West Bengal
ਕੇਂਦਰ ਰਾਜ ਦੇ ਅਧਿਕਾਰ ਖੇਤਰ ਵਿੱਚ ਦੇ ਰਿਹਾ ਹੈ ਦਾਖਲ-ਮਮਤਾ ਬੈਨਰਜੀ
ਬੈਨਰਜੀ ਨੇ ਕੇਂਦਰ ਸਰਕਾਰ ਨੂੰ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚੁਣੌਤੀ ਦਿੱਤੀ
ਰੈਲੀ ਲਈ ਬੰਗਾਲ ਪਹੁੰਚੇ ਭਾਜਪਾ ਪ੍ਰਧਾਨ ਦੇ ਕਾਫ਼ਲੇ 'ਤੇ ਹੋਈ ਪੱਥਰਬਾਜ਼ੀ
ਬੰਗਾਲ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਰਿਪੋਰਟ ਤਲਬ
ਭਾਜਪਾ ਫੈਲਾ ਰਹੀ ਹੈ ਝੂਠ, ਰੈਲੀਆਂ ਆਯੋਜਿਤ ਕਰ ਲੋਕਾਂ ਦਾ ਕਤਲ ਕਰਵਾ ਰਹੀ : ਮਮਤਾ ਬੈਨਰਜੀ
ਬੈਨਰਜੀ ਨੇ ਰਾਨੀਗੰਜ ’ਚ ਜਨਸਭਾ ’ਚ ਦੋਸ਼ ਲਗਾਇਆ, ‘‘ਭਾਜਪਾ ਝੂਠ ਫੈਲਾਉਣ ’ਚ ਸ਼ਾਮਲ ਹੈ।
ਭਾਜਪਾ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਲਵੇ ਜਾਂ ਸੱਤਾ ਤੋਂ ਬਾਹਰ ਜਾਵੇ: ਮਮਤਾ
ਮਮਤਾ ਨੇ ਕਿਹਾ ਕਿ ਉਹ ‘‘ਸ਼ਾਂਤ ਰਹਿਣ ਜਾਂ ਭਾਜਪਾ ਦੇ ਦੁਰਦਸ਼ਾ ਨੂੰ ਬਰਦਾਸ਼ਤ ਕਰਨ’’ ਦੀ ਥਾਂ ਜੇਲ ਵਿਚ ਰਹਿਣ ਨੂੰ ਤਰਜੀਹ ਦੇਣਗੇ।
100 ਵੇਂ ਜਨਮਦਿਨ ਤੋਂ ਠੀਕ ਪਹਿਲਾਂ,ਪੱਛਮੀ ਬੰਗਾਲ ਦੀ ਔਰਤ ਨੇ ਕੋਰੋਨਾ ਨੂੰ ਹਰਾਇਆ ...
ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਹੈਰਾਨ ਕਰਦੇ ਹੋਏ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ
ਮਮਤਾ ਦੀ ਚੁਣੌਤੀ- ਹਿੰਮਤ ਹੈ ਤਾਂ ਮੈਨੂੰ ਗਿ੍ਰਫ਼ਤਾਰ ਕਰੇ ਭਾਜਪਾ, ਜੇਲ ਤੋਂ ਜਿੱਤਾਂਗੀ ਚੋਣ
ਕਿਹਾ, ਕੁਝ ਲੋਕ ਸੱਟੇਬਾਜ਼ਾਂ ਵਾਂਗ ਕਰ ਰਹੇ ਹਨ ਕੰਮ
ਮਮਤਾ ਬੈਨਰਜੀ ਦਾ ਦਾਅਵਾ: ਆਲੂ ਅਤੇ ਪਿਆਜ਼ ਦੀ ਕਾਲਾ ਬਾਜ਼ਾਰੀ ਲਈ ਨਵੇਂ ਖੇਤੀ ਕਾਨੂੰਨ ਜ਼ਿੰਮੇਵਾਰ
ਕੇਂਦਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਦਾ ਹੋ ਰਿਹੈ ਵਿੱਤੀ ਨੁਕਸਾਨ
ਭਾਰਤ ਨੂੰ ਮਿਲੀ ਇੱਕ ਹੋਰ ਕਾਮਯਾਬੀ,ਹੁਣ ਥਰ-ਥਰ ਕੰਬਣਗੇ ਚੀਨ ਅਤੇ ਪਾਕਿਸਤਾਨ
ਭਾਰਤੀ ਸੈਨਾ ਦੁਆਰਾ ਕੀਤੀ ਗਈ ਸੀ ਪ੍ਰੀਖਿਆ
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਘਟਾਉਣ ਲਈ ਪੱਤਰ ਲਿਖਿਆ
ਜਨਤਾ ਨੂੰ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਸ਼ਾਹ ਦਾ ਬੰਗਾਲ ਦਾ ਦੌਰਾ ਟਲਿਆ, ਭਾਜਪਾ ਮੁਖੀ ਨੱਡਾ 19 ਅਕਤੂਬਰ ਨੂੰ ਸਿਲੀਗੁੜੀ 'ਚ ਜਾਣਗੇ
ਅੱਠ ਜ਼ਿਲ੍ਹਿਆਂ ਵਿੱਚ ਹਰੇਕ ਵਿੱਚ ਤਕਰੀਬਨ 300 ਪੋਲਿੰਗ ਸਟੇਸ਼ਨ