India
ਕਿਹੜੀ ਰਾਮਲੀਲਾ ਰਾਤ 10 ਵਜੇ ਖਤਮ ਹੋ ਜਾਂਦੀ ਹੈ? : ਮੁੱਖ ਮੰਤਰੀ ਗੁਪਤਾ
ਲਾਊਡ ਸਪੀਕਰ ਬੰਦ ਕਰਨ ਦਾ ਸਮਾਂ ਰਾਤ 10 ਵਜੇ ਦੀ ਥਾਂ ਅੱਧੀ ਰਾਤ 12 ਵਜੇ ਤੱਕ ਵਧਾਇਆ
ਹਿਮਾਚਲ 'ਚ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਟਰੱਕ ਪਲਟਿਆ
4 ਸ਼ਰਧਾਲੂਆਂ ਦੀ ਮੌਤ, 20 ਜ਼ਖਮੀ
ਪੰਜਾਬ 'ਚ ਸਹੀ ਤੇ ਸੁਚਾਰੂ ਢੰਗ ਨਾਲ ਹੋ ਰਹੀ ਹੈ ਝੋਨੇ ਦੀ ਖਰੀਦ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ : ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਵੀ ਖਰੀਦਿਆ ਜਾਵੇਗਾ ਝੋਨੇ ਦਾ ਇਕ-ਇਕ ਦਾਣਾ
ਸੱਜਣ ਕੁਮਾਰ ਵਿਰੁਧ ਟਰਾਇਲ ਪੂਰਾ, ਆਖ਼ਰੀ ਸੁਣਵਾਈ 29 ਅਕਤੂਬਰ ਨੂੰ
1984 ਸਿੱਖ ਕਤਲੇਆਮ ਦਾ ਕੇਸ
ਵਿਜੀਲੈਂਸ ਵਿਭਾਗ ਦੇ ਛਾਪੇ ਦੌਰਾਨ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਵਾਲੇ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਕੀਤੀ ਪੇਸ਼ ਕੀਤੀ
ਫਿਲੀਪੀਨਜ਼ ਵਿਖੇ ਪਹਿਲੀ ਵਾਰ ਬਣਾਇਆ ਜਾਵੇਗਾ ਸਿੱਖ ਧਰਮ ਨਾਲ ਸਬੰਧਿਤ ਮਿਊਜ਼ੀਅਮ
ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਪੰਜ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਮਾਡਲ ਕੀਤੇ ਗਏ ਤਿਆਰ
ਖੂਨ ਦਾ ਨਮੂਨਾ ਲੈਣ ਆਏ ਵਿਅਕਤੀ ਨੇ ਔਰਤ ਦੀ ਬਣਾਈ ਅਸ਼ਲੀਲ ਵੀਡੀਓ
ਘਟਨਾ ਵਾਲੀ ਥਾਂ 'ਤੇ ਹੋਇਆ ਹੰਗਾਮਾ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਜਲੰਧਰ ਪੁਲਿਸ ਕੋਲ ਸ਼ਿਕਾਇਤ ਕਰਵਾਈ ਗਈ ਦਰਜ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਮਹਾਰਿਸ਼ੀ ਵਾਲਮੀਕੀ ਦੀ ਭੂਮਿਕਾ ਨਿਭਾਉਣ ਦਾ ਹੈ ਆਰੋਪ
ਕੈਬਨਿਟ ਮੰਤਰੀ ਸੰਜੀਵ ਅਰੌੜਾ ਨੇ ਉਦਯੋਗਪਤੀਆਂ, ਪ੍ਰਵਾਸੀ ਭਾਰਤੀਆਂ ਅਤੇ ਪੰਜਾਬੀਆਂ ਨੂੰ ਫੰਡ ਦੇਣ ਦੀ ਅਪੀਲ
“ਪੰਜਾਬ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪੈਸੇ ਦੀ ਲੋੜ ਵੱਧ ਸਕਦੀ ਹੈ”
ਅਮਰੀਕੀ ਕੰਪਨੀਆਂ ਵੱਲੋਂ ਦੋ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਦਿੱਤੀ ਤਰੱਕੀ
ਸ਼੍ਰੀਨਿਵਾਸ ਗੋਪਾਲਨ ਅਤੇ ਰਾਹੁਲ ਗੋਇਲ ਨੂੰ ਮਿਲੀ ਤਰੱਕੀ