India
Phagwara News: ਫਗਵਾੜਾ 'ਚ ਪੀਜੀ ਵਿਚੋਂ ਮਿਲੀ ਲੜਕੇ ਦੀ ਲਾਸ਼, ਮੌਕੇ 'ਤੇ ਪਹੁੰਚੀ ਪੁਲਿਸ
ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਲਾਸ਼
Hoshiarpur News : ਆਸਟਰੇਲੀਆ ਤੋਂ ਆਈ ਨੌਜਵਾਨ ਦੀ ਲਾਸ਼ ’ਤੇ ਕੱਟ ਦੇਖ ਕੇ ਪਰਿਵਾਰ ਹੋਇਆ ਹੈਰਾਨ
Hoshiarpur News : ਉਸਦੀ ਦੀ ਪਤਨੀ ’ਤੇ ਹੱਤਿਆ ਦਾ ਲਗਾਇਆ ਇਲਜ਼ਾਮ, ਨੌਜਵਾਨ ਦਾ ਕਰਨ ਲੱਗੇ ਸੀ ਅੰਤਿਮ ਸਸਕਾਰ
ਕੁਪਵਾੜਾ ‘ਚ ਪੰਜਾਬ ਦਾ ਅਗਨੀਵੀਰ ਸ਼ਹੀਦ, ਸੀਐਮ ਭਗਵੰਤ ਮਾਨ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
-ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ.....
Haryana News: ਹਰਿਆਣਾ 'ਚ ਵਿਆਹ ਤੋਂ 7 ਦਿਨ ਪਹਿਲਾਂ ਲਾੜੇ ਦੀ ਮੌਤ, ਓਵਰਸਪੀਡ ਕਾਰ ਨੇ ਮਾਰੀ ਟੱਕਰ
Haryana News: 30 ਜਨਵਰੀ ਨੂੰ ਸੀ ਸਾਹਿਲ ਦਾ ਵਿਆਹ
Ranji Trophy News ; 10 ਸਾਲਾਂ ਬਾਅਦ ਰਣਜੀ ਟਰਾਫ਼ੀ 'ਚ ਵਾਪਸੀ ਕਰਨ 'ਚ ਅਸਫ਼ਲ ਰੋਹਿਤ ਸ਼ਰਮਾ, ਬੱਲੇ ਤੋਂ ਨਿਕਲੀਆਂ ਸਿਰਫ਼ 3 ਦੌੜਾਂ
Ranji Trophy News ; ਯਸ਼ਸਵੀ ਦਾ ਵੀ ਬੇੜਾ ਡੁੱਬਿਆ
ਪੰਜਾਬ ਦੀ 'ਧੀ ਅਣਮੁੱਲੀ ਦਾਤ' ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ: ਡਾ. ਬਲਜੀਤ ਕੌਰ
ਪੰਜਾਬ ਵਿੱਚ ਲਿੰਗ ਅਨੁਪਾਤ ਨੂੰ ਸੰਤੁਲਿਤ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ
Delhi Assembly Election: ਚੋਣ ਜ਼ਾਬਤੇ ਦੀ ਉਲੰਘਣਾ ਲਈ ਹੁਣ ਤੱਕ 504 ਮਾਮਲੇ ਦਰਜ, ਹਥਿਆਰ, ਸੋਨਾ-ਚਾਂਦੀ ਅਤੇ 4.5 ਕਰੋੜ ਰੁਪਏ ਵੀ ਜ਼ਬਤ
ਦਿੱਲੀ ਪੁਲਿਸ ਨੇ ਕੁੱਲ 504 ਮਾਮਲੇ ਕੀਤੇ ਦਰਜ
ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 3 ਮਾਰਚ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ ਅਤੇ ਸੁਝਾਅ ਵੀ ਮੰਗਿਆ
Punjab News : ਪ੍ਰੇਮੀ ਨੇ ਨਹਿਰ ’ਚ ਧੱਕਾ ਦੇ ਕੇ ਮਾਰੀ ਪ੍ਰੇਮਿਕਾ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
Punjab News : ਪਟਿਆਲਾ ਵਿਖੇ ਭਾਖੜਾ ਨਹਿਰ 'ਚੋਂ ਮਿਲੀ ਸੀ ਲਾਸ਼, ਮੁਲਜ਼ਮ ਯੁਵਰਾਜ ਸਿੰਘ ਪੰਜਾਬ ਪੁਲਿਸ ਦਾ ਦੱਸਿਆ ਜਾ ਰਿਹਾ ਮੁਲਾਜ਼ਮ
ਅਧਿਕਾਰੀਆਂ ਵਲੋਂ ਕਿਰਨ ਚੌਧਰੀ ਦਾ ਫ਼ੋਨ ਨਾ ਚੁਕਣ ’ਤੇ ਵਿਜ ਨੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ
ਕਿਹਾ, ਅਧਿਕਾਰੀਆਂ ਦਾ ਇਹ ਰਵੱਈਆ ਸਹੀ ਨਹੀਂ