Uttar Pradesh
ਖੁਸ਼ਖਬਰੀ:ਇਸ ਰਾਜ ਦੀ ਸਰਕਾਰ ਨੇ 16 ਲੱਖ ਰਾਜ ਕਾਮਿਆਂ ਨੂੰ ਦਿੱਤਾ ਇਹ ਵੱਡਾ ਤੋਹਫਾ
ਕੋਰੋਨਾ ਤਬਾਹੀ ਦੇ ਦੌਰਾਨ ਰਾਜ ਦੀ ਵਿੱਤੀ ਸਥਿਤੀ ਵਿੱਚ ਹੋ ਰਿਹਾ ਸੁਧਾਰ
ਯੋਗ ਕਰਦੇ ਸਮੇਂ ਹਾਥੀ 'ਤੋਂ ਡਿੱਗੇ ਰਾਮਦੇਵ
ਸੋਸ਼ਲ ਮੀਡੀਆਂ ਤੇ ਖ਼ੂਬ ਉਡਿਆ ਮਜ਼ਾਕ
ਕਿਰਾਇਆ ਨਾ ਦੇਣ 'ਤੇ ਔਰਤ ਨੂੰ ਦਰੱਖਤ ਨਾਲ ਬੰਨ ਕੇ ਕੁੱਟਿਆ
ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਖੇ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ
ਭਾਜਪਾ ਦੀ ਤਾਲਿਬਾਨੀ ਸੋਚ ਦੀ ਪ੍ਰਤੱਖ ਮਿਸਾਲ ਹੈ ਹਾਥਰਸ ਕਾਂਡ-ਹਰਪਾਲ ਸਿੰਘ ਚੀਮਾ
-ਸੁਪਰੀਮ ਕੋਰਟ ਦਾ ਮੌਜੂਦਾ ਜੱਜ ਕਰੇ ਹਾਥਰਸ ਕਾਂਡ 'ਤੇ ਸੀਬੀਆਈ ਜਾਂਚ ਦੀ ਨਿਗਰਾਨੀ
ਨਿਆਂਇਕ ਜਾਂਚ ‘ਤੇ ਅੜਿਆ ਪਰਿਵਾਰ,ਮਿਲਣ ਲਈ ਜਾਣਗੇ ਚੰਦਰਸ਼ੇਖਰ ਆਜ਼ਾਦ
'ਸ਼ੱਕ ਹੈ ਕਿ ਸਰਕਾਰ ਪੀੜਤ ਪਰਿਵਾਰ ਨੂੰ ਦੋਸ਼ੀ ਬਣਾਏਗੀ'
Hathras ਗੈਂਗਰੇਪ 'ਚ ਯੋਗੀ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਸ਼
ਪੀੜਤ ਲੜਕੀ ਦੇ ਪਿਤਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਜਿਸ ਨੂੰ ਯੂਪੀ ਦੇ ਸੀਐਮ ਨੇ ਸਵੀਕਾਰ
ਆਖਰ ਕਦੋਂ ਤਕ ਚੁੱਪ, 5 ਘੰਟੇ 'ਚ ਇਕ ਨਾਬਾਲਗ ਬੱਚੀ ਨਾਲ ਬਲਾਤਕਾਰ, ਅਜੇ ਨਹੀਂ ਰੁਕੀ ਦਰਿੰਦਗੀ
ਯੂਪੀ 'ਚ 5 ਘੰਟੇ ਵਿੱਚ ਇੱਕ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਹਰ ਦੋ ਘੰਟੇ ਬਾਅਦ ਇਕ ਨਾਬਾਲਗ ਨੂੰ ਅਗਵਾ ਕੀਤਾ ਗਿਆ।
ਹਾਥਰਸ ਕਾਂਡ:ਪੁਲਿਸ ਨੇ ਰਾਤੋ-ਰਾਤ ਕੀਤਾ ਅੰਤਿਮ ਸਸਕਾਰ,ਪਰਿਵਾਰ ਨੂੰ ਨਹੀਂ ਸੌਂਪੀ ਪੀੜਤਾ ਦੀ ਲਾਸ਼
ਪਿੰਡ ਵਾਸੀਆਂ ਵਿੱਚ ਪਾਇਆ ਗਿਆ ਭਾਰੀ ਰੋਸ
ਛੇ ਮਹੀਨਿਆਂ ਬਾਅਦ ਖੁਲ੍ਹੇ ਤਾਜ ਮਹਿਲ ਦੇ ਦਰਵਾਜ਼ੇ, ਮਾਸਕ ਪਾ ਕੇ ਆਏ ਸੈਲਾਨੀ
ਸੱਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਈਵਾਨ ਤੋਂ ਭਾਰਤ ਇਕ ਸੈਲਾਨੀ ਆਇਆ ਸੀ।
ਪੰਜ ਧੀਆਂ ਦੇ ਪਿਓ ਦੀ ਦਰਿੰਦਗੀ, ਲੜਕਾ ਹੈ ਜਾਂ ਲੜਕੀ ਜਾਣਨ ਲਈ ਕੱਟਿਆ ਗਰਭਵਤੀ ਪਤਨੀ ਦਾ ਪੇਟ
ਗੰਭੀਰ ਹਾਲਤ ਵਿਚ ਪਤਨੀ ਨੂੰ ਹਸਪਤਾਲ ਵਿਚ ਕਰਵਾਇਆ ਭਰਤੀ