Rudrapur
Uttarakhand News : ਕੇਦਾਰਨਾਥ 'ਚ ਪੈਦਲ ਯਾਤਰੀਆਂ 'ਤੇ ਪਹਾੜ ਤੋਂ ਡਿੱਗਿਆ ਪੱਥਰ, 5 ਦੀ ਹੋਈ ਮੌਤ
Uttarakhand News : ਮੱਧ ਪ੍ਰਦੇਸ਼, ਗੁਜਰਾਤ ਅਤੇ ਨੇਪਾਲ ਦੇ ਸ਼ਰਧਾਲੂ ਸ਼ਾਮਲ
ਉਚੇਰੀ ਪੜ੍ਹਾਈ ਲਈ ਕੈਨੇਡਾ ਗਈ ਲੜਕੀ ਦੀ ਸੜਕ ਹਾਦਸੇ 'ਚ ਹੋਈ ਮੌਤ
ਇਕ ਸਾਲ ਪਹਿਲਾਂ ਕੈਨੇਡਾ ਗਈ ਸੀ ਮ੍ਰਿਤਕ ਲੜਕੀ
ਉੱਤਰਾਖੰਡ 'ਚ ਕਾਰ 'ਤੇ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਯਾਤਰੀਆਂ ਦੀ ਹੋਈ ਮੌਤ
ਗੁਜਰਾਤ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ
ਗੌਰੀਕੁੰਡ ਹਾਦਸੇ 'ਚ ਲਾਪਤਾ ਲੋਕਾਂ ਦੀ ਗਿਣਤੀ 20 ਤੱਕ ਪਹੁੰਚੀ, ਤਲਾਸ਼ੀ ਮੁਹਿੰਮ ਜਾਰੀ
ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
ਨਾਨਕਮੱਤਾ ’ਚ ਹੋਵੇਗੀ ਸਿੱਖ ਕਾਨਫ਼ਰੰਸ, ਮੁੱਖ ਮੰਤਰੀ ਧਾਮੀ ਹੋਣਗੇ ਮੁੱਖ ਮਹਿਮਾਨ
ਉੱਤਰਾਖੰਡ ’ਚ ਆਨੰਦ ਮੈਰਿਜ ਐਕਟ ਲਾਗੂ ਕਰਨ, ਪੰਜਾਬੀ ਅਕਾਦਮੀ ਦਾ ਗਠਨ ਕਰਨ, ਘੱਟਗਿਣਤੀ ਕਮਿਸ਼ਨ ਚੇਅਰਮੈਨ ਕਿਸੇ ਸਿੱਖ ਨੂੰ ਬਣਾਉਣ ਦੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਰਾਵਾਂ ਦਾ ਸ਼ਲਾਘਾਯੋਗ ਉਪਰਾਲਾ
ਇਸ ਜ਼ਮੀਨ ਦੀ ਅਨੁਮਾਨਤ ਕੀਮਤ 5 ਕਰੋੜ ਰੁਪਏ ਹੋਵੇਗੀ।
ਉਤਰਾਖੰਡ 'ਚ ਜਿੱਤ ਪੱਕੀ! ਡਬਲ ਇੰਜਣ ਵਾਲੀ ਸਰਕਾਰ ਤੇ ਲੱਗ ਚੁੱਕੀ ਹੈ ਮੋਹਰ- PM ਮੋਦੀ
ਡਬਲ-ਇੰਜਣ’ ਸਰਕਾਰ ਉੱਤਰਾਖੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਣ ‘ਚ ਕਰੇਗੀ ਮਦਦ
ਰਾਕੇਸ਼ ਟਿਕੈਤ ਨੇ ਰੁਦਰਪੁਰ ਦੀ ਮੰਡੀ ਦਾ ਅਚਾਨਕ ਕੀਤਾ ਦੌਰਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ
'ਮੰਡੀ ਵਿਚ ਕਿਸੇ ਤਰ੍ਹਾਂ ਦਾ ਨਹੀਂ ਸੀ ਕੋਈ ਪ੍ਰਬੰਧ'
ਉਤਰਾਖੰਡ ਦੁਖਾਂਤ: ਚਮੋਲੀ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ 70 ਪੁੱਜੀ
ਹੁਣ ਤਕ 134 ਲੋਕ ਅਜੇ ਵੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ
''ਪੁਰਾਣੀਆਂ ਦਸਤਾਰਾਂ ਦੇ ਮਾਸਕ ਬਣਾ ਨਾ ਵੰਡੇ ਜਾਣ'' ਦਿੱਲੀ ਦੇ ਇਕ ਸਿੱਖ ਨੇ ਕੀਤੀ ਅਪੀਲ
ਕਿਹਾ-ਗੁਰੂ ਸਾਹਿਬ ਵੱਲੋਂ ਬਖ਼ਸ਼ੀ ਦਸਤਾਰ ਸਿੱਖਾਂ ਦਾ ਤਾਜ ਹੈ