Washington
ਗ਼ਲਤ ਟਵੀਟ ਨੇ ਦੁਨੀਆਂ ਭਰ 'ਚ ਟਰੰਪ ਦੀ ਕਰਵਾਈ ਕਿਰਕਿਰੀ
ਸ੍ਰੀਲੰਕਾ 'ਚ 138 ਮੌਤਾਂ ਦੀ ਥਾਂ ਲਿਖਿਆ 13.8 ਕਰੋੜ ਮੌਤਾਂ
ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ 'ਚ ਦੋ ਭਾਰਤੀ ਗ੍ਰਿਫਤਾਰ
ਦੋਵੇਂ ਚੰਗੀ ਸਥਿਤੀ ਵਿਚ ਹਨ ਅਤੇ ਮੈਡੀਕਲ ਸੇਵਾ ਲੈਣ ਤੋਂ ਇਨਕਾਰ ਕੀਤਾ
3 ਭਾਰਤੀ ਟੀਮਾਂ ਨੇ NASA 'ਚ ਗੱਡੇ ਝੰਡੇ
ਇਹ ਚੈਲੇਂਜ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਵੱਲੋਂ ਕਰਾਇਆ ਗਿਆ ਸੀ
ਭਾਰਤ ਨੂੰ ‘ਨਾਟੋ ਸਹਿਯੋਗੀ ਦੇਸ਼’ ਦਾ ਦਰਜਾ ਦੇਣ ਦੀ ਤਿਆਰੀ ’ਚ ਅਮਰੀਕਾ
ਅਮਰੀਕੀ ਸੰਸਦ ਵਿਚ ਲਗਭੱਗ 6 ਪ੍ਰਭਾਵਸ਼ਾਲੀ ਮੈਂਬਰਾਂ ਵਲੋਂ ਕੀਤਾ ਗਿਆ ਬਿੱਲ ਪੇਸ਼
ਅਮਰੀਕੀ ਸਰਹੱਦ 'ਤੇ ਰੋਂਦੀ ਹੋਈ ਬੱਚੀ ਦੀ ਤਸਵੀਰ ਨੇ 'ਵਿਸ਼ਵ ਪ੍ਰੇਸ ਫ਼ੋਟੋ' ਇਨਾਮ ਜਿਤਿਆ
ਇਹ ਤਸਵੀਰ ਉਸ ਵਕਤ ਲਈ ਗਈ ਸੀ ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਸ ਦੀ ਜਾਂਚ ਕਰ ਰਹੇ ਸਨ
ਪੂਰੀ ਤਸੱਲੀ ਕਰ ਕੇ ਹੀ ਅਮਰੀਕਾ ਪੜ੍ਹਨ ਆਉਣ ਭਾਰਤੀ
ਅਮਰੀਕਾ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਦਿਤੀ ਵਿਦਿਆਰਥੀਆਂ ਨੂੰ ਸਲਾਹ
ਵਿਦੇਸ਼ ਤੋਂ ਧਨ ਭੇਜਣ ਦੇ ਮਾਮਲੇ 'ਚ ਭਾਰਤੀ ਅੱਗੇ: ਵਿਸ਼ਵ ਬੈਂਕ
2018 'ਚ ਭਾਰਤੀਆਂ ਨੇ ਭੇਜੇ 79 ਅਰਬ ਡਾਲਰ
1800 ਔਰਤਾਂ ਦੀ ਡਿਲੀਵਰੀ ਦੌਰਾਨ ਬਣਾਈ ਗੁਪਤ ਵੀਡੀਓ
ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ
ਈਰਾਨ ਫ਼ੌਜ ਨੂੰ ਅਤਿਵਾਦੀ ਐਲਾਨਣ ਦੀ ਤਿਆਰੀ ’ਚ ਅਮਰੀਕਾ
ਟਰੰਪ ਪ੍ਰਸ਼ਾਸਨ ਇਸ ਫ਼ੈਸਲੇ ਦਾ ਐਲਾਨ ਸੋਮਵਾਰ ਨੂੰ ਕਰ ਸਕਦਾ
'ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹੁੰਦੀਆਂ ਹਨ ਕਈ ਮੌਤਾਂ'
ਲੈਂਸੇਟ ਮੈਗਜ਼ੀਨ ਵਲੋਂ ਕਰਵਾਏ ਅਧਿਐਨ 'ਚ ਹੋਇਆ ਪ੍ਰਗਟਾਵਾ