India
ਸਿੱਖ ਕਤਲੇਆਮ ਮਗਰੋਂ ਅਸੀਂ ਕਈ ਕਦਮ ਚੁੱਕੇ : ਕਾਂਗਰਸ
1984 ਦੇ ਸਿੱਖ ਕਤਲੇਆਮ ਵਿਚ ਕਾਂਗਰਸ ਦੀ ਸ਼ਮੂਲੀਅਤ ਨਾ ਹੋਣ ਦੇ ਰਾਹੁਲ ਦੇ ਬਿਆਨ ਮਗਰੋਂ ਘਿਰੀ ਕਾਂਗਰਸ ਨੇ ਬਿਆਨ ਜਾਰੀ ਕਰ ਕੇ ਦਸਿਆ...............
53 ਸਾਲਾਂ ਤੋਂ ਪਾਕਿ ਦੀਆਂ ਜੇਲਾਂ ਅੰਦਰ ਸੜ ਰਿਹਾ ਹੈ ਜਵਾਨ ਸੁਜਾਨ ਸਿੰਘ
ਇੱਥੋਂ ਤਿੰਨ ਕਿਲੋਮੀਟਰ ਦੂਰ ਪੈਂਦੇ ਪਿੰਡ ਬਰਨਾਲ ਦੇ ਸੁਜਾਨ ਸਿੰਘ ਦਾ ਪਰਿਵਾਰ, ਭਾਰਤ ਤੇ ਪਾਕਿਸਤਾਨ Îਵਿਚ 1965 ਦੌਰਾਨ ਹੋਈ ਜੰਗ ਦੇ ਸਮੇਂ..........
ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਅੱਜ ਪੇਸ਼ ਹੋਵੇਗੀ
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਗੰ੍ਰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ, ਬਰਗਾੜੀ ਤੇ ਹੋਰ ਥਾਵਾਂ 'ਤੇ ਹਿੰਸਾ ਸਬੰਧੀ ਤਿੰਨ ਸਾਲ...........
4 ਆਈ.ਏ.ਐਸ. ਅਤੇ 10 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ 4 ਆਈ.ਏ.ਐਸ. ਅਤੇ 10 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ
ਪ੍ਰਧਾਨ ਮੰਤਰੀ ਮੋਦੀ ਦੇ ਉਨ੍ਹਾਂ ਦੀ ਪਾਕਿਸਤਾਨੀ ਮੁਸਲਿਮ ਭੈਣ ਨੇ ਬੰਨ੍ਹੀ ਰੱਖੜੀ
ਰੱਖੜੀ ਦਾ ਤਿਓਹਾਰ ਪੂਰੇ ਦੇਸ਼ ਭਰ ਵਿਚ ਮਨਾਇਆ ਗਿਆ। ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂੰਹਬੋਲੀ ਮੁਸਲਿਮ ਭੈਣ ਕਮਰ ਮੋਹਸਿਨ ਸ਼ੇਖ਼...
ਵਾਜਪਾਈ ਦੀ ਅਸਥੀ ਵਿਸਰਜਨ ਦੌਰਾਨ ਪਲਟੀ ਕਿਸ਼ਤੀ, ਮੰਤਰੀ, ਸੰਸਦ ਮੈਂਬਰ ਨਦੀ 'ਚ ਡਿੱਗੇ
ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਅਸਥੀ ਵਿਸਰਜਨ ਦੇ ਪ੍ਰੋਗਰਾਮ ਵਿਚ ਉਸ ਸਮੇਂ ਵੱਡਾ ਹਾਦਸਾ ਹੋ...
ਜਲ ਸੈਨਾ ਨੂੰ ਮਿਲਣਗੇ 111 ਹੈਲਿਕਾਪਟਰ, 21 ਹਜ਼ਾਰ ਕਰੋੜ ਦੀ ਡੀਲ ਨੂੰ ਰੱਖਿਆ ਮੰਤਰਾਲਾ ਦੀ ਮਨਜ਼ੂਰੀ
ਰੱਖਿਆ ਮੰਤਰਾਲਾ ਨੇ ਜਲ ਸੈਨਾ ਲਈ 111 ਹੈਲਿਕਾਪਟਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੈਲਿਕਾਪਟਰ ਡੀਲ 'ਤੇ ਲਗਭਗ 21
ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਪਟਰੌਲ ਦੀ ਕੀਮਤ ਵੀ ਸ਼ਿਖ਼ਰਾਂ 'ਤੇ
ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਡੀਜ਼ਲ ਦੇ ਭਾਅ ਹੁਣ ਤਕ ਦੇ ਉਪਰਲੇ ਪੱਧਰ 'ਤੇ ਪਹੁੰਚ ਗਏ ਹਨ। ਨਾਲ ਹੀ ਪਟਰੌਲ ਦੇ ਭਾਅ ਵੀ ...
2019 'ਚ ਭਾਜਪਾ ਨੂੰ ਹਰਾਉਣ ਲਈ ਬਣਾਇਆ ਜਾ ਸਕਦੈ ਅਜੇਤੂ ਗਠਜੋੜ : ਚਿਦੰਬਰਮ
ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਭਾਰਤ ਨੂੰ ਡਰ ਦੇ ਸ਼ਾਸਨ ਤੋਂ ਮੁਕਤ ਕਰਵਾਉਣ...
ਡੇਅਰੀ ਵਿਕਾਸ ਸਿਖਲਾਈ ਕੇਂਦਰ ਲਈ ਕਾਊਂਸਲਿੰਗ 31 ਸਤੰਬਰ ਨੂੰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਡੇਅਰੀ ਕਿਸਾਨਾਂ ਲਈ (30 ਦਿਨਾਂ) ਦਾ ਡੇਅਰੀ ਵਿਕਾਸ ਕੋਰਸ