ਬਿਹਾਰ
Congress President ਮਲਿਕਾ ਅਰਜੁਨ ਖੜਗੇ ਦੀ ਸਿਹਤ ਹੋਈ ਖਰਾਬ
ਇਲਾਜ ਲਈ ਬੇਂਗਲੁਰੂ ਦੇ ਹਸਪਤਾਲ 'ਚ ਕਰਵਾਇਆ ਗਿਆ ਭਰਤੀ
Bihar 'ਚ ਐਸ.ਆਈ. ਆਰ. ਤੋਂ ਬਾਅਦ ਫਾਈਨਲ ਵੋਟਰ ਸੂਚੀ ਕੀਤੀ ਗਈ ਜਾਰੀ
22 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ
ਤੇਜ ਪ੍ਰਤਾਪ ਨੇ ਅਖਿਲੇਸ਼ ਯਾਦਵ ਦਾ ਨੰਬਰ ਕੀਤਾ ਬਲੌਕ
ਮੈਂ ਕਈ ਵਾਰ ਅਖਿਲੇਸ਼ ਯਾਦਵ ਨਾਲ ਸੰਪਰਕ ਕਰਨ ਦੀ ਕੀਤੀ ਸੀ ਕੋਸ਼ਿਸ਼
ਪਤੀ ਨੇ ਪਤਨੀ ਨੂੰ ਮਾਰੀ ਗੋਲੀ, ਪੇਟ ਨੂੰ ਚੀਰਦੀ ਬੇਟੀ ਦੇ ਸੀਨੇ 'ਚ ਜਾ ਲੱਗੀ
ਖੁਦ ਨੂੰ ਵੀ ਮਾਰਿਆ ਚਾਕੂ
ਦੁਰਗਾ ਪੂਜਾ ਦੌਰਾਨ ਕਾਨੂੰਨ ਵਿਵਸਥਾ ਲਈ Bihar ਪੁਲਿਸ ਅਲਰਟ
ਡੀਜੀਪੀ ਨੇ ਜਾਰੀ ਕੀਤੀ ਵਿਸ਼ੇਸ਼ ਚੇਤਾਵਨੀ
ਬਿਹਾਰ : ਰੀਲ ਬਣਾਉਂਦੇ ਸਮੇਂ 9 ਵਿਦਿਆਰਥੀ ਫਾਲਗੂ ਨਦੀ ਵਿੱਚ ਡੁੱਬੇ, 5 ਦੀ ਮੌਤ
ਗਯਾਜੀ ਵਿੱਚ ਫਾਲਗੂ ਨਦੀ ਵਿੱਚ ਹਾਦਸਾ
Bihar News: ਬਿਹਾਰ ਵਿੱਚ ਨਦੀ ਦੇ ਵਿਚਕਾਰ ਅਚਾਨਕ ਪਲਟੀ ਕਿਸ਼ਤੀ, 12 ਲੋਕ ਸਨ ਸਵਾਰ
ਇਕ ਦੀ ਮੌਤ, 4 ਲਾਪਤਾ
Bihar Weather Update News: ਬਿਹਾਰ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਥਾਵਾਂ 'ਤੇ ਪਵੇਗਾ ਭਾਰੀ ਮੀਂਹ
Bihar Weather Update News: ਕਈ ਥਾਵਾਂ 'ਤੇ ਬਿਜਲੀ ਡਿੱਗਣ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ
Ludhiana News: ਲੁਧਿਆਣਾ 'ਚ ਜੀਜਾ ਨੇ ਨਾਬਾਲਗ ਸਾਲੀ ਨਾਲ ਕੀਤਾ ਬਲਾਤਕਾਰ
Ludhiana News: ਪਤਨੀ ਦਾ ਆਰੋਪ-ਢਾਈ ਸਾਲਾਂ ਤੋਂ ਦੇ ਰਿਹਾ ਸੀ ਨਸ਼ੀਲਾ ਪਦਾਰਥ
Takht Sri Patna Sahib ਨੂੰ ਆਰ.ਡੀ.ਐਕਸ. ਨਾਲ ਉਡਾਉਣ ਦੀ ਈਮੇਲ ਰਾਹੀਂ ਦਿੱਤੀ ਗਈ ਧਮਕੀ
ਜਾਂਚ ਦੌਰਾਨ ਪੁਲਿਸ ਨੂੰ ਲੰਗਰ ਹਾਲ 'ਚੋਂ ਆਰ.ਡੀ.ਐਕਸ ਨਹੀਂ ਹੋਇਆ ਬਰਾਮਦ