New Zealand
ਟਰੰਪ ਬਾਰੇ ਟਿੱਪਣੀ ਕਾਰਨ ਨਿਊਜ਼ੀਲੈਂਡ ਨੇ ਬ੍ਰਿਟੇਨ ’ਚ ਆਪਣਾ ਡਿਪਲੋਮੈਟ ਹਟਾਇਆ
ਬ੍ਰਿਟੇਨ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨੂੰ ਨੌਕਰੀ ਤੋਂ ਹਟਾ ਦਿੱਤਾ
ਨਿਊਜ਼ੀਲੈਂਡ ’ਚ ਅੱਜ ਡੇਮ ਸਿੰਡੀ ਕਿਰੋ ਬਣੇਗੀ ਗਵਰਨਰ ਜਨਰਲ
ਲਿਖਾਂਗੀ ਇਤਿਹਾਸ ਅਪਣੀ ਕਹਾਣੀ ਨਾਲ, ਗੱਲ ਪੱਕੀ ਹੋ ਗਈ ਦੇਸ਼ ਦੀ ਰਾਣੀ ਨਾਲ
ਨਿਊਜ਼ੀਲੈਂਡ : ਓਵਰਸਪੀਡ ਡਰਾਈਵਿੰਗ ਕਾਰਨ ਪੀਆਰ ਦੀ ਫ਼ਾਈਲ ਹੋਈ ਰੱਦ
ਕਾਜਲ ਚੌਹਾਨ ’ਤੇ ਛੋਟੀ ਜਿਹੀ ਗ਼ਲਤੀ ਕਾਰਨ ਲਟਕੀ ਡਿਪੋਰਟੇਸ਼ਨ ਦੀ ਤਲਵਾਰ
ਕੱਲ੍ਹ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਹੋ ਜਾਣਗੀਆਂ ਅੱਗੇ
3 ਅਪ੍ਰੈਲ 2022 ਤੱਕ ਰਹੇਗਾ ਜਾਰੀ
ਕਾਬੁਲ ਹਵਾਈ ਅੱਡੇ ’ਤੇ ਕੋਈ ਵੀ ਨਿਊਜ਼ੀਲੈਂਡ ਵਾਸੀ ਨਹੀਂ, ਨਿਕਾਸੀ ਪ੍ਰਕਿਰਿਆ ਹੋਈ ਪੂਰੀ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਸਮੇਂ ਉਹਨਾਂ ਦਾ ਕੋਈ ਨਿਊਜ਼ੀਲੈਂਡ ਰੱਖਿਆ ਬਲ ਕਾਬੁਲ ਵਿਚ ਨਹੀਂ ਸੀ
ਨਿਊਜ਼ੀਲੈਂਡ ਸਰਕਾਰ ਨੇ ਕਰੋਨਾ ਦੀ ਆੜ ’ਚ 50,000 ਵੀਜ਼ਾ ਅਰਜ਼ੀਆਂ ਰੋਕੀਆਂ, ਫ਼ੀਸਾਂ ਮੋੜਨਗੇ
ਇਸ ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ, ਵਰਕ ਵੀਜ਼ਾ ਅਰਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਅਸਥਾਈ ਵੀਜ਼ਾ ਅਰਜ਼ੀਆਂ ਸ਼ਾਮਲ ਸਨ
ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ
ਪਿੰਡ ਖ਼ੁਰਦਪੁਰ ਦਾ ਨਾਂ ਕੀਤਾ ਰੌਸ਼ਨ
ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ
ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ’ਚ ਜਾ ਡਿੱਗੀ
ਨਿਊਜ਼ੀਲੈਂਡ ਸਿਖਿਆ ਵਿਭਾਗ 2022 ਦੇ ਸਿਖਿਆ ਸੈਸ਼ਨ ਲਈ ਬਾਹਰੋਂ ਮੰਗਾਏਗਾ 300 ਅਧਿਆਪਕ
ਸਤੰਬਰ ਮਹੀਨੇ ਖੁਲ੍ਹਣਗੀਆਂ ਅਰਜ਼ੀਆਂ - ਕੋਰੋਨਾ ਕਾਰਨ ਬਾਹਰ ਫਸੇ ਅਧਿਆਪਕ ਆ ਸਕਣਗੇ
55 ਸਾਲ ਬਾਅਦ ਨਿਊਜ਼ੀਲੈਂਡ ’ਚ ਹੋਈ ਭਾਰੀ ਬਰਫ਼ਬਾਰੀ
ਇਕ ਪਾਸੇ ਕੈਨੇਡਾ-ਅਮਰੀਕਾ ਵਿਚ ਅਤਿ ਦੀ ਗ਼ਰਮੀ ਦੂਜੇ ਪਾਸੇ ਠੰਢ