New Zealand
New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ (New Zealand Order of Merit) ਦੇ ਪੰਜ ਸਨਮਾਨਾਂ ਵਿਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ.ਐਨ.ਜ਼ੈਡ.ਐਮ. ਵੀ ਕਿਹਾ ਜਾਂਦਾ ਹੈ।
ਨਿਊਜ਼ੀਲੈਂਡ ’ਚ ਬਿਨਾਂ ਹੈਲਮਟ ਸਾਈਕਲ ਚਲਾਉਣ ਵੇਲੇ ਹੁਣ ਸਿੱਖਾਂ ਨੂੰ ਅਗਾਊਂ ਆਗਿਆ ਨਹੀਂ ਲੈਣੀ ਪਵੇਗੀ
‘ਸਿੱਖ ਅਵੇਅਰ’ ਸੰਸਥਾ ਦੇ ਯਤਨਾਂ ਸਦਕਾ ਕਾਨੂੰਨ ਵਿਚ ਹੋਈ ਤਬਦੀਲੀ
ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਕੈਂਟਰਬਰੀ ਵਿਚ ਪੰਜਾਬੀ ਕੁੜੀ ਡਾ: ਸਲੋਨੀ ਪਾਲ ਬਣੀ ਸਹਾਇਕ ਲੈਕਚਰਾਰ
ਕੁੜੀਆਂ ਲਈ ਪੇਸ਼ ਕੀਤੀ ਇਕ ਮਿਸਾਲ
ਨਿਊਜ਼ੀਲੈਂਡ ’ਚ ਨਵਜੰਮੇ ਬੱਚਿਆਂ ਦੇ ਨਾਵਾਂ ਵਿਚ ‘ਸਿੰਘ’ ਪਹਿਲੇ ਨੰਬਰ ’ਤੇ ਅਤੇ ‘ਕੌਰ’ ਤੀਜੇ ’ਤੇ
ਸੰਤ, ਕੁਈਨ,ਪ੍ਰਿੰਸ , ਜਸਟਿਸ, ਮੇਜਰ, ਮਾਸਟਰ ਆਦਿ ਨਾਵਾਂ ਦੀ ਹੈ ਮਨਾਹੀ
ਕੋਰੋਨਾ ਮਹਾਂਮਾਰੀ : ਨਵੇਂ ਮਾਮਲੇ ਆਉਣ ਨਾਲ ਨਿਊਜ਼ੀਲੈਂਡ ਦੇ ਆਕਲੈਂਡ ’ਚ ਤਾਲਾਬੰਦੀ
ਸੀਨੀਅਰ ਸਾਂਸਦਾਂ ਨਾਲ ਬੈਠਕ ਤੋਂ ਬਾਅਦ ਤਾਲਾਬੰਦੀ ਲਗਾਏ ਜਾਣ ਦਾ ਕੀਤਾ ਐਲਾਨ
ਅਰਦਾਸਾਂ ਅਤੇ ਜਸ਼ਨਾਂ ਨਾਲ ਸੱਭ ਤੋਂ ਪਹਿਲਾਂ ਨਿਊਜ਼ੀਲੈਂਡ ’ਚ ਸ਼ੁਰੂ ਹੋਇਆ ਨਵਾਂ ਸਾਲ
ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ’ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈਂਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹੀਂ ਹੈ।
ਦਾੜ੍ਹੀ ਤੇ ਮੁੱਛ ਦਾ ਸਵਾਲ, ਨੌਜਵਾਨ ਨੇ ਫਿਰ ਕੀਤਾ ਕਮਾਲ
ਬੀਰਇੰਦਰ ਸਿੰਘ ਜ਼ੈਲਦਾਰ ਨੇ 'ਦਾੜ੍ਹੀ ਤੇ ਸਟਾਈਲਿਸ਼ ਮੁੱਛਾਂ' ਦੇ ਮੁਕਾਬਲੇ ਵਿਚ ਦੂਜੀ ਵਾਰ ਜਿੱਤੀ ਰਾਸ਼ਟਰੀ ਚੈਂਪੀਅਨਸ਼ਿਪ
ਔਕਲੈਂਡ ਮੈਰਾਥਨ ਦੌੜ 'ਚ ਹੌਲੀ-ਹੌਲੀ ਪੰਜਾਬੀਆਂ ਦੀ ਗਿਣਤੀ ਵਿਚ ਹੋਣ ਲੱਗਾ ਵਾਧਾ
ਗੁਰਜੋਤ ਸਿੰਘ ਸਮਰਾ 42 ਕਿਲੋਮੀਟਰ, ਸੰਨੀ ਸਿੰਘ ਅਤੇ ਸ. ਬਲਬੀਰ ਸਿੰਘ 21 ਕਿਲੋਮੀਟਰ ਦੌੜ
ਪਾਕੂਰੰਗਾ ਦੇ ਸੇਂਟ ਕੇਂਟੀਗਰਨ ਕਾਲਜ ਵਿਚ ਪਹਿਲੀ ਵਾਰ ਸਿੱਖ ਨੌਜਵਾਨ ਬਣਿਆ 'ਡਿਪਟੀ ਹੈੱਡ ਬੁਆਏ'
ਨਿਊਜ਼ੀਲੈਂਡ ਦੇ ਇਕ ਵਕਾਰੀ ਕਾਲਜ ਵਿਚ ਡਿਪਟੀ ਹੈੱਡ ਬੁਆਏ ਬਣੇ ਸਿੱਖ ਨੌਜਵਾਨ ਹਰਜੋਤ ਸਿੰਘ
ਨਿਊਜ਼ੀਲੈਂਡ ਆਮ ਚੋਣਾਂ 'ਚ ਜੈਸਿੰਡਾ ਆਡਰਨ ਨੂੰ ਮਿਲੀ ਸ਼ਾਨਦਾਰ ਜਿੱਤ, ਲਗਾਤਾਰ ਦੂਜੀ ਵਾਰ ਬਣੀ ਪੀਐਮ
ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਿਚ ਪੀਐਮ ਜੈਸਿੰਡਾ ਨੇ ਨਿਭਾਈ ਸੀ ਅਹਿਮ ਭੂਮਿਕਾ