India
Haryana News: ਨੂਹ ਵਿੱਚ ਭਿਆਨਕ ਹਾਦਸਾ, ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਦੋ ਬੱਚਿਆਂ ਦੀ ਮੌਤ
Haryana News: ਮਾਪਿਆਂ ਸਮੇਤ 1 ਪੁੱਤ ਜ਼ਖ਼ਮੀ
Ludhiana 'ਚ ਪੀਐਸਪੀਸੀਐਲ ਦੇ ਕਰਮਚਾਰੀ ਅੱਜ ਤੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ
15 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰ 'ਤੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਵਿਕਾਸ ਦਾ ਅਧੂਰਾ ਹਾਈਵੇ : ਸੂਬੇ ਨੂੰ ਸਿਰਫ਼ ਕਾਗਜ਼ਾਂ 'ਚ ਮਿਲੀਆਂ 22,160 ਕਰੋੜ ਰੁਪਏ ਦੀਆਂ ਯੋਜਨਾਵਾਂ, 5 ਪ੍ਰੋਜੈਕਟ ਪੂਰੀ ਤਰ੍ਹਾਂ ਲਟਕੇ...
ਪੰਜਾਬ ਨੂੰ ਮਿਲੇ 38 ਹਾਈਵੇ ਪ੍ਰੋਜੈਕਟ, 7 ਪੂਰੇ ਹੋਏ, 3 ਰੱਦ ਹੋਏ : ਬਾਕੀ ਜ਼ਮੀਨ ਐਕਵਾਇਰ ਮਾਮਲੇ 'ਚ ਫਸੇ
Noida 'ਚ ਡੇਕੇਅਰ ਅਤੇ ਅਟੈਂਡੈਂਟ ਖਿਲਾਫ਼ ਮਾਮਲਾ ਹੋਇਆ ਦਰਜ
15 ਮਹੀਨਿਆਂ ਦੀ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਹੈ ਮਾਮਲਾ
Jammu Accident News: ਸੜਕ ਹਾਦਸੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ, ਇੱਕ ਜ਼ਖਮੀ
Jammu Accident News: ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਸਨ ਮੁਲਾਜ਼ਮ
Budhlada News: ਬੁਢਲਾਡਾ ਵਿਚ ਤਿੰਨ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ, 2 ਦੀ ਮੌਤ, ਤੀਜੇ ਦੀ ਹਾਲਤ ਗੰਭੀਰ
Budhlada News: ਦੋਵਾਂ ਭਰਾਵਾਂ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਤੀਜੇ ਭਰਾ ਨੂੰ ਵੀ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
Weather Update : ਬਿਹਾਰ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹ, 10 ਲੱਖ ਲੋਕ ਪ੍ਰਭਾਵਿਤ, ਹਿਮਾਚਲ ਵਿੱਚ 360 ਤੋਂ ਵੱਧ ਸੜਕਾਂ ਬੰਦ
Bihar Weather Update " ਉਤਰਾਖੰਡ ਵਿੱਚ 1000 ਲੋਕਾਂ ਨੂੰ ਗਿਆ ਬਚਾਇਆ
Gurmehak Sidhu America News: 35 ਲੱਖ ਲਗਾ ਕੇ ਅਮਰੀਕਾ ਗਏ ਹਰਿਆਣਾ ਦੇ ਨੌਜਵਾਨ ਦੀ ਮੌਤ, ਤਿੰਨ ਸਾਲ ਪਹਿਲਾਂ ਡੌਂਕੀ ਲਗਾ ਕੇ ਗਿਆ ਸੀ ਵਿਦੇਸ਼
Gurmehak Sidhu America News: ਟਰਾਲੇ ਦੇ ਖੱਡ ਵਿਚ ਡਿੱਗਣ ਕਾਰਨ ਵਾਪਰਿਆ ਹਾਦਸਾ
Upendra Dwivedi News: 'ਆਪਰੇਸ਼ਨ ਸਿੰਧੂਰ' ਤੇ ਫ਼ੌਜ ਮੁਖੀ ਦਾ ਵੱਡਾ ਬਿਆਨ, 'ਅਗਲੀ ਜੰਗ ਜਲਦੀ ਹੀ ਹੋ ਸਕਦੀ ਹੈ'
Upendra Dwivedi News: 'ਇਸ ਵਾਰ ਫੌਜ ਇਕੱਲੀ ਲੜਾਈ ਨਹੀਂ ਲੜੇਗੀ', 'ਸਾਨੂੰ ਇਹ ਜੰਗ ਮਿਲ ਕੇ ਹੀ ਲੜਣੀ ਪਵੇਗੀ'
Chandigarh News: 13 ਨੌਜਵਾਨਾਂ ਨਾਲ ਆਸਟਰੇਲੀਆ ਦਾ ਵਰਕ ਤੇ ਟੂਰਿਸਟ ਵੀਜ਼ਾ ਦੇਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ
Chandigarh News: ਸੈਕਟਰ 17 ਥਾਣਾ ਪੁਲਿਸ ਨੇ ਸ੍ਰੀ ਰਾਮ ਓਵਰ ਸੀਜ਼ ਦੇ ਮਾਲਕ ਵਿਰੁਧ ਮਾਮਲਾ ਦਰਜ ਕਰ ਕੇ ਮਾਮਲੇ ਜਾਂਚ ਆਰੰਭੀ