Pakistan
ਪਾਕਿ : ਕੁੜੀਆਂ ਦੀ ਬਾਲਗ਼ ਉਮਰ 18 ਸਾਲ ਤੈਅ, ਬਿੱਲ ਸੰਸਦ 'ਚ ਪਾਸ
ਬਾਲ ਵਿਆਹ ਰੋਕੂ ਕਾਨੂੰਨ, 1929 ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਾਂਸਦ ਸ਼ੇਰੀ ਰਹਿਮਾਨ ਨੇ ਪੇਸ਼ ਕੀਤਾ
ਕਰਤਾਰਪੁਰ ‘ਚ ਖੁਦਾਈ ਦੌਰਾਨ ਮਿਲਿਆ 500 ਸਾਲ ਪੁਰਾਣਾ ਖੂਹ
ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ ਖੂਹ
ਲੋਕਸਭਾ ਚੋਣਾਂ ਤੋਂ ਬਾਅਦ ਭਾਰਤ ਨਾਲ ਸਾਡੇ ਸਬੰਧ ਬਿਹਤਰ ਹੋਣਗੇ: ਇਮਰਾਨ ਖ਼ਾਨ
ਇਮਰਾਨ ਖ਼ਾਨ ਦੂਜੇ ਬੈਲਟ ਐਂਡ ਰੋਡ ਫੋਰਮ ਵਿਚ ਹਿੱਸਾ ਲੈਣ ਲਈ ਚੀਨ ਵਿਚ ਹਨ
ਪਾਕਿ : ਪੋਲੀਓ ਟੀਮ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹਤਿਆ
ਪਾਕਿ ਸਰਕਾਰ ਨੇ ਦੇਸ਼ ਦੇ 3.90 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਉਣ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ
ਜੱਥੇ ਨੂੰ ਪਾਕਿ ਸਰਕਾਰ ਵੱਲੋਂ ਬਣਾਏ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜਾਣਕਾਰੀ ਦਿੱਤੀ
ਜੱਥੇ ਦੀ ਵਾਪਸੀ 21 ਅਪ੍ਰੈਲ ਨੂੰ ਹੋਵੇਗੀ
ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ 'ਤੇ ਵੱਡਾ ਖ਼ਤਰਾ, ਵਿੱਤ ਮੰਤਰੀ ਨੇ ਦਿੱਤਾ ਅਸਤੀਫ਼ਾ !
ਇਮਰਾਨ ਖ਼ਾਨ ਨੇ ਅਸਦ ਉਮਰ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਊਰਜਾ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ
ਵੱਡੀ ਖ਼ਬਰ: ਪਾਕਿ ਦੇ ਬਲੋਚਿਸਤਾਨ ’ਚ ਅਣਪਛਾਤਿਆਂ ਵਲੋਂ 14 ਬੱਸ ਸਵਾਰ ਯਾਤਰੀਆਂ ਦਾ ਕਤਲ
ਅਣਪਛਾਤੇ ਹਮਲਾਵਰ ਫ਼ੌਜ ਦੀ ਵਰਦੀ ’ਚ ਸਨ
ਪਾਕਿਸਤਾਨ 'ਚ ਤੂਫ਼ਾਨ ਦਾ ਕਹਿਰ, 39 ਲੋਕਾਂ ਦੀ ਮੌਤ
ਕਈ ਜ਼ਿਲ੍ਹਿਆਂ 'ਚ ਹੜ੍ਹ ਕਾਰਨ ਸੜਕੀ ਸੰਪਰਕ ਟੁੱਟਿਆ
ਪਾਕਿਸਤਾਨ ਨੇ 100 ਹੋਰ ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
ਇਹ ਕਦਮ ਦੋਵੇਂ ਦੇਸ਼ਾਂ ਵਿਚ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ
ਵੈਸਾਖੀ ਮੌਕੇ ਲਗਭਗ 2200 ਸਿੱਖ ਪਹੁੰਚੇ ਪਾਕਿਸਤਾਨ
ਹੋਰ ਕਈ ਸਥਾਨਾਂ ਦੇ ਦਰਸ਼ਨਾਂ ਲਈ ਵੀ ਜਾਣਗੇ ਸਿੱਖ ਸ਼ਰਧਾਲੂ