India
ਅਮਰੀਕਾ ਨੇ 8.74 ਕਰੋੜ ਰੁਪਏ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ
ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।
Editorial: ਮਾਯੂਸਕੁਨ ਹੈ ਪਾਰਲੀਮਾਨੀ ਬਹਿਸਾਂ ਦਾ ਮਿਆਰ
ਰਾਸ਼ਟਰਪਤੀ ਦੀ ਤਕਰੀਰ ਦੇ ਜਵਾਬ ਵਿਚ ਸੰਸਦ ਦੇ ਦੋਵਾਂ ਸਦਨਾਂ ਵਿਚ ਹੋਈ ਬਹਿਸ ਦਾ ਪੱਧਰ ਅਤੇ ਇਸ ਬਹਿਸ ਦਾ PM ਮੋਦੀ ਵਲੋਂ ਦਿੱਤਾ ਗਿਆ ਜਵਾਬ ਮਾਯੂਸਕੁਨ ਘਟਨਾਕ੍ਰਮ ਸੀ।
Delhi Elections Result 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ
Delhi Elections Result 2025: ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ਹਿਰ ਦੇ 11 ਜ਼ਿਲ੍ਹਿਆਂ ਦੇ 19 ਗਿਣਤੀ ਸਟੇਸ਼ਨਾਂ ’ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (08 ਫ਼ਰਵਰੀ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
Maharashtra News : ਮੁੰਬਈ ਦੀ ਆਰਸੀਐਫ ਪੁਲਿਸ ਨੇ 7 ਬੰਗਲਾਦੇਸ਼ੀ ਕੀਤੇ ਗ੍ਰਿਫ਼ਤਾਰ
Maharashtra News : ਸਾਰੇ ਮੁਲਜ਼ਮ 5 ਸਾਲਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਚੈਂਬੂਰ ਦੇ ਮਾਹੁਲ ਪਿੰਡ ਰਹਿ ਰਹੇ ਸਨ, ਕੋਈ ਭਾਰਤੀ ਪਛਾਣ ਪੱਤਰ ਨਹੀਂ ਮਿਲਿਆ
Punjab News : ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ
Punjab News : ਹਵਾਈ ਅੱਡੇ ਤੇ ਆਉਣ ਵਾਲੇ ਮ੍ਰਿਤਕ ਸਰੀਰਾਂ ਤੇ ਬਿਮਾਰਾਂ ਨੂੰ ਘਰ ਤੱਕ ਪਹੁੰਚਣ ਦਾ ਚੁੱਕਿਆ ਜਿੰਮਾ
Patiala News : ਪਟਿਆਲੇ ਦੀ ਰਹਿਣ ਵਾਲੀ ਤੀਰਅੰਦਾਜ਼ ਪਰਨੀਤ ਕੌਰ ਨੇ ਪੰਜਾਬ ਦਾ ਵਧਾਇਆ ਮਾਣ
Patiala News : 38ਵੀ ਰਾਸ਼ਟਰੀ ਖੇਡਾਂ ’ਚ 3 ਮੈਡਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ 3 ਗੋਲਡ ਮੈਡਲ ਜਿੱਤੇ
Khanur Border News : ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦਾ 74ਵੇਂ ਦਿਨ ਮਰਨ ਵਰਤ ਜਾਰੀ
Khanur Border News : ਭਲਕੇ ਹਰਿਆਣਾ ਤੋਂ 50 ਤੋਂ ਵੱਧ ਪਿੰਡਾਂ ਦਾ ਇੱਕ ਸਮੂਹ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ ਪਹੁੰਚਣਗੇ ਖਨੌਰੀ ਬਾਰਡਰ
Chandigarh News : ਨਾਜਾਇਜ਼ ਮਾਈਨਿੰਗ ਰੋਕਣ 'ਚ ਅਸਫਲ ਰਹੀ 'ਆਪ', ਬਾਜਵਾ ਨੇ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ 'ਤੇ ਸ਼ੱਕ ਜ਼ਾਹਿਰ ਕੀਤਾ
Chandigarh News : ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ 'ਚ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
Big Breaking : ਅਮਰੀਕਾ ਤੋਂ ਕੱਢੇ ਭਾਰਤੀਆਂ ਨੂੰ ਲੈ ਕੇ DGP ਪੰਜਾਬ ਨੇ ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ
Big Breaking: ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਮੁੱਦੇ ’ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਕਰਨਗੇ ਜਾਂਚ, ਜਾਅਲੀ ਏਜੰਟਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ ?