India
ਕੇਰਲਾ ਹੜ੍ਹ: ਸਰਬ-ਪਾਰਟੀ ਵਫ਼ਦ ਵਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ, ਹੋਰ ਫ਼ੰਡ ਮੰਗੇ
ਕੇਰਲਾ ਦੇ ਸਰਬ-ਪਾਰਟੀ ਵਫ਼ਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਹੜ੍ਹ ਪ੍ਰਭਾਵਤ ਕੇਰਲਾ ਲਈ ਹੋਰ ਫ਼ੰਡਾਂ ਦੀ ਮੰਗ ਕੀਤੀ...........
ਹਿਜ਼ਬੁਲ ਮੁਖੀ ਸਈਅਦ ਸਲਾਹੂਦੀਨ ਦਾ ਬੇਟਾ ਗ੍ਰਿਫ਼ਤਾਰ
ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਅਦ ਸਲਾਊਦੀਨ ਦੇ ਬੇਟੇ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਵੇਰੇ ਰਾਮਬਾਗ਼ ਇਲਾਕੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ...........
ਐਸਸੀ/ਐਸਟੀ ਰਾਖਵਾਂਕਰਨ ਦਾ ਲਾਭ ਸਿਰਫ਼ ਇਕ ਹੀ ਰਾਜ ਵਿਚ ਮਿਲ ਸਕੇਗਾ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦਾ ਮੈਂਬਰ ਦੂਜੇ ਰਾਜਾਂ ਵਿਚ ਸਰਕਾਰੀ ਨੌਕਰੀ ਵਿਚ ਰਾਖਵਾਂਕਰਨ ਦਾ ਲਾਭ ਨਹੀਂ ਲੈ ਸਕਦਾ.........
ਪ੍ਰਵਾਸੀ ਪੰਜਾਬੀ ਲਾੜਿਆਂ ਹੱਥੋਂ ਸਤਾਈਆਂ ਕੁੜੀਆਂ ਨੂੰ ਇਨਸਾਫ਼ ਦੀ ਆਸ ਬੱਝੀ
ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ, ਉਨ੍ਹਾਂ ਨੂੰ ਅਪਣੇ ਹਾਲ 'ਤੇ ਛੱਡ ਕੇ ਭੱਜ ਜਾਣ ਵਾਲੇ ਪ੍ਰਵਾਸੀ ਲਾੜਿਆਂ ਦੇ ਮਾਮਲੇ ਵਿਚ ਦਿੱਲੀ ਸਿੱਖ...........
ਪਿੰਡ ਆਲਮਗੀਰ 'ਚ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ
ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁਧ ਸ਼ੁਰੂ ਕੀਤੀ ਕਵਾਇਦ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਆਲਮਗੀਰ ਵਿਚ ਚੱਲ ਰਹੇ ਦਿਸ਼ਾ ਨਸ਼ਾ ਛੁਡਾਊ ਕੇਂਦਰ...........
ਡਾਇਰੀਆ ਮਗਰੋਂ ਹੁਸ਼ਿਆਰਪੁਰ 'ਚ ਡੇਂਗੂ ਦੀ ਦਹਿਸ਼ਤ, 21 ਪੀੜਤ
ਡਾਇਰੀਆ ਨਾਲ ਹੋਈਆਂ ਜ਼ਿਲ੍ਹੇ 'ਚ ਸੱਤ ਮੌਤਾਂ ਨੂੰ ਹਾਲੇ ਮਹੀਨਾ ਵੀ ਨਹੀਂ ਹੋਇਆ ਕਿ ਹੁਣ ਹੁਸ਼ਿਆਰਪੁਰ 'ਚ ਡੇਂਗੂ ਨੇ ਦਸਤਕ ਦੇ ਦਿਤੀ ਹੈ............
ਕੇਂਦਰੀ ਜੇਲ ਰਖਿਆ ਮੁਲਾਜ਼ਮ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹਾਂ ਅੰਦਰ ਬੰਦ ਕੀਤੇ ਗੈਂਗਸਟਰਾਂ 'ਤੇ ਕੀਤੀ ਗਈ ਸਖਤੀ ਦਾ ਨਤੀਜਾ ਹੁਣ ਜੇਲ ਕਰਮਚਾਰੀਆਂ ਅਤੇ ਅਧਿਕਾਰੀਆਂ.......
ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜੋਸ਼ ਨਾਲ ਲੜਾਂਗੇ : ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੈਕਟਰ 4 'ਚ ਸਥਿਤ, ਸਰਕਾਰੀ ਫਲੈਟ 'ਤੇ ਅੱਜ ਦਲ ਦੀ ਕੋਰ ਕਮੇਟੀ ਦੀ ਹੋਈ.......
ਰਾਜਸਥਾਨ ਦੀ ਹੱਦ ਨਾਲ ਲਗਦੇ ਪੰਜਾਬ ਦੇ ਦੋ ਦਰਜਨ ਪਿੰਡਾਂ 'ਚ ਕਾਲ ਵਰਗੇ ਹਾਲਾਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕ ਵਫ਼ਦ ਨੇ ਉਪ ਮੰਡਲ ਮੈਜਿਸਟਰੇਟ ਮੈਡਮ ਪੂਨਮ ਸਿੰਘ ਨੂੰ ਇਕ ਮੰਗ ਪੱਤਰ ਰਾਜਸਥਾਨ ਦੇ ਨਾਲ ਲਗਦੇ ਅਬੋਹਰ ਸਬ ਡਿਵੀਜ਼ਨ..........
ਸਿਖਿਆ ਮੰਤਰੀ ਨੇ ਹਿੰਦੀ ਅਤੇ ਅੰਗਰੇਜ਼ੀ ਦੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ
ਪੰਜਾਬ ਦੇ ਸਿਖਿਆ ਮੰਤਰੀ ਓ.ਪੀ. ਸੋਨੀ ਨੇ 3582 ਭਰਤੀ ਦੇ ਰਹਿੰਦੇ ਅੰਗਰੇਜ਼ੀ ਦੇ 257 ਅਤੇ ਹਿੰਦੀ ਦੇ 342 ਅਧਿਆਪਕਾਂ ਨੂੰ ਨਿਯੁਕਤੀ-ਕਮ-ਪੇਸ਼ਕਸ਼ ਪੱਤਰ ਵੰਡੇ............