Dubai
ਦੁਬਈ 'ਚ ਭਾਰਤੀ ਨੂੰ 'ਲਾਟਰੀ' ਨੇ ਕੀਤਾ ਮਾਲਾਮਾਲ, ਮਿਲੇ 40 ਲੱਖ ਨਕਦ ਤੇ ਲਗਜ਼ਰੀ ਕਾਰ
ਪਿਛਲੇ 10 ਸਾਲਾਂ ਤੋਂ ਖ਼ਰੀਦ ਰਿਹਾ ਸੀ ਟਿਕਟ
World Para Athletics Championships: ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਬਣਾਇਆ ਵਰਲਡ ਰਿਕਾਰਡ
ਦੇਸ਼ ਨੂੰ ਦਵਾਇਆ ਓਲੰਪਿਕ ਕੋਟਾ
ਜਲਿਆਂਵਾਲਾ ਕਾਂਡ ਦੀ ਸ਼ਤਾਬਦੀ ਵਲ ਬਣਦਾ ਧਿਆਨ ਨਹੀਂ ਦਿਤਾ ਗਿਆ : ਗੁਲਜ਼ਾਰ
ਆਜ਼ਾਦੀ ਦੀ ਪਹਿਲੀ ਲੜਾਈ ਦੇ 150 ਸਾਲ ਪੂਰੇ ਹੋਣ 'ਤੇ ਵੀ ਕਈ ਪ੍ਰੋਗਰਾਮ ਕਰਵਾਏ ਗਏ ਸਨ
ਮੈਚ ਤੋਂ ਪਹਿਲਾਂ ਟੀਮ ਅਤੇ ਦੇਸ਼ ਛੱਡ ਪਾਕਿਸਤਾਨ ਭੱਜਿਆ ਇਹ ਖਿਡਾਰੀ
ਗੈਰ-ਮੌਜੂਦਗੀ ਕਾਰਨ ਯੂ.ਏ.ਈ. ਦੀ ਟੀਮ ਨੂੰ ਹਾਂਗਕਾਂਗ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ
ਦੁਬਈ ਵਿਚ ਇਸ ਭਾਰਤੀ ਕਾਰੋਬਾਰੀ ਨੇ ਕੀਤਾ ਅਜਿਹਾ ਕੰਮ, 13 ਪਰਵਾਰਾਂ ਦੀਆਂ ਮਿਲੀਆਂ ਦੁਆਵਾਂ
ਰਿਹਾ ਕੀਤੇ ਗਏ ਕੈਦੀਆਂ ਵਿਚ ਪਾਕਿਸਤਾਨ, ਬੰਗਲਾਦੇਸ਼, ਯੂਗਾਂਡਾ, ਨਾਈਜੀਰੀਆ, ਈਥੋਪੀਆ, ਚੀਨ ਅਤੇ ਅਫਗਾਨਿਸਤਾਨ ਦੇ ਨਾਗਰਿਕ ਸ਼ਾਮਲ ਹਨ
ਦੁਬਈ 'ਚੋਂ ਨਿਰਾਸ਼ ਹੋਇਆ ਭਾਰਤੀ ਕਿਸਾਨ ਕਿਵੇਂ ਹੋਇਆ ਮਾਲੋ-ਮਾਲ
ਇਸ ਲਾਟਰੀ ਦੀ ਟਿਕਟ ਉਸ ਨੇ ਅਪਣੀ ਪਤਨੀ ਤੋਂ ਪੈਸੇ ਉਧਾਰ ਲੈ ਕੇ ਖਰੀਦੀ ਸੀ।
ਏਅਰ ਇੰਡੀਆ ਸਤੰਬਰ ਤੋਂ ਸ਼ੁਰੂ ਕਰੇਗਾ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ
ਏਅਰਲਾਈਨ ਦਾ ਇਰਾਦਾ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਹੈ।
ਭਾਰਤੀ ਨਾਗਰਿਕ ਦੇਖਦੇ ਹੀ ਦੇਖਦੇ ਬਣ ਗਏ ਲੱਖਪਤੀ
ਜਾਣੋ ਪੂਰਾ ਮਾਮਲਾ
ਦੁਬਈ ਦੇ ਹਵਾਈ ਅੱਡਿਆਂ 'ਤੇ ਹੁਣ ਰੁਪਏ 'ਚ ਕੀਤਾ ਜਾ ਸਕੇਗਾ ਲੈਣ-ਦੇਣ
ਹੁਣ ਰੁਪਏ ਨੂੰ ਦੂਜੀ ਮੁਦਰਾ ਵਿਚ ਤਬਦੀਲ ਨਹੀਂ ਕਰਵਾਉਣਾ ਪਵੇਗਾ
ਅਮਰੀਕਾ ਦਾ ਦਾਅਵਾ : ਈਰਾਨ ਨੇ ਤੇਲ ਟੈਂਕਰ ਵਿਚੋਂ ਜ਼ਿੰਦਾ ਬੰਬ ਹਟਾਏ
ਕਿਹਾ - ਈਰਾਨ ਨੇ ਘਟਨਾ ਵਿਚ ਅਪਣੀ ਸ਼ਮੂਲੀਅਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ