England
ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਦੀਆਂ ਟੀਮਾਂ ਮੁਕਾਬਲੇ ਲਈ ਤਿਆਰ
ਧਵਨ ਦੀ ਸੱਟ ਅਤੇ ਮੌਸਮ ਭਾਰਤ ਲਈ ਚੁਨੌਤੀ
ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਚੌਥੀ ਵਾਰ ਰੱਦ
ਲੰਦਨ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਫ਼ਿਲਹਾਲ ਜੇਲ 'ਚ ਹੀ ਰਹੇਗਾ ਨੀਰਵ ਮੋਦੀ
ਵਿਸ਼ਵ ਕੱਪ 2019 : ਭਾਰਤ-ਨਿਊਜ਼ੀਲੈਂਡ ਮੁਕਾਬਲੇ 'ਤੇ ਮੀਂਹ ਦਾ ਖਤਰਾ
ਇੰਗਲੈਂਡ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਹੈ ਮੀਂਹ ; ਇਨ੍ਹਾਂ ਹਾਲਾਤਾਂ 'ਚ ਘੱਟ ਓਵਰਾਂ ਦਾ ਹੋ ਸਕਦੈ ਮੈਚ
ਵਿਸ਼ਵ ਕੱਪ 2019 : ਮੀਂਹ ਕਾਰਨ ਬੰਗਲਾਦੇਸ਼-ਸ੍ਰੀਲੰਕਾ ਵਿਚਕਾਰ ਮੈਚ ਰੱਦ
ਦੋਹਾਂ ਟੀਮਾਂ ਨੂੰ ਮਿਲੇ 1-1 ਅੰਕ
ਵਿਸ਼ਵ ਕੱਪ 2019 : ਗੇਂਦ ਨਾਲ ਛੇੜਛਾੜ ਮਾਮਲੇ 'ਤੇ ਫ਼ਿੰਚ ਨੇ ਕਿਹਾ, ਹੱਥ ਗਰਮ ਕਰ ਰਿਹਾ ਸੀ ਜੰਪਾ
ਗੇਂਦ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਬਾਰੇ ਸੋਸ਼ਲ ਮੀਡੀਆ 'ਤੇ ਫ਼ੈਲੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ
ਥੈਰੇਸਾ ਮੇਅ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਅਗਲਾ ਨੇਤਾ ਜੁਲਾਈ ਦੇ ਅਖੀਰ ਤਕ ਚੁਣ ਲਿਆ ਜਾਵੇਗਾ
ਆਤਮਵਿਸ਼ਵਾਸ਼ ਨਾਲ ਭਰੀ ਭਾਰਤੀ ਟੀਮ ਦਾ ਸਾਹਮਣਾ ਦਖਣੀ ਅਫ਼ਰੀਕਾ ਨਾਲ
ਕੋਹਲੀ ਦੀ ਬਤੌਰ ਕਪਤਾਨ ਅਸਲ ਪ੍ਰੀਖੀਆ ਕ੍ਰਿਕਟ ਦੇ ਇਸ ਮਹਾਸਮਰ ਵਿਚ ਹੋਵੇਗੀ
ਵਿਸ਼ਵ ਕੱਪ 2019 : ਦੱਖਣ ਅਫ਼ਰੀਕੀ ਟੀਮ ਨੂੰ ਵੱਡਾ ਝਟਕਾ ; ਇਹ ਖਿਡਾਰੀ ਹੋਇਆ ਬਾਹਰ
ਦੱਖਣ ਅਫ਼ਰੀਕਾ ਨੇ ਡੇਲ ਸਟੇਨ ਦੀ ਥਾਂ ਬਿਊਰਨ ਹੈਂਡ੍ਰਿਕਸ ਨੂੰ ਟੀਮ 'ਚ ਸ਼ਾਮਲ ਕੀਤਾ
ਭਾਰਤ ਵਿਰੁਧ ਨਹੀਂ ਖੇਡਣਗੇ ਜ਼ਖ਼ਮੀ ਐਨਗਿਡੀ
10 ਦਿਨ ਤਕ ਨਹੀਂ ਖੇਡ ਸਕਣਗੇ ਐਨਗਿਡੀ
ਭਾਰਤ ਵਿਰੁਧ ਨਵੀਂ ਰਣਨੀਤੀ ਬਣਾਉਣੀ ਹੋਵੇਗੀ : ਡੁਪਲੇਸਿਸ
ਦਖਣੀ ਅਫ਼ਰੀਕਾ ਨੂੰ ਪਹਿਲੇ ਮੈਚ 'ਚ ਇੰਗਲੈਂਡ ਨੇ 104 ਦੌੜਾਂ ਨਾਲ ਅਤੇ ਦੂਜੇ ਮੈਚ 'ਚ ਬੰਗਲਾਦੇਸ਼ ਨੇ 21 ਦੌੜਾਂ ਨਾਲ ਹਰਾਇਆ