India
ਮੁਖੌਟਾ ਕੰਪਨੀਆਂ 'ਤੇ ਸਖ਼ਤੀ, ਸਾਰੀਆਂ ਫਰਮਾਂ ਲਈ KYC ਪ੍ਰਕਿਰਿਆ ਹੋਵੇਗੀ ਲਾਜ਼ਮੀ
ਮੁਖੌਟਾ ਕੰਪਨੀਆਂ ਦੇ ਵਿਰੁੱਧ ਅਭਿਆਨ ਦੇ ਤਹਿਤ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਛੇਤੀ ਹੀ ਫਰਮਾਂ ਲਈ 'ਅਪਣੇ ਗਾਹਕ ਨੂੰ ਜਾਣੋ' ਮਤਲਬ 'ਨੋ ਯੂਅਰ ਕਸਟਮਰ' (KYC) ...
ਅਦਾਲਤ ਨੇ ਜੀ ਕੇ ਵਿਰੁਧ ਐਫ਼ਆਈਆਰ ਦਰਜ ਕਰਨ ਦੇ ਫ਼ੈਸਲੇ ਨੂੰ ਬਹਾਲ ਰਖਿਆ
ਵਿਦੇਸ਼ੀ ਚੜ੍ਹਾਵੇ ਦੀ ਦੁਰਵਰਤੋਂ ਤੇ ਕਿਤਾਬਾਂ ਦੀ ਛਪਾਈ ਕਰਵਾਏ ਬਿਨਾਂ ਫ਼ਰਜ਼ੀ ਬਿਲਾਂ ਦੇ ਲੱਖਾਂ ਦੇ ਭੁਗਤਾਨ ਕਰਨ ਦੇ ਦੋਸ਼ਾਂ ਵਿਚ ਘਿਰੇ ਹੋਏ......
ਪੰਜਾਬ ਤੋਂ ਬਾਹਰ ਵਸਦੇ ਸਿੱਖਾਂ 'ਚ ਵੀ ਏਕਾ ਨਹੀਂ
ਉੜੀਸਾ ਦੇ ਜਗਨਨਾਥ ਪੁਰੀ ਦੇ ਪ੍ਰਬੰਧਕ ਭਾਈ ਜਗਜੀਤ ਸਿੰਘ ਨੂੰ ਇਸ ਗੱਲ ਦਾ ਗਿਲਾ ਹੈ.....
20 ਜਨਵਰੀ ਨੂੰ ਫ਼ੌਜ ਹੋ ਜਾਵੇਗੀ ਸਨਾਇਪਰ ਰਾਇਫਲਾਂ ਨਾਲ ਲੈਸ - ਆਰਮੀ ਚੀਫ਼
ਸੀਮਾ ਪਾਰ ਤੋਂ ਭਾਰਤੀ ਸੈਨਿਕਾਂ ਉਤੇ ਸਨਾਇਪਰ ਰਾਇਫਲਾਂ ਨਾਲ ਹਮਲੀਆਂ.......
ਮੂੰਹ ਉਤੋਂ ਦਾਗ-ਧੱਬੇ ਸਾਫ਼ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ, ਰੰਗ ਵੀ ਹੋਵੇਗਾ ਗੋਰਾ
ਲੜਕੀਆਂ/ਲੜਕੇ ਅਪਣੇ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਲਈ ਕਈਂ ਤਰੀਕੇ ਅਪਣਾਉਂਦੇ ਹਨ। ਕੁਝ ਲੜਕੀਆਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀਆਂ ਹਨ....
ਬਾਦਲ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ, ਹੁਣ ਵੀ ਉਹੀ ਕੁੱਝ ਹੈ: ਜਸਟਿਸ ਜ਼ੋਰਾ ਸਿੰਘ
ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਲਈ ਤਤਕਾਲੀ ਬਾਦਲ ਸਰਕਾਰ ਵਲੋਂ ਗਠਤ.....
ਅਕਾਲੀ ਦਲ ਮੌਕੇ ਪੰਚਾਇਤੀ ਚੋਣਾਂ 'ਚ ਸਰਬ ਸੰਮਤੀ ਹੁੰਦੀ ਰਹੀ ਹੈ : ਰੰਧਾਵਾ
ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਮੌਕੇ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਮੌਕੇ ਹਮੇਸ਼ਾ ਬਖੇੜੇ ਹੁੰਦੇ ਰਹੇ ਹਨ........
ਰਖਿਆ ਮੰਤਰੀ 'ਤੇ ਟਿੱਪਣੀ ਨੂੰ ਲੈ ਕੇ ਫਸੇ ਰਾਹੁਲ, ਮਹਿਲਾ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਨ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਕਸ਼ਾ ਮੰਤਰੀ ਨਿਰਮਲਾ ਸੀਤਾਰਮਣ ਦੇ ਸੰਦਰਭ ਵਿਚ ਕਥਿਤ ਤੌਰ ਉਤੇ ਗਲਤ......
ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ ਅਪਣੀਆਂ ਨੀਤੀਆਂ ਬਦਲਣ: ਫ਼ੌਜ ਮੁਖੀ
ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅਤਿਵਾਦ ਨੂੰ ਯੁੱਧ ਦਾ ਨਵਾਂ ਤਰੀਕਾ ਦਸਦਿਆਂ ਕਿਹਾ ਕਿ ਇਹ 'ਕਈ ਸਿਰਾਂ ਵਾਲੇ ਰਾਖ਼ਸ਼' ਵਾਂਗ ਪੈਰ ਪਸਾਰ ਰਿਹਾ ਹੈ........
ਜਨਤਾ ਦੀ ਅਦਾਲਤ ਤੋਂ ਭੱਜ ਗਿਆ 56 ਇੰਚ ਦੀ ਛਾਤੀ ਵਾਲਾ ਚੌਕੀਦਾਰ : ਰਾਹੁਲ
ਰਾਫ਼ੇਲ ਜਹਾਜ਼ ਸੌਦੇ 'ਤੇ ਲੋਕ ਸਭਾ ਵਿਚ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ-ਹਾਜ਼ਰੀ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ......