੂਰ ਅਤੇ ਖੇਤੀ ਕਾਨੂੰਨ ਬਣਾ ਕੇ ਜਨਤਾ ਨੂੰ ਸਤਾਇਆ ਹੈ
ਮੁਰਾਦਾਬਾਦ 'ਚ ਭਿਆਨਕ ਹਾਦਸਾ: ਕੈਂਟਰ-ਬੱਸ ਦੀ ਟੱਕਰ 'ਚ 10 ਦੀ ਮੌਤ, 20 ਤੋਂ ਵੱਧ ਜ਼ਖਮੀ
ਮ੍ਰਿਤਕਾਂ ਦੀ ਪਛਾਣ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਕਿਸਾਨਾਂ ਨਾਲ ‘ਸਾਜ਼ਸ਼’ ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ ’ਚ: ਅਖਿਲੇਸ਼ ਯਾਦਵ
ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਜਾਰੀ ਕੀਤਾ
ਹੁਣ ਇਸ ਰਾਜ ਵਿਚ ਘਰ 'ਚ ਸ਼ਰਾਬ ਰੱਖਣ ਲਈ ਲੈਣਾ ਪਏਗਾ ਲਾਇਸੈਂਸ!
51000 ਦੀ ਦੇਣੀ ਪਏਗੀ ਗਰੰਟੀ
ਪੁਲਿਸ ਵਾਲਿਆਂ ਨੇ ਹੀ ਲੁੱਟੇ ਗਹਿਣਿਆਂ ਦੇ ਵਪਾਰੀ, 3 ਦੋਸ਼ੀਆਂ ਨੂੰ ਕੀਤਾ ਗਿਆ ਸਸਪੈਂਡ
ਪਹਿਲਾਂ ਵੀ ਪੁਲਿਸ ਵਰਦੀ ਵਿਚ ਦੇ ਚੁੱਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ