India
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (6 ਅਕਤੂਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥
ਮਹਿਲਾ ਕ੍ਰਿਕਟ ਵਿਸ਼ਵ ਕੱਪ 2025: ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
ਪਾਕਿਸਤਾਨ 159 ਦੌੜਾਂ 'ਤੇ ਆਲ ਆਊਟ
ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ 'ਚ ਨਿੱਜੀ ਰੰਜਿਸ਼ ਕਾਰਨ ਗੋਲੀ ਮਾਰ ਕੇ ਨੌਜਵਾਨ ਕੀਤਾ ਜ਼ਖ਼ਮੀ
ਜ਼ਖ਼ਮੀ ਪਲਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਦਾਖ਼ਲ
ਜੁਲਾਈ-ਸਤੰਬਰ ਦੌਰਾਨ ਦਿੱਲੀ-ਐਨ.ਸੀ.ਆਰ. ਸਥਿਤ ਮਕਾਨਾਂ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ ਵਾਧਾ
24 ਫੀ ਸਦੀ ਦਾ ਵਾਧਾ ਹੋਇਆ
ਬੈਂਕ ਚੈੱਕ ਉੱਤੇ ਅੰਗਰੇਜ਼ੀ ਦੇ ਸ਼ਬਦ ਗਲਤ ਲਿਖਣ ਕਾਰਨ ਸਕੂਲ ਅਧਿਆਪਕ ਮੁਅੱਤਲ
ਚੈੱਕ 'ਤੇ ਲਿਖੀ ਰਕਮ ਦੇ ਸ਼ਬਦਾਂ 'ਚ ਕਾਫ਼ੀ ਗ਼ਲਤੀਆਂ ਸਨ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ 'ਤੇ ਹਮਲੇ ਦਾ ਮਾਮਲਾ
ਐਨ.ਆਈ.ਏ. ਨੇ 4 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ
ਬਟਾਲਾ ਵਿਚ ਥਾਣੇ ਉਤੇ ਹਮਲੇ ਦਾ ਮਾਮਲਾ
ਐਨ.ਆਈ.ਏ. ਨੇ 11 ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ
ਨੇਪਾਲ: ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 51 ਲੋਕਾਂ ਦੀ ਮੌਤ
ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਗੁਰੂਗ੍ਰਾਮ ਵਿੱਚ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਨਾਲ ਇੱਕ ਅੱਠ ਸਾਲਾ ਲੜਕੇ ਦੀ ਮੌਤ
ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਉਸਦੇ ਦੋ ਪੁੱਤਰ ਬਾਲਕੋਨੀ ਦੇ ਕੋਲ ਖੇਡ ਰਹੇ ਸਨ।
ਸੋਨਮ ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਭਲਕੇ
ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ