India
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਗਾਇਕ ਕਰਨ ਔਜਲਾ ਦੇ ਗੀਤ 'ਤੇ ਪ੍ਰਗਟਾਇਆ ਇਤਰਾਜ਼
ਰਾਜ ਲਾਲੀ ਗਿੱਲ ਨੇ ਗਾਇਕ ਨੂੰ ਕਮਿਸ਼ਨ ਦੇ ਦਫ਼ਤਰ 'ਚ ਪੇਸ਼ ਹੋਣ ਦਾ ਦਿੱਤਾ ਹੁਕਮ
ਸੁਪਰੀਮ ਕੋਰਟ ਨੇ ਜਸਟਿਸ ਯਸ਼ਵੰਤ ਵਰਮਾ ਦੀ ਅਪੀਲ ਕੀਤੀ ਰੱਦ
ਜਲੀ ਹੋਈ ਨਕਦੀ ਦੇ ਮਾਮਲੇ 'ਚ ਜਾਂਚ ਪ੍ਰਕਿਰਿਆ ਨੂੰ ਦਿੱਤੀ ਸੀ ਚੁਣੌਤੀ
ਟੋਲ ਟੈਕਸ ਦੇ ਮਾਮਲੇ 'ਤੇ ਕੇਰਲ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ
ਕਿਹਾ : ਜੇਕਰ ਸੜਕ ਟੁੱਟੀ ਹੋਈ ਹੈ ਤਾਂ ਨਹੀਂ ਵਸੂਲਿਆ ਜਾ ਸਕੇਗਾ ਟੋਲ
Jammu Kashmir News: ਜੰਮੂ ਕਸ਼ਮੀਰ ਵਿਚ ਡੂੰਘੀ ਖੱਡ 'ਚ ਡਿੱਗਿਆ CRPF ਜਵਾਨਾਂ ਦਾ ਵਾਹਨ, ਤਿੰਨ ਜਵਾਨਾਂ ਦੀ ਮੌਤ
ਅੱਧੀ ਦਰਜਨ ਤੋਂ ਵੱਧ ਜਵਾਨ ਜ਼ਖ਼ਮੀ
Punjab News: ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਕੀਤਾ ਤਲਬ
ਗੀਤਾਂ ਵਿਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਦਾ ਲਿਆ ਨੋਟਿਸ
ਪੰਜਾਬ ਦੀ ਤਰਜ਼ 'ਤੇ ਹਰਿਆਣਾ 'ਚ ਵੀ ਬਣੇਗਾ ‘ਵਿਰਾਸਤ-ਏ-ਖ਼ਾਲਸਾ'
ਭਾਜਪਾ ਪੰਜਾਬ ਦੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਦਾ ਕਰ ਰਹੀ ਹੈ ਯਤਨ
Punjabi death in Portugal: ਪੁਰਤਗਾਲ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ, ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਵਾਪਸ
Punjabi death in Portugal: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਜਾਹਦਪੁਰ ਨਾਲ ਸੀ ਸਬੰਧਿਤ
Haryana News: ਰੇਵਾੜੀ ਵਿੱਚ ਸੇਵਾਮੁਕਤ CRPF ਜਵਾਨ ਦੀ ਹੱਤਿਆ, ਬਦਮਾਸ਼ਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਕੀਤਾ ਹਮਲਾ
Haryana News: ਬਾਈਕ 'ਤੇ ਆਏ ਸਨ ਹਮਲਾਵਰ
Himachal Weather Update: ਸ਼ਿਮਲਾ ਵਿੱਚ ਫਟਿਆ ਬੱਦਲ , ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ
Himachal Weather Update: ਮਾਨਸੂਨ ਦੌਰਾਨ ਸੂਬੇ ਵਿੱਚ ਹੋਈਆਂ 199 ਮੌਤਾਂ, 36 ਲਾਪਤਾ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ
ਪੌਂਗ ਡੈਮ ਤੋਂ 23,300 ਕਿਊਸਿਕ ਛੱਡਿਆ ਗਿਆ ਪਾਣੀ