West Bengal
Bengal Accident News: ਬੰਗਾਲ ਦੇ ਬਰਧਮਾਨ 'ਚ ਵਾਪਰੇ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ
Bengal Accident News: 35 ਲੋਕ ਹੋਏ ਜ਼ਖ਼ਮੀ, ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਰ ਕੇ ਵਾਪਰਿਆ ਹਾਦਸਾ
Bangladeshi Actress Arrests News : ਕੋਲਕਾਤਾ ਪੁਲਿਸ ਨੇ ਬੰਗਲਾਦੇਸ਼ੀ ਅਦਾਕਾਰਾ ਨੂੰ ਨਕਲੀ ਪਛਾਣ ਪੱਤਰ ਨਾਲ ਕੀਤਾ ਗ੍ਰਿਫ਼ਤਾਰ
Bangladeshi Actress Arrests News : 2 ਆਧਾਰ ਕਾਰਡ, ਵੋਟਰ ID ਤੇ ਬੰਗਲਾਦੇਸ਼ੀ ਦਸਤਾਵੇਜ਼ ਮਿਲੇ
Kolkata News : ਕੋਲਕਾਤਾ ਦੇ ਲਾਅ ਕਾਲਜ 'ਚ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਨਾਹ, 3 ਮੁਲਜ਼ਮ ਗ੍ਰਿਫ਼ਤਾਰ
Kolkata News : ਮੁਲਜ਼ਮਾਂ ’ਚੋਂ 2 ਮੌਜੂਦਾ ਅਤੇ ਇਕ ਸਾਬਕਾ ਵਿਦਿਆਰਥੀ, ਕਾਲਜ ਦੇ ਗਾਰਡ ਰੂਮ ’ਚ ਵਾਪਰੀ ਘਟਨਾ
West Bengal Accident News: ਪੱਛਮੀ ਬੰਗਾਲ 'ਚ ਸੜਕ ਹਾਦਸੇ ਵਿਚ 9 ਬਰਾਤੀਆਂ ਦੀ ਮੌਤ
West Bengal Accident News: ਬਲੈਰੋ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
West Bengal : ਕੈਂਪ ’ਚ ਬਹਿਸ ਮਗਰੋਂ ਬੀ.ਐਸ.ਐਫ. ਦੇ ਜਵਾਨ ਨੇ ਅਪਣੇ ਸੀਨੀਅਰ ਦੀ ਕੀਤੀ ਹੱਤਿਆ
ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ।
Kalkata High Court : ਸ਼ਰਮਿਸ਼ਠਾ ਪਨੋਲੀ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡੀ ਰਾਹਤ,ਮਿਲੀ ਅੰਤਰਿਮ ਜ਼ਮਾਨਤ
Kalkata High Court : ਪਨੋਲੀ ਨੂੰ ਕੋਈ ਧਮਕੀ ਮਿਲਣ ’ਤੇ ਪੁਲਿਸ ਕਰੇਗੀ ਸੁਰੱਖਿਆ ਪ੍ਰਦਾਨ
Russia Ukraine War News: ਹੁਣ ਯੂਕਰੇਨ ਵਿਚ ਤਬਾਹੀ ਤੈਅ!, ਪੁਤਿਨ ਨੇ ਟਰੰਪ ਨੂੰ ਕੀਤਾ ਸਪੱਸ਼ਟ, ''ਨਹੀਂ ਛੱਡਾਂਗੇ ਯੂਕਰੇਨ ਨੂੰ''
Russia Ukraine War News: ਦੋਵਾਂ ਨੇਤਾਵਾਂ ਵਿਚਕਾਰ 75 ਮਿੰਟ ਹੋਈ ਗੱਲਬਾਤ
IPL 2025 Final : ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਨੇ IPL 2025 ਦੇ ਫ਼ਾਈਨਲ ਨੂੰ ਲੈ ਕੇ PM ਮੋਦੀ 'ਤੇ ਸਾਧਿਆ ਨਿਸ਼ਾਨਾ
IPL 2025 Final : ਕਿਹਾ , ‘‘ਜੇਕਰ ਮੇਰਾ ਮੂੰਹ ਖੁੱਲ ਗਿਆ ਤਾਂ ਮੋਦੀ ਦੀ ਵਿਦੇਸ਼ਾਂ ’ਚ ਕਮਾਈ ਸਾਖ ਦਾਅ ’ਤੇ ਲੱਗ ਜਾਵੇਗੀ’’
Kolkata News : ਬੀ.ਐਸ.ਐਫ. ਦੇ ਹਿਰਾਸਤ ’ਚ ਲਏ ਗਏ ਜਵਾਨ ਦੀ ਪਤਨੀ ਵਾਪਸੀ ਦਾ ਵੇਰਵਾ ਲੈਣ ਲਈ ਪੰਜਾਬ ਆਵੇਗੀ
Kolkata News : ਪਰਵਾਰ ਦੇ ਤਿੰਨ ਜੀਆਂ ਨਾਲ ਗਰਭਵਤੀ ਰਜਨੀ ਦੇ ਰੇਲ ਰਾਹੀਂ ਪੰਜਾਬ ਆਉਣ ਦੀ ਸੰਭਾਵਨਾ
West Bengal News : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ’ਚ ਬੰਗਲਾਦੇਸ਼ੀ ਬਦਮਾਸ਼ਾਂ ਦੀ ਸ਼ਮੂਲੀਅਤ ਦੇ ਸੰਕੇਤ : ਸਰਕਾਰੀ ਸੂਤਰ
West Bengal News : ਗ੍ਰਹਿ ਮੰਤਰਾਲੇ ਨੂੰ ਕਰਵਾਇਆ ਜਾਣੂੰ, ਵਕਫ਼ ਕਾਨੂੰਨ ਵਿਰੁੱਧ ਬੰਗਾਲ ’ਚ ਹਿੰਸਾ ਵਿੱਚ ਬੰਗਲਾਦੇਸ਼ੀ ਦੰਗਾਕਾਰੀ ਸ਼ਾਮਲ ਸਨ