India
Maharashtra News : ਮੁੰਬਈ ਦੀ ਆਰਸੀਐਫ ਪੁਲਿਸ ਨੇ 7 ਬੰਗਲਾਦੇਸ਼ੀ ਕੀਤੇ ਗ੍ਰਿਫ਼ਤਾਰ
Maharashtra News : ਸਾਰੇ ਮੁਲਜ਼ਮ 5 ਸਾਲਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਚੈਂਬੂਰ ਦੇ ਮਾਹੁਲ ਪਿੰਡ ਰਹਿ ਰਹੇ ਸਨ, ਕੋਈ ਭਾਰਤੀ ਪਛਾਣ ਪੱਤਰ ਨਹੀਂ ਮਿਲਿਆ
Punjab News : ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ
Punjab News : ਹਵਾਈ ਅੱਡੇ ਤੇ ਆਉਣ ਵਾਲੇ ਮ੍ਰਿਤਕ ਸਰੀਰਾਂ ਤੇ ਬਿਮਾਰਾਂ ਨੂੰ ਘਰ ਤੱਕ ਪਹੁੰਚਣ ਦਾ ਚੁੱਕਿਆ ਜਿੰਮਾ
Patiala News : ਪਟਿਆਲੇ ਦੀ ਰਹਿਣ ਵਾਲੀ ਤੀਰਅੰਦਾਜ਼ ਪਰਨੀਤ ਕੌਰ ਨੇ ਪੰਜਾਬ ਦਾ ਵਧਾਇਆ ਮਾਣ
Patiala News : 38ਵੀ ਰਾਸ਼ਟਰੀ ਖੇਡਾਂ ’ਚ 3 ਮੈਡਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ 3 ਗੋਲਡ ਮੈਡਲ ਜਿੱਤੇ
Khanur Border News : ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦਾ 74ਵੇਂ ਦਿਨ ਮਰਨ ਵਰਤ ਜਾਰੀ
Khanur Border News : ਭਲਕੇ ਹਰਿਆਣਾ ਤੋਂ 50 ਤੋਂ ਵੱਧ ਪਿੰਡਾਂ ਦਾ ਇੱਕ ਸਮੂਹ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ ਪਹੁੰਚਣਗੇ ਖਨੌਰੀ ਬਾਰਡਰ
Chandigarh News : ਨਾਜਾਇਜ਼ ਮਾਈਨਿੰਗ ਰੋਕਣ 'ਚ ਅਸਫਲ ਰਹੀ 'ਆਪ', ਬਾਜਵਾ ਨੇ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ 'ਤੇ ਸ਼ੱਕ ਜ਼ਾਹਿਰ ਕੀਤਾ
Chandigarh News : ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ 'ਚ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
Big Breaking : ਅਮਰੀਕਾ ਤੋਂ ਕੱਢੇ ਭਾਰਤੀਆਂ ਨੂੰ ਲੈ ਕੇ DGP ਪੰਜਾਬ ਨੇ ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ
Big Breaking: ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਮੁੱਦੇ ’ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਕਰਨਗੇ ਜਾਂਚ, ਜਾਅਲੀ ਏਜੰਟਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ ?
Delhi News : ਵਿਧਾਇਕਾਂ ਦੇ ਖ਼ਰੀਦੋ ਫ਼ਰੋਖਤ ਦੇ ਵਪਾਰ ਦੇ ਦੋਸ਼ ਦੀ ਜਾਂਚ ਦੇ ਸਿਲਸਿਲੇ ’ਚ ACB ਕੇਜਰੀਵਾਲ ਦੇ ਘਰ ਪਹੁੰਚੀ
Delhi News : ਕੇਜਰੀਵਾਲ ਨੇ ਭਾਜਪਾ 'ਤੇ ਦੋਸ਼ ਲਗਾਇਆ ਸੀ ਕਿ ਆਪ ਪਾਰਟੀ ਦੇ 16 ਉਮੀਦਵਾਰਾਂ ਨੂੰ ਖਰੀਦਣ ਦੀ ਕੀਤੀ ਗਈ ਕੋਸ਼ਿਸ਼
Delhi News : ਬੰਗਲਾਦੇਸ਼ ਨੇ ਅਦਾਕਾਰਾ ਮੇਹਰ ਅਫਰੋਜ਼ ਸ਼ਾਓਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ
Delhi News : ਪੁਲਿਸ ਦਾ ਕਹਿਣਾ ਹੈ ਕਿ ਮੇਹਰ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਦੇਸ਼ਧ੍ਰੋਹ ਦੀ ਸਾਜ਼ਿਸ਼ ਰਚੀ ਸੀ
Chandigarh News : ਮੋਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਲਈ ਭਲਾਈ ਸਕੀਮਾਂ ਅਤੇ ਵਿਭਾਗੀ ਬਜਟ ਦਾ ਲਿਆ ਜਾਇਜ਼ਾ
Chandigarh News : ਮੀਟਿੰਗ ਦੌਰਾਨ ਚੱਲ ਰਹੀਆਂ ਅਤੇ ਭਵਿੱਖੀ ਭਲਾਈ ਸਕੀਮਾਂ ਅਤੇ ਉਪਰਾਲਿਆਂ ਲਈ ਯਕੀਨੀ ਬਣਾਉਣ ਲਈ ਵਿਭਾਗ ਦੇ ਬਜਟ ‘ਤੇ ਵੀ ਚਰਚਾ ਕੀਤੀ ਗਈ
Punjab News : ਬਾਜਵਾ ਨੇ 'ਆਪ' 'ਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਫ਼ੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ
Punjab News : ਕਿਹਾ -ਸਰਕਾਰ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਨਾ ਕਰਨ ਵਿੱਚ ਅਸਫ਼ਲ ਰਹੀ