India
ਬਲਰਾਜ ਦੇ ਗੀਤ ਨਾਲ ਚੜ ਰਿਹਾ ਹੈ ਲੋਕਾਂ ਉਤੇ ਇਸ਼ਕੇ ਦਾ ਰੰਗ
ਪੰਜਾਬੀ ਗਾਇਕੀ ਦਾ ਸਰੂਰ ਦਿਨ ਭਰ ਦਿਨ ਲੋਕਾਂ ਦੇ ਉਤੇ ਵੱਧਦਾ....
ਸੌਖਾ ਨਹੀਂ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ 'ਤੇ ਲਟਕਾਉਣਾ...
1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਭਾਵੇਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਦੋ ਦੋਸ਼ੀਆਂ, ਜਿਨ੍ਹਾਂ ਵਿਚ ਇਕ ਨੂੰ ਫਾਂਸੀ ਅਤੇ ਦੂਜੇ ਨੂੰ...
ਉਪਰੋਂ ਟ੍ਰੇਨ ਲੰਘਣ ਦੇ ਬਾਵਜੂਦ ਵਾਲ-ਵਾਲ ਬਚੀ ਛੋਟੀ ਬੱਚੀ
ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਲਾਈਨਾਂ ਇਕ ਵਾਰ ਫਿਰ ਉਸ ਸਮੇਂ ਸੱਚ ਸਾਬਤ ਹੋ ਗਈਆਂ ਜਦੋਂ ਇਕ ਸਾਲ ਦੀ ਇਕ ਛੋਟੀ ਜਿਹੀ ਬੱਚੀ ਅਚਾਨਕ ਰੇਲ ਦੀ ਪੱਟੜੀ 'ਤੇ ਡਿਗ..
ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ‘2.0’ ਨੂੰ ਮਿਲਿਆ ਯੂ.ਏ ਸਰਟੀਫਿਕੇਟ
ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਸਿਨੇਮਾ ਘਰਾਂ ਵਿਚ.....
ਬਰਗਾੜੀ ਮੋਰਚੇ 'ਤੇ ਤੁਰੰਤ ਪਾਬੰਦੀ ਲਗਾਏ ਸਰਕਾਰ : ਸ਼ਿਵ ਸੈਨਾ ਆਗੂ
ਆਲ ਇੰਡੀਆ ਸ਼ਿਵਸੈਨਾ ਦੇ ਸੰਗਠਨ ਪ੍ਰਧਾਨ ਰਾਮੇਸ਼ ਕੁਮਾਰ ਦਾ ਕਹਿਣੈ ਕਿ ਖ਼ਾਲਿਸਤਾਨੀ ਸਮਰਥਕਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ...
ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਪਟਰੌਲ ਪੰਪ ਮਾਲਕ ਤੋਂ ਪਿਸਤੌਲ ਦੀ ਨੋਕ 'ਤੇ 3.32 ਲੱਖ ਲੁੱਟੇ
ਹਰਿਆਣਾ ਅਤੇ ਰਾਜਸਥਾਨ ਸਰਹੱਦ ‘ਤੇ ਵੱਸੇ ਪਿੰਡ ਖੁੰਬਨ ਦੇ ਨੇੜੇ ਦਿਨ ਦਿਹਾੜੇ ਸਵੇਰੇ 11:30 ਵਜੇ ਤਿੰਨ ਲੁਟੇਰਿਆਂ ਨੇ ਪਿਸਟਲ ...
550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 1227 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨੂੰ ਰਵਾਨਾ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ 1227 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨੂੰ ਰਵਾਨਾ ਕੀਤਾ ਗਿਆ...
ਸ਼ਾਹਰੁਖ ਖਾਨ ਦੀ ‘ਜੀਰੋਂ’ ਦਾ ਪ੍ਰੋਮੋ ਰਿਲੀਜ਼
ਸ਼ਾਹਰੁਖ ਖਾਨ ਦੀ ਫਿਲਮ ‘ਜੀਰੋ’ ਦਾ ਦਰਸ਼ਕਾਂ ਨੂੰ ਬੇਸਬਰੀ.....
84 ਕਤਲੇਆਮ ਫ਼ੈਸਲਾ : ਇਨਸਾਫ਼ ਵਿਚ ਦੇਰੀ ਵੀ ਨਾਇਨਸਾਫ਼ੀ ਹੁੰਦੀ ਹੈ : ਰਾਜਿੰਦਰ ਸਿੰਘ ਸੰਘਾ
1984 ਸਿੱਖ ਵਿਰੋਧੀ ਦੰਗਿਆਂ ‘ਤੇ ਦਿੱਲੀ ਦੀ ਅਦਾਲਤ ਦੇ ਆਏ ਪਹਿਲੇ ਫ਼ੈਸਲੇ ‘ਤੇ ਸਿੱਖ ਦੰਗਾ ਪੀੜਿਤ ਪਰਵਾਰ ਪੰਜਾਬ ਦੇ...
ਪੰਜਾਬ 'ਚ ਵਧਣ ਲੱਗੀ ‘Ielts’ ਪਾਸ ਕੁੜੀਆਂ ਦੀ ਪੁੱਛ-ਪ੍ਰਤੀਤ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਦੌਰ 'ਚ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਵਧ,,,