India
ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
ਏ.ਐਸ.ਆਈ ਅਮਰ ਸਿੰਘ ਰੋਪੜ ਦੀ ਬਰਮਾਲਾ ਚੈੱਕ ਪੋਸਟ 'ਤੇ ਤਾਇਨਾਤ ਸਨ
Punjab Vidhan Sabha Session : ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਇਜਲਾਸ ਅੱਜ
ਮੰਤਰੀ, ਵਿਧਾਇਕ ਤੇ ਵਿਧਾਨ ਸਭਾ ਸਟਾਫ਼ ਪਵਿੱਤਰ ਨਗਰੀ ਪਹੁੰਚਿਆ, ਇਤਿਹਾਸਕ ਤੇ ਨਿਵੇਕਲਾ ਪਹਿਲਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਪਵੇਗਾ ਮੀਂਹ, ਵਧੇਗੀ ਹੋਰ ਠੰਢ
Punjab Weather Update: ਕੁੱਝ ਇਲਾਕਿਆਂ ਵਿਚ ਧੁੰਦ ਦੀ ਸੰਭਾਵਨਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (24 ਨਵੰਬਰ 2025)
Ajj da Hukamnama Sri Darbar Sahib: ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
ਬਾਇਉਗੈਸ ਐਸੋਸੀਏਸ਼ਨ ਨੇ ਪਰਾਲੀ ਨੂੰ ਦਸਿਆ ਊਰਜਾ ਪੈਦਾ ਕਰਨ ਦਾ ਵੱਡਾ ਸਰੋਤ
73 ਲੱਖ ਟਨ ਪਰਾਲੀ ਨਾਲ ਇਕ ਸਾਲ ਵਿਚ ਪੈਦਾ ਕੀਤੀ ਜਾ ਸਕਦੀ ਹੈ 270 ਕਰੋੜ ਰੁਪਏ ਦੀ ਨਵਿਆਉਣਯੋਗ ਊਰਜਾ : ਆਈ.ਬੀ.ਏ.
ਦੱਖਣੀ ਅਫ਼ਰੀਕਾ ਵਿਰੁਧ ਹੋਣ ਵਾਲੀ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦਾ ਐਲਾਨ
ਕੇ.ਐਲ. ਰਾਹੁਲ ਕਰਨਗੇ ਟੀਮ ਦੀ ਅਗਵਾਈ
ਜੇਕਰ ਨਿਤੀਸ਼ ਫਿਰਕਾਪ੍ਰਸਤੀ ਨੂੰ ਦੂਰ ਰਖਦੇ ਹਨ ਤਾਂ ਉਨ੍ਹਾਂ ਨੂੰ ਏ.ਆਈ.ਐਮ.ਆਈ.ਐਮ ਦਾ ਸਹਿਯੋਗ ਮਿਲੇਗਾ: ਓਵੈਸੀ
ਵਿਧਾਨ ਸਭਾ ਚੋਣਾਂ ਵਿਚ ਏ.ਆਈ.ਐਮ.ਆਈ.ਐਮ ਦੇ ਪੰਜ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ
ਦਿੱਲੀ ਚਿੜੀਆਘਰ ਤੋਂ ਭੱਜੇ ਗਿੱਦੜ, ਜਾਂਚ ਸ਼ੁਰੂ
ਅਜੇ ਤਕ ਸਿਰਫ਼ ਇਕ ਮਿਲਿਆ
ਪੰਜਾਬ ਦੇ ਲੋਕਾਂ ਲਈ ਚੰਡੀਗੜ੍ਹ ਜਾਨ ਤੋਂ ਵੀ ਪਿਆਰਾ ਤੇ ਇਸ ਬਾਰੇ ਕਿਸੇ ਕਿੰਤੂ ਪ੍ਰੰਤੂ ਦਾ ਸਵਾਲ ਹੀ ਨਹੀਂ: ਰਵਨੀਤ ਬਿੱਟੂ
ਸੋਮਵਾਰ ਜਾਂ ਮੰਗਲਵਾਰ ਤੱਕ ਸੈਨੇਟ ਚੋਣਾਂ ਦਾ ਹੋਵੇਗਾ ਐਲਾਨ- ਬਿੱਟੂ
ਦੁਬਈ ਏਅਰ ਸ਼ੋਅ ਦੌਰਾਨ ਹਾਦਸੇ 'ਚ ਮਾਰੇ ਗਏ ਵਿੰਗ ਕਮਾਂਡਰ ਸਿਆਲ ਦਾ ਅੰਤਿਮ ਸੰਸਕਾਰ
ਪਤਨੀ ਨੇ ਭੁੱਬਾਂ ਮਾਰਦਿਆਂ ਦਿਤੀ ਅੰਤਮ ਸਲਾਮੀ